ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਫਾਜ਼ਿਲਕਾ (ਰਜਨੀਸ਼ ਰਵੀ) ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ (Fazilka News) ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਤੜਕਸਾਰ ਅਬਹੋਰ ਸੰਤਨਗਰ ਵਿੱਚ ਇਕ ਸਰਚ ਅਪ੍ਰੇਸ਼ਨ ਕੀਤਾ ਗਿਆl ਇਸ ਸਰਚ ਆਪਰੇਸ਼ਨ ਦੀ ਨਿਗਰਾਨੀ ਖੁਦ ਐਸਐਸਪੀ ਫਾਜ਼ਿਲਕਾ ਮੈਡਮ ਅਵਨੀਤ ਕੌਰ ਸਿੱਧੂ ਨੇ ਕੀਤੀ...
19 ਸਾਲਾਂ ’ਚ ਸਭ ਤੋਂ ਠੰਢੀ ਰਹੀ ਮਈ ਮਹੀਨੇ ਦੀ ਸ਼ੁਰੂਆਤ, ਅਗਲੇ ਦੋ ਦਿਨ ਕਿਵੇਂ ਰਹੇਗਾ ਪੰਜਾਬ ਦਾ ਮੌਸਮ
ਪੰਜਾਬ ’ਚ ਮੀਂਹ ਤੋਂ ਬਾਅਦ ਪਾਰਾ ਡਿੱਗ ਕੇ 14 ਡਿਗਰੀ
ਚੰਡੀਗੜ੍ਹ। ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਭਗ 11.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਮਈ ਦੀ ਸ਼ੁਰੂਆਤ ਹੁੰਦੇ ਹ...
ਟਰੇਨ ਆਉਣ ’ਤੇ ਵੀ ਲੋਕ ਫਾਟਕ ਤੋਂ ਲੰਘਦੇ ਰਹੇ, ਕਰਾਸਿੰਗ ਦੇਖ ਕੇ ਪਾਇਲਟ ਨੇ ਲਾਈ ਬ੍ਰੇਕ
ਜਲੰਧਰ। ਜਲੰਧਰ ਦੇ ਗੁਰੂ ਨਾਨਕ ਪੁਰਾ ਇਲਾਕੇ ’ਚ ਲੋਕਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਿਟੀ ਰੇਲਵੇ ਸਟੇਸ਼ਨ ਤੋਂ ਦਾਦਰੀ ਜਾਣ ਵਾਲੀ ਰੇਲ ਗੱਡੀ (Train) ਗੁਰੂ ਨਾਨਕਪੁਰਾ ਫਾਟਕ ਨੇੜੇ ਪੁੱਜੀ ਤਾਂ ਗਾਰਡਾਂ ਨੇ ਫਾਟਕ ਬੰਦ ਕਰ ਦਿੱਤਾ ਪਰ ਲੋਕ ਆਪਣੇ ਦੋਪਹੀਆ ਵਾਹਨਾਂ ’ਤੇ ਲੰਘਦੇ ਰਹੇ। ਬੜੀ ਮੁਸ਼ਕਲ ਨਾਲ ਗਾਰ...
ਪੰਜਾਬ ’ਚ ਵਿਜੀਲੈਂਸ ਦੀ ਵੱਡੀ ਕਾਰਵਾਈ, GMADA ਜਮੀਨ ਐਕੁਆਇਰ ਘੁਟਾਲੇ ’ਚ 7 ਗ੍ਰਿਫ਼ਤਾਰ
ਮੋਹਾਲੀ। ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵਿੱਚ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਸੱਤ ਗਿ੍ਰਫਤਾਰੀਆਂ ਵੀ ਕੀਤੀਆਂ ਗਈਆਂ ਹਨ। ਦਰਅਸਲ, ਸਾਲ 2016 ਤੋਂ 2020 ਦੌਰਾਨ ਸੂਬੇ ਦੇ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧ...
ਸਿਵਲ ਹਸਪਤਾਲ ਵਿਖੇ ਦਰੱਖਤ ਕੱਟਣ ਦਾ ਮਾਮਲਾ ਆਇਆ ਸਾਹਮਣੇ
ਮੇਰੇ ਵੱਲੋਂ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ : ਐੱਸਐੱਮਓ | Civil Hospital
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸਿਵਲ ਹਸਪਤਾਲ (Civil Hospital) ਵਿਖੇ ਸੋਸ਼ਲ ਮੀਡੀਆ ਤੇ ਕੁਝ ਵਿਅਕਤੀ ਦਰੱਖਤ ਕੱਢਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਲੈ ਕੇ ਸ਼ਹਿਰ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸਾਹਮਣ...
