ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਮਨਾਇਆ ਰੱਖੜੀ ਦਾ ਤਿਉਹਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਡੀ.ਜੀ.ਪੀ ਜੇਲ੍ਹਾਂ ਪੰਜਾਬ ਅਰੁਣ ਪਾਲ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਸ਼ੁਭ ਤਿਉਹਾਰ ਕੇਂਦਰੀ ਜੇਲ੍ਹ ਪਟਿਆਲਾ ਦੇ ਨਾਲ ਨਾਲ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਓਪਨ ਜੇਲ੍ਹ ਨਾਭਾ ਵਿਖੇ ਮਨਾਇਆ ਗਿਆ। Rakhi
ਕੇਂਦਰੀ ...
Murder: ਭਰਾ ਨੇ ਕੀਤਾ ਭਰਾ ਦਾ ਕਤਲ , ਮੌਕੇ ’ਤੇ ਪਹੁੰਚੀ ਪੁਲਿਸ
(ਨੈਨਸੀ ਲਹਿਰਾਗਾਗਾ) ਲਹਿਰਾਗਾਗਾ। Murder: ਥਾਣਾ ਲਹਿਰਾਗਾਗਾ ਵਿਖੇ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਤੋਂ ਬਾਅਦ ਸੱਟਾਂ ਲੱਗਣ ਕਰਕੇ ਇੱਕ ਭਰਾ ਦੀ ਜੇਰੇ ਇਲਾਜ ਮੌਤ ਹੋ ਜਾਣ 'ਤੇ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਸੱਟਾਂ ਮਾਰਨ ਵਾਲੇ ਭਰਾ ਦੇ ਖਿਲਾਫ ਜਾਨ ਲੈਣ ਦੇ ਦੋਸ ਹੇਠ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼...
Rakhar Punya : ਰੱਖੜੀ ਪੁੰਨਿਆ ਮੌਕੇ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ਼ ਨੇ ਕੀਤਾ ਸੰਬੋਧਨ
ਮੈਂ ਪੰਜਾਬ ਨੂੰ ਬੁਲੰਦੀਆਂ ’ਤੇ ਦੇਖਣਾ ਚਾਹੁੰਦਾ ਹਾਂ : ਮੁੱਖ ਮੰਤਰੀ ਮਾਨ
ਸ਼ਹੀਦਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ
ਹੁਣ ਤੱਕ ਅਸੀਂ 829 ਮੁਹੱਲਾ ਕਲੀਨਿਕ ਖੋਲ੍ਹੇ ਚੁੱਕੇ ਹਾਂ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। Rakhar Punya : ਰੱਖੜ ਪੁੰਨਿਆ ਮੌਕੇ ਇਤਿਹਾਸਕ ਧਰਤੀ ਬਾਬਾ ਬਕਾਲਾ ਵਿਖੇ ਰਾਜ ਪੱਧ...
Virat Kohli ਦੇ ਕੌਮਾਂਤਰੀ ‘ਕ੍ਰਿਕਟ’ ’ਚ ‘16’ ਸਾਲ ਪੂਰੇ
ਕੁਝ ਰਿਕਾਰਡ ਅਜਿਹੇ ਜਿਨ੍ਹਾਂ ਨੂੰ ਤੋੜਨਾ ਮੁਸ਼ਕਲ | Virat Kohli
ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਟੀਮ ਇੰਡੀਆ ਦੇ ਤਜ਼ਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਕੌਮਾਂਤਰੀ ਕ੍ਰਿਕਟ ’ਚ 16 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਹੈ। 18 ਅਗਸਤ 2008 ਨੂੰ, ਕੋਹਲੀ ਨੇ ਦਾਂਬੁ...
Body Donation: ਜਾਂਦੇ-ਜਾਂਦੇ ਵੀ ਮਾਨਵਤਾ ਦੇ ਲੇਖੇ ਲੱਗੇ ਪ੍ਰੇਮ ਚੰਦ ਸਿੰਗਲਾ
ਬਲਾਕ ਸੰਗਰੂਰ ਦੇ 29ਵੇਂ ਸਰੀਰਦਾਨੀ ਬਣੇ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਪ੍ਰੇਮ ਚੰਦ ਸਿੰਗਲਾ ਵਾਸੀ ਹਰੇੜੀ ਰੋਡ, (ਬੱਗੂਆਣਾ ਜੋਨ) ਸੰਗਰੂਰ ਨੇ ਦੇਹ...
Bathinda News: ਸੀਯੂ ਪੰਜਾਬ ਨੇ ਆਊਟਲੁੱਕ ਇੰਡੀਆ ਰੈਂਕਿੰਗ ’ਚ ਪ੍ਰਾਪਤ ਕੀਤਾ 9ਵਾਂ ਸਥਾਨ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਆਊਟਲੁੱਕ ਇੰਡੀਆ ਰੈਂਕਿੰਗਜ਼ 2024 ਵਿੱਚ ‘ਭਾਰਤ ਦੀਆਂ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਸੀਯ...
Sad News: ਚਿੱਟੇ ਨਾਲ ਛੋਟੀ ਉਮਰ ਦੇ ਨੌਜਵਾਨ ਦੀ ਹੋਈ ਮੌਤ
(ਸਤਪਾਲ ਥਿੰਦ) ਫਿਰੋਜ਼ਪੁਰ। Sad News: ਪੰਜਾਬ ਅੰਦਰ ਚਿੱਟੇ ਨਾਲ ਆਏ ਦਿਨ ਲਗਾਤਾਰ ਮੌਤਾਂ ਹੋ ਰਹੀਆਂ ਹਨ ਜੇਕਰ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਚਿੱਟੇ ਨਾਲ ਰੋਜ਼ਾਨਾ ਹੀ ਨੌਜਵਾਨ ਇਸ ਚਿੱਟੇ ਦੇ ਕਹਿਰ ਕਾਰਨ ਬਲੀ ਚੜ ਰਹੇ ਹਨ। ਅੱਜ ਹਲਕਾ ਗੁਰੂਹਰਸਹਾਏ ਪਿੰਡ ਦੇ ਮੁਹੱਲਾ ਵਾਲਮੀਕ ਵਾਰਡ ਨੰਬਰ ਅੱਠ ਰਹਿ...
Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Crime News: ਇਕ ਕਿਸਾਨ ਦੀ ਮੋਟਰ ’ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਕ ਮਹੀਨੇ ਤੋਂ ਵੱਧ ਕੀਤੀ ਹੱਡਭੰਨਵੀ ਕਰੀਬ ਪੌਣੇ 4 ਲੱਖ ਦੀ ਕਮਾਈ ਨੂੰ ਬੀਤੀ ਰਾਤ ਚੋਰ ਉਕਤ ਰਕਮ ਸਮੇਤ ਪੰਜ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਦਸ ਪ੍ਰਵਾਸੀ ਮਜ਼ਦੂਰਾਂ ...
Honesty: ਇਮਾਨਦਾਰੀ ਵਿਖਾਉਣ ਵਾਲੇ ਪੀਆਰਟੀਸੀ ਕੰਡਕਟਰ ਨੂੰ ਕੀਤਾ ਸਨਮਾਨਿਤ
(ਰਾਮ ਸਰੂਪ ਪੰਜੋਲਾ) ਸਨੌਰ। Honesty: ਪੰਜਾਬ ਸਰਕਾਰ ਦੇ ਅਦਾਰੇ ’ਚ ਪੀ ਆਰ ਟੀ ਸੀ ਬੱਸ ਦੇ ਕੰਡਾਕਟਰ ਗੁਰਮੁੱਖ ਸਿੰਘ ਅਲੀਪੁਰ ਜੱਟਾਂ ਨੂੰ ਪਿਛਲੇ ਮਹੀਨੇ ਡਿਊਟੀ ਦੌਰਾਨ ਤਿੰਨ ਲੱਖ ਰੁਪਏ ਵਾਲਾ ਲਿਫਾਫਾ ਬੱਸ ਦੀ ਸੀਟ ਤੋਂ ਮਿਲਿਆ ਸੀ, ਜੋ ਅਸਲ ਵਾਰਸ ਸਵਾਰੀ ਨੁੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਸ...
Rakhi Festival: ਗੋਲਡਨ ਬੈੱਲਜ਼ ਗਲੋਬਲ ਸਕੂਲ ’ਚ ਮਨਾਇਆ ਰੱਖੜੀ ਦਾ ਤਿਉਹਾਰ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Rakhi Festival: ਗੋਲਡਨ ਬੈੱਲਜ਼ ਗਲੋਬਲ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪ੍ਰਤੀਯੋਗਿਤਾ ਕਰਵਾਈ ਗਈ ਸਕੂਲ ਦੇ ਪਿ੍ਰੰਸੀਪਲ ਕੈਲਾਸ਼ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਪ੍ਰਤੀਯੋਗਿਤਾ ਦਾ ਮੁੱਖ ਮੰਤਵ ਬੱਚਿਆਂ ਨੂੰ ਉਨ੍ਹਾਂ ਦੇ ਸੱਭਿ...