ਚੋਣ ਕਮਿਸ਼ਨ ਵੱਲੋਂ ਪਟਿਆਲਾ ਅਥਾਰਟੀ ਨੂੰ ਕਲੀਨ ਚਿੱਟ
ਚੋਣ ਕਮਿਸ਼ਨ ਦੀ ਟੀਮ ਨੇ ਸਟਰਾਂਗ ਰੂਮਾਂ ਦੀ ਕੀਤੀ ਚੈਕਿੰਗ, ਸਾਰੇ ਪ੍ਰਬੰਧਾਂ 'ਤੇ ਪ੍ਰਗਟਾਈ ਤਸੱਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਚੋਣ ਕਮਿਸ਼ਨ ਦੀ ਟੀਮ ਵੱਲੋਂ ਸਥਾਨਕ ਫਿਜ਼ੀਕਲ ਕਾਲਜ ਵਿਖੇ ਹਲਕਾ ਨਾਭਾ ਅਤੇ ਪਟਿਆਲਾ ਦਿਹਾਤੀ ਦੀਆਂ ਏਵੀਐਮ ਮਸ਼ੀਨਾਂ 'ਤੇ ਆਮ ਆਦਮੀ ਪਾਰਟੀ ਵੱਲੋਂ ਉਠਾਏ ਗਏ ਵਿਵਾਦ 'ਤੇ ਪਟਿਆਲਾ ਪ...
ਲੁਧਿਆਣਾ ‘ਚ ਮਿਲੇ ਹੋਰ 36 ਬੰਬ
(ਰਘਬੀਰ ਸਿੰਘ) ਲੁਧਿਆਣਾ। ਬੀਤੀ ਕੱਲ੍ਹ ਲੁਧਿਆਣਾ ਲਾਗੇ ਸਥਿੱਤ ਆਲਮਗੀਰ ਤੋਂ 30 ਬੰਬ Bombs ਮਿਲਣ ਦੇ ਇੱਕ ਦਿਨ ਬਾਦ ਹੀ ਅੱਜ ਇੱਥੋਂ ਦੇ ਲੁਧਿਆਣਾ-ਸਾਹਨੇਵਾਲ ਦੱਖਣੀ ਬਾਈਪਾਸ ਤੇ ਸਥਿੱਤ ਪਿੰਡ ਹਰਨਾਮਪੁਰਾ ਵਿੱਚ ਵੀ ਇੱਕ ਬੇ-ਅਬਾਦ ਪਲਾਟ ਵਿੱਚੋਂ 36 ਬੰਬ ਮਿਲੇ ਹਨ। ਬੰਬ ਪੁਰਾਣੇ ਅਤੇ ਜੰਗਾਲ ਲੱਗੇ ਹਨ। ਲਗਾਤਾਰ...
ਮੌੜ ਮੰਡੀ ਬੰਬ ਧਮਾਕੇ ਸਬੰਧੀ ਕੁਲਬੀਰ ਸਿੰਘ ਪੁਲਿਸ ਕੋਲ ਪੇਸ਼
(ਅਸ਼ੋਕ ਵਰਮਾ) ਬਠਿੰਡਾ। ਮੌੜ ਮੰਡੀ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਮਾਮਲੇ 'ਚ ਅੱਜ ਕੁਲਬੀਰ ਸਿੰਘ ਨੂੰ ਪਰਿਵਾਰ ਨੇ ਬਠਿੰਡਾ ਪੁਲਿਸ ਕੋਲ ਪੁੱਛਗਿਛ ਲਈ ਪੇਸ਼ ਕਰ ਦਿੱਤਾ ਹੈ ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਬੰਬ ਧਮਾਕੇ ਮਗਰੋਂ ਮੌੜ ਦੇ ਦਸ਼ਮੇਸ਼ ਨਗਰ ਇਲਾਕੇ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਸੀ ਉਸ ਮਗਰ...
ਲੋਨ ਦੇ ਨਾਂਅ ‘ਤੇ ਠੱਗੀਆਂ ਮਾਰਨ ਵਾਲਾ ਕਾਬੂ
(ਜੀਵਨ ਰਾਮਗੜ) ਬਰਨਾਲਾ। ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਲੋਨ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਵਾਲਾ ਇੱਕ ਭਗੌੜਾ ਬਰਨਾਲਾ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪੀ.ਓ.ਸਟਾਫ਼ ਦੇ ਇੰਚਾਰਜ਼ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਵਾਸੀ ਜੈਤੋ ਖਿਲਾਫ਼ 2015 'ਚ ਮਾਮਲਾ ਦਰਜ਼ ਕੀਤਾ ਗਿਆ ...
ਨਵ-ਵਿਆਹੁਤਾ ਨਾਲ ਸਮੂਹਿਕ ਜਬਰ ਜਿਨਾਹ
(ਸੱਚ ਕਹੂੰ ਨਿਊਜ਼) ਸਮਾਣਾ। ਸਮਾਣਾ 'ਚ ਇੱਕ ਨਵ ਵਿਆਹੁਤਾ ਔਰਤ ਨਾਲ ਅੱਧੀ ਦਰਜਨ ਵਿਅਕਤੀਆਂ ਵੱਲੋਂ ਜ਼ਬਰਦਸਤੀ ਚੁੱਕ ਕੇ ਸਮੂਹਿਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਿਟੀ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜਾਣਕਾਰੀ ਅਨੁਸਾਰ ਸਮਾਣਾ ਦੇ ਇੱਕ ਮ...
ਕਰਜ਼ੇ ਥੱਲੇ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ
(ਲਖਵੀਰ ਸਿੰਘ) ਮੋਗਾ। ਪਿੰਡ ਘੋਲੀਆ ਖੁਰਦ 'ਚ ਕਰਜੇ ਥੱਲੇ ਦੱਬੇ ਕਿਸਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਸੰਦੀਪ ਸਿੰਘ ਨੇ ਪੁਲਿਸ ਨੂੰ ਦਰਜ ਕਰਾਏ ਬਿਆਨ ਵਿੱਚ ਕਿਹਾ ਕਿ ਉਸ ਦੇ ਪਿਤਾ ਕੋਲ ਕ੍ਰੀਬ 4 ਕ...
ਸਾਬਕਾ ਸਰਪੰਚ ਸਮੇਤ 6 ਗ੍ਰਿਫ਼ਤਾਰ
ਵੋਟਾਂ ਦੌਰਾਨ ਹੋਏ ਵਿਵਾਦ ਦਾ ਮਾਮਲਾ
ਸੱਚ ਕਹੂੰ ਨਿਊਜ਼ ਤਰਨ ਤਾਰਨ,
ਪੁਲਿਸ ਵੱਲੋਂ ਵੋਟਾਂ ਦੇ ਵਿਵਾਦ 'ਚ ਦੋ ਭਰਾਵਾਂ 'ਤੇ ਫਾਇਰਿੰਗ ਦੌਰਾਨ ਇੱਕ ਭਰਾ ਦੇ ਕਤਲ ਤੇ ਦੂਸਰੇ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਸਾਬਕਾ ਸਰਪੰਚ ਤੇ ਦੋ ਔਰਤਾਂ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਮੁਤਾਬਕ ਇਨ੍ਹਾਂ ਤ...
ਕੇਂਦਰੀ ਜ਼ੇਲ੍ਹ ‘ਚ ਗੈਂਗਸਟਰ ਗੁੱਟ ਵਿਚਕਾਰ ਝੜਪ
(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ 'ਚ ਸ਼ਨੀਵਾਰ ਦੀ ਰਾਤ ਨੂੰ ਦੋ ਗੈਂਗਸਟਰ ਗੁੱਟਾਂ ਵਿਚਕਾਰ ਆਪਸੀ ਝੜਪ ਹੋ ਗਈ। ਇਸ ਦੌਰਾਨ ਇੱਕ ਗੈਂਗਸਟਰ ਦੇ ਸਿਰ 'ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਾਰਡ ਨੰ 4 ...
18 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਕਾਬੂ
(ਰਘਬੀਰ ਸਿੰਘ) ਲੁਧਿਆਣਾ। ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਨੇ ਖੂਫੀਆ ਸੂਚਨਾ ਦੇ ਅਧਾਰ 'ਤੇ 2 ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਰੇਲਵੇ ਸਟੇਸ਼ਨ ਲਾਗੇ ਸਥਿੱਤ ਲੋਕਲ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਚਰਨਜੀਤ ਸਿੰਘ ਵਾਸੀ ਡਾਬਾ ਲੁਧਿਆਣਾ ਅਤੇ ਪਿੰਡ ਪੋਹੀੜ ਦੇ ਰਾਮਦਾਸ ਵਜੋਂ ...
2 ਸਾਂਭਰਾਂ ਦੀ ਮੌਤ ਸਬੰਧੀ ਕਿਸਾਨ ਖਿਲਾਫ਼ ਕੇਸ ਦਰਜ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਥਾਣਾ ਸਦਰ ਦੀ ਪੁਲਿਸ ਨੇ ਪਿੰਡ ਨਾਰਾ ਦੇ ਇੱਕ ਕਿਸਾਨ ਦੀਦਾਰ ਸਿੰਘ ਪੁੱਤਰ ਪ੍ਰੇਮ ਸਿੰਘ ਖਿਲਾਫ਼ ਧਾਰਾ 429 ਤੇ ਵਾਈਲਡ ਲਾਈਫ਼ ਐਕਟ 1972 ਦੀ ਧਾਰਾ 9, 39, 49 (ਸੀ), 50 ਤਹਿਤ 9 ਫਰਵਰੀ ਨੂੰ 2 ਸਾਂਭਰਾਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਘਟਨਾ ਸਬੰਧੀ ਕੇਸ ਦਰਜ ਕੀਤਾ ਹੈ ਦਲਜੀ...