ਕੇਂਦਰੀ ਜੇਲ ਲੁਧਿਆਣਾ ਮੁੜ ਵਿਵਾਦਾਂ ‘ਚ, ਮਾਮਲੇ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਮਹਾਂਨਗਰ ’ਚ ਸਥਿੱਤ ਕੇਂਦਰੀ ਜੇਲ ’ਚੋਂ ਸਿਰਫ਼ ਦੋ ਦਿਨਾਂ ਦੇ ਅੰਦਰ ਹੀ ਮੁੜ 16 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਨੇ ਜੇਲ ਅਧਿਕਾਰੀਆਂ ਦੇ ਬਿਆਨਾਂ ’ਤੇ ਵਰਜ਼ਿਤ ਸਮੱਗਰੀ ਜੇਲ ਅੰਦਰ ਰੱਖਣ ਦੇ ਦੋਸ਼ ਹੇਠ ਹਵਾਲਾਤੀ, ਕੈਦੀਆਂ ਵਿਰੁੱਧ ਕੁੱਲ 4 ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵ...
‘ਜੇਲ ’ਚ ਦੋਸਤੀ ਹੋਣ ’ਤੇ ਬਣਾਈ ਯੋਜਨਾ, ਬਾਹਰ ਨਿਕਲਣ ’ਤੇ ਧੋਖੇ ਨਾਲ ਚੋਰੀ ਕੀਤੀਆਂ ਐਲਈਡੀਜ਼’
ਪੁਲਿਸ ਵੱਲੋਂ ਮਾਸਟਰਮਾਈਂਡ ਸਮੇਤ ਦੋ ਨੂੰ ਕਾਬੂ ਕਰਕੇ ਚੋਰੀ ਕੀਤੀਆਂ 20 ਐਲਈਡੀਜ਼ ਤੇ ਮੋਟਰਸਾਇਕਲ ਤੇ ਐਕਟਿਵਾ ਸਕੂਟਰੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana News) ਨੇ ਮਾਸਟਰਮਾਈਂਡ ਸਮੇਤ ਦੋ ਅਜਿਹੇ ਅਰੋਪੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿੰਨਾਂ ਨੇ ਜੇਲ ਅੰਦਰ ਦੋਸਤੀ ਹੋਣ ਪਿੱਛੋਂ ਬਾ...
ਨੇਕ ਉਪਰਾਲਾ : ਹੁਣ ਆਲੀਸ਼ਾਨ ਮਹਿਲਾਂ ਵਿੱਚ ਰਹਿਣਗੇ ਪੰਛੀ
Birds ਬਸੇਰਾ: ਵਿਸ਼ੇਸ਼ ਟਾਵਰਾਂ ’ਚ ਕੰਕਰੀਟ ਦੇ 1200 ਮਹਿਲਾਂ ਦਾ ਨਿਰਮਾਣ
3 ਹਜ਼ਾਰ ਤੋਂ ਵੱਧ ਪੰਛੀ ਕਰ ਸਕਣਗੇ ਬਸੇਰਾ | Birds
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਛੀ ਵਾਤਾਵਰਨ ਦੀ ਰੌਣਕ ਹੁੰਦੇ ਹਨ। ਬੇਜ਼ੁਬਾਨ ਹੋਣ ਕਾਰਨ ਇਹ ਭਾਵੇਂ ਖੁਦ ਆਪਣੇ ਲਈ ਦਾਣਾ-ਪਾਣੀ ਜਾਂ ਬਸੇਰੇ ਦੀ ਮੰਗ ਬੋਲ ਕੇ ਨਹੀਂ ਕਰ ...
ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਮਾਨ ਸਰਕਾਰ ਦਾ ਸ਼ਲਾਘਾਯੋਗ ਫੈਸਲਾ: ਦਹੀਆ
ਗਰਮੀਆਂ ਦੇ ਮੌਸਮ ਵਿੱਚ ਹੋਵੇਗੀ ਬਿਜਲੀ ਤੇ ਲੋਕਾਂ ਦੇ ਸਮੇਂ ਦੀ ਬੱਚਤ ਦੀ ਬਚਤ: ਦਹੀਆ
ਵਿਧਾਇਕ ਰਜਨੀਸ਼ ਦਹੀਆ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲੇ | Government
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਕਿਹਾ ਕਿ ਮ...
ਸਮਾਂ ਬਦਲਣ ਤੋਂ ਬਾਅਦ ਐੱਸਐੱਸਪੀ ਨੇ ਦਫ਼ਤਰ ਸਥਿੱਤ ਬਰਾਂਚਾਂ ਦੀ ਕੀਤੀ ਚੈਕਿੰਗ
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਸਾਰਨੀ ਵਿੱਚ ਕੀਤੀ ਤਬਦੀਲੀ ਤੋਂ ਬਾਅਦ ਅੱਜ ਜ਼ਿਲ੍ਹੇ ਦੀ ਐਸਐਸਪੀ ਅਵਨੀਤ ਕੌਰ ਸਿੱਧੂ (Fazilka News) ਵੱਲੋਂ ਐਸਐਸਪੀ ਦਫਤਰ ਵਿਚ ਸਥਿਤ ਵੱਖ-ਵੱਖ ਬਰਾਂਚਾਂ ਦਾ ਦੌਰਾ ਕਰ ਕੇ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਸਟਾਫ ਨੂੰ ਹਦਾਇਤ ਕੀਤ...