ਮੁਫ਼ਤ ਭੇਜੀਆਂ ਜਾ ਰਹੀਆਂ ਪੀਆਰਟੀਸੀ ਬੱਸਾਂ ਦੇ ਵਿਰੋਧ ‘ਚ ਆਏ ਮੁਲਾਜ਼ਮ
ਮੁਫ਼ਤ ਭੇਜੀਆਂ ਜਾ ਰਹੀਆਂ ਪੀਆਰਟੀਸੀ ਬੱਸਾਂ ਦੇ ਵਿਰੋਧ 'ਚ ਆਏ ਮੁਲਾਜ਼ਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਪੀਆਰਟੀਸੀ ਵਿਭਾਗ ਨੂੰ ਨਪੀੜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਰਕਾਰ ਵੱਲੋਂ ਧਾਰਮਿਕ ਯਾਤਰਾਵਾਂ ਸਮੇਤ ਹੋਰ ਥਾਵਾ...
ਗਾਇਕ ਰਾਜ ਬਰਾੜ ਦਾ ਦੇਹਾਂਤ
ਗਾਇਕ ਰਾਜ ਬਰਾੜ ਦਾ ਦੇਹਾਂਤ
ਸਮਾਲਸਰ (ਕੁਲਦੀਪ ਰਾਜ) ਨੇੜਲੇ ਪਿੰਡ ਮੱਲਕੇ ਦੇ ਜੰਮਪਲ ਉੱਘੇ ਗੀਤਕਾਰ ਅਤੇ ਗਾਇਕ ਰਾਜ ਬਰਾੜ ਦਾ ਅੱਜ ਦੇਹਾਂਤ ਹੋ ਗਿਆ ਰਾਜ ਬਰਾੜ ਨੂੰ ਕੁਝ ਸਮੇਂ ਤੋਂ ਪੇਟ ਦੀ ਸਮੱਸਿਆ ਚੱਲ ਰਹੀ ਸੀ। ਉਹ 44 ਵਰ੍ਹਿਆਂ ਦੇ ਸਨ ਉਹ ਆਪਣੇ ਪਿਛੇ ਮਾਤਾ ਧਿਆਨ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਜੋਸ਼...
ਸਿਆਸੀ ਏਕੇ ਲਈ ਸਾਧ-ਸੰਗਤ ‘ਚ ਠਾਠਾਂ ਮਾਰਦਾ ਉਤਸ਼ਾਹ
ਸਿਆਸੀ ਏਕੇ ਲਈ ਸਾਧ-ਸੰਗਤ 'ਚ ਠਾਠਾਂ ਮਾਰਦਾ ਉਤਸ਼ਾਹ
ਫਰੀਦਕੋਟ/ ਪਟਿਆਲਾ/ਫਿਰੋਜ਼ਪੁਰ (ਸੱਚ ਕਹੂੰ ਨਿਊਜ਼) ਸਾਧ-ਸੰਗਤ ਰਾਜਨੀਤਿਕ ਵਿੰਗ ਅਤੇ 45 ਮੈਂਬਰ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਤੇ ਜ਼ਿਲ੍ਹਾ ਪਟਿਆਲਾ ਦੇ 6 ਬਲਾਕਾਂ ਅੰਦਰ ਨਾਮ ਚਰਚਾ ਕੀਤੀ ਗਈ ਇਸ ਦੌਰਾਨ ਵੱਡੀ...
ਗੁਦਾਮ ‘ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ ‘ਚ ਅਣਪਛਾਤੇ ਨਾਮਜ਼ਦ
ਗੁਦਾਮ 'ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ 'ਚ ਅਣਪਛਾਤੇ ਨਾਮਜ਼ਦ
ਮਲੋਟ, (ਮਨੋਜ) ਪਿੰਡ ਮਲੋਟ ਵਿਖੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਸੁਰੱਖਿਆ ਗਾਰਡ ਅਤੇ ਦੋ ਚੌਂਕੀਦਾਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਵੇਅਰ ਹਾਊਸ ਦੇ ਗੁਦਾਮ 'ਚੋਂ ਕਣਕ ਦੀਆਂ 450 ਬੋਰੀਆਂ ਲੁੱਟਣ ਦੇ ਮਾਮਲੇ ਵਿੱਚ ਸਦਰ ਪੁਲਿਸ ਨੇ 10-12 ...
ਆਪ ਵੱਲੋਂ ਵੰਡੀਆਂ ਟਿਕਟਾਂ ਦਾ ਬਠਿੰਡਾ ‘ਚ ਰੱਫੜ
ਆਰ ਟੀ ਆਈ ਵਿੰਗ ਦੇ ਆਗੂ ਵੱਲੋਂ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ
ਬਠਿੰਡਾ (ਅਸ਼ੋਕ ਵਰਮਾ) ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਜਿਲ੍ਹਾ ਬਠਿੰਡਾ ਵਿਚ ਵੀ ਟਿਕਟਾਂ ਦੀ ਵੰਡ ਨੂੰ ਲੈਕੇ ਰੱਫੜ ਪੈ ਗਿਆ ਹੈ ਅੱਜ ਪਾਰਟੀ ਦੇ ਆਰ.ਟੀ.ਆਈ.ਵਿੰਗ ਦੇ ਨੇਤਾ ਤੇ ਬਠਿੰਡਾ ਨਿਵਾਸੀ ...
ਬੀ.ਐਸ.ਐਫ.ਵਲੋਂ ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ, (ਰਾਜਨ ਮਾਨ) ਬੀ.ਐਸ.ਐਫ. ਵੱਲੋਂ ਅੱਜ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 20 ਕਰੋੜ ਰੁਪਏ ਦੀ ਕੀਮਤ ਦੀ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਬੀ.ਐਸ.ਐਫ. ਦੇ ਡਿਪਟੀ ਕਮਾਂਡਟ ਐਨ.ਪੀ. ਨੇਗੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦਸ ਵਜੇ ਡਿਪਟੀ ਬੀ.ਐਸ.ਐਫ. ਦੀ ਪੋਸਟ ਊਧੜ ਧਾਰੀਵਾਲ ਦੇ ਨੇੜ...
ਚੰਡੀਗੜ੍ਹ ‘ਤੇ ਸਿਰਫ ