ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ
ਮੋਗਾ (ਵਿੱਕੀ ਕੁਮਾਰ)। ਅੱਜ ਮੋਗਾ ਵਿਚ ਵਾਪਰੇ ਸੜਕ ਹਾਦਸੇ (Road Accident) ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਇਕ ਔਰਤ ਗੰਭੀਰ ਜਖਮੀ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਗੰਗਾਨਗਰ ਤੋਂ ਆ ਰਹੀ ਇਕ ਕਾਰ ਨੇ ਓਵਰਟੇਕ ਕਰਨ ਵੇਲੇ ਸਾਹਮਣਿਓ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਗ...
ਪੁਲਿਸ ਨੇ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ, ਅੰਮ੍ਰਿਤਪਾਲ ਬਾਰੇ ਕੀਤਾ ਵੱਡਾ ਖੁਲਾਸਾ
ਅੰਮ੍ਰਿਤਪਾਲ ਨੂੰ ਲੈ ਕੇ ਉੱਤਰਾਖੰਡ ਦੇ ਸਾਰੇ ਬਾਰਡਰ ਸੀਲ
ਬਿਨਾ ਚੈਂਕਿੰਗ ਤੋਂ ਕਿਸੇ ਦੀ ਵੀ ਐਂਟਰੀ ਨਹੀਂ
ਉੱਤਰਾਖੰਡ ਦੇ ਨਾਲ ਲੱਗਦੇ ਬਾਰਡਰ ਨੇਪਾਲ ’ਚ ਵੀ ਵਧੀ ਚੌਕਸੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੁਲਿਸ ਨੇ ਇੱਕ ਔਰਤ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਪੁੱਛਗਿੱਛ ’ਚ ਇਸ ਔਰਤ ਨੇ ਅੰਮ੍ਰਿਤਪ...
Punjab Highway News: ਪੰਜਾਬ-ਹਰਿਆਣਾ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ, ਇਹ ਐਕਸਪ੍ਰੈਸ ਵੇਅ ਸ਼ੁਰੂ ਹੋਣ ਦੀ ਤਿਆਰੀ, ਸਫ਼ਰ ਹੋਵੇਗਾ ਸੌਖਾ, ਵਧਣਗੇ ਜ਼ਮੀਨਾਂ ਦੇ ਭਾਅ
Punjab Highway News: ਦਿੱਲੀ ਤੋਂ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਸਫਰ ਕਰਨ ਵਾਲਿਆਂ ਨੂੰ ਜਲਦੀ ਹੀ ਵੱਡੀ ਰਾਹਤ ਮਿਲਣ ਵਾਲੀ ਹੈ। ਇਨ੍ਹਾਂ ਸੂਬਿਆਂ ਵਿਚ ਸੜਕੀ ਸਫਰ ਹੋਰ ਆਸਾਨ ਹੋਣ ਵਾਲਾ ਹੈ। ਹਰਿਆਣਾ ਤੋਂ ਪੰਜਾਬ ਸਰਹੱਦ ਤੱਕ 113 ਕਿ.ਮੀ. ਐਕਸਪ੍ਰੈੱਸਵੇਅ (ਦਿੱਲੀ-ਅੰਮ੍ਰਿਤਸਰ-ਕਟੜਾ ਦਾ ਹਿੱਸਾ...
Nuziveedu Seeds Paddy: ਇਹ ਬਾਸਮਤੀ ਦੀਆਂ ਚਾਰ ਨਵੀਂਆਂ ਕਿਸਮਾਂ ਕਿਸਾਨਾਂ ਨੂੰ ਕਰ ਦੇਣਗੀਆਂ ਮਾਲਾਮਾਲ, ਜਾਣੋ ਪੂਰੀ ਜਾਣਕਾਰੀ
ਨੂਜ਼ੀਵੇਡੂ ਬੀਜਾਂ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਇਨਕਲਾਬੀ ਫਸਲੀ ਹੱਲ ਅਤੇ ਬਾਸਮਤੀ ਕਿਸਮਾਂ ਦਾ ਖੁਲਾਸਾ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਨੁਜ਼ੀਵੇਦੁ ਸੀਡਜ਼ ਲਿਮਟਿਡ, ਬੀਜ ਖੋਜ ਅਤੇ ਕਿਸਾਨ ਸੇਵਾਵਾਂ ਵਿੱਚ 50 ਸਾਲਾਂ ਦੀ ਸ਼ਾਨਦਾਰ ਵਿਰਾਸਤ ਦੇ ਨਾਲ ਖੇਤੀਬਾੜੀ ਨਵੀਨਤਾ ਵਿੱਚ ਇੱਕ ਮੋਹਰੀ ਸ਼...
ਤਰੀਕ ’ਤੇ ਤਰੀਕ ਦੇਣ ਵਾਲੇ ਜੱਜ ਦੀ ਹੀ ਪੈ ਗਈ ਤਰੀਕ, ਜਾਣੋ ਕੀ ਹੈ ਮਾਮਲਾ
ਮੋਹਾਲੀ (ਐੱਮ ਕੇ ਸ਼ਾਇਨਾ)। ਸੈਕਟਰ-76 ਵਿੱਚ ਰਹਿਣ ਵਾਲੇ ਇੱਕ ਖਪਤਕਾਰ ਅਦਾਲਤ ਦੇ ਜੱਜ ਨੂੰ ਆਪਣੇ ਘਰ ਵਿੱਚ ਹੋਈ ਚੋਰੀ (Stolen) ਦੀ ਰਿਪੋਰਟ ਦਰਜ ਕਰਵਾਉਣ ਲਈ ਡੇਢ ਮਹੀਨੇ ਤੋਂ ਵੱਖ-ਵੱਖ ਤਰੀਕਾਂ ’ਤੇ ਥਾਣੇ ਜਾਣਾ ਪਿਆ। ਡੇਢ ਮਹੀਨੇ ਬਾਅਦ ਥਾਣਾ ਸੋਹਾਣਾ ਦੀ ਪੁਲਿਸ ਨੇ ਉਸ ਦੀ ਸ਼ਿਕਾਇਤ ’ਤੇ ਨੌਕਰਾਣੀ ਖ਼ਿਲਾਫ...
Punjab Government: ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ, ਹੁਣੇ ਪੜ੍ਹੋ ਪੂਰੀ ਖਬਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Government: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਹਜਾਰਾਂ ਸਰਕਾਰੀ ਮੁਲਾਜਮਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਸਰਕਾਰੀ ਮੁਲਾਜਮਾਂ ਨੂੰ 31 ਦਸੰਬਰ ਤੱਕ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਬਕਾਇਆ ਅਦਾ ਕ...
ਮਿੰਟੂ ਗੁਰੂਸਰੀਆ ਦੇ ਜੀਵਨ ‘ਤੇ ਬਣੀ ਫਿਲਮ ‘ਡਾਕੂਆਂ ਦਾ ਮੁੰਡਾ’ ਬਾਰੇ ਜਾਣੋ…
ਚੰਡੀਗੜ੍ਹ (ਏਜੰਸੀ)। ਮਿੰਟੂ ਗੁਰੂਸਰੀਆ ਦੇ ਜੀਵਨ 'ਤੇ ਬਣੀ ਪੰਜਾਬੀ ਫ਼ਿਲਮ 'ਡਾਕੂਆਂ ਦਾ ਮੁੰਡਾ' 10 ਅਗਸਤ ਨੂੰ ਸਿਨਮਾ ਘਰਾਂ ਦਾ ਸ਼ਿੰਗਾਰ ਬਣੇਗੀ। ਦਸ ਦਈਏ ਕਿ ਉਹੀ ਮਿੰਟੂ ਗੁਰੂਸੁਰੀਆ ਹੈ ਜਿਹੜਾ ਕਦੇ ਨਸ਼ੇ 'ਚ ਗਲਤਾਨ ਰਹਿੰਦਾ ਸੀ। ਨਸ਼ੇ ਦੀ ਲੋੜ ਨੂੰ ਪੂਰੀ ਕਰਨ ਲਈ ਨਿੱਕੀਆਂ ਮੋਟੀਆਂ ਚੋਰੀ ਕਰਨ ਉਸ ਲਈ ਆਮ ਹ...
ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ‘ਚ ਨਾਮੀ ਠੇਕੇਦਾਰ ਦਰਸ਼ਨ ਸਿੰਗਲਾ ਦਾ ਕਾਤਲ ਗ੍ਰਿਫਤਾਰ
ਕੰਟਰੈਕਟਰ ਪਵਨ ਬਜਾਜ ਪੁਲਿਸ ਵੱਲੋਂ ਗ੍ਰਿਫਤਾਰ | Contractor Darshan Singla Murder
ਪਾਵਨ ਬਜਾਜ ਨੂੰ ਸ਼ੱਕ ਸੀ ਕਿ ਦਰਸ਼ਨ ਸਿੰਗਲਾ ਕਰ ਰਿਹਾ ਹੈਂ ਉਸ ਦੇ ਕੰਟਰੈਕਟ ਵਾਲੇ ਕੰਮ ਦੀਆਂ ਸ਼ਿਕਾਇਤਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਠੇਕੇਦਾਰ ਦਰ...
‘ਹੁਣ ਮੈਂ ਵੀ ਸਾਧ-ਸੰਗਤ ਨਾਲ ਸੇਵਾ ਕਾਰਜਾਂ ’ਚ ਜ਼ਰੂਰ ਜਾਵਾਂਗਾ’
ਪਿੰਡ ਦੇ ਸਰਪੰਚ ਨੇ ਕੀਤੀ ਸਾਧ-ਸੰਗਤ ਦੇ ਕਾਰਜਾਂ ਦੀ ਸਲਾਹੁਤਾ | Welfare Work
ਆਜ਼ਮਵਾਲਾ (ਅਬੋਹਰ) (ਮੇਵਾ ਸਿੰਘ)। ‘ਮੈਂ ਵੀ ਸਾਧ-ਸੰਗਤ ਨਾਲ ਵਾਅਦਾ ਕਰਦਾ ਹਾਂ ਕਿ ਆਪਣੇ ਘਰੇਲੂ ਕੰਮ-ਕਾਰ ਵਿੱਚੋਂ ਸਮਾਂ ਕੱਢਕੇ ਸਾਧ-ਸੰਗਤ ਨਾਲ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਵਿੱਚ ਜ਼ਰੂਰ ਹਿੱਸਾ ਲਿਆ ਕਰਾਂਗਾ’ ਇਹ ਬੋਲ ਸ...
ਸ਼ਿਵ ਸੈਨਾ ਨੇ ਬਿੱਟੂ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਦਿੱਤੀ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਸ਼ਰਧਾਂਜਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਦੀ ਅਗਵਾਈ 'ਚ ਸੈਂਕੜੇ ਸ਼ਿਵ ਸੈਨਿਕਾਂ ਨੇ ਆਰੀਆ ਸਮਾਜ ਚੌਂਕ ਸਥਿਤ ਪਾਰਟੀ ਮੁੱਖ ਦਫਤਰ ਸਾਹਮਣੇ ਮ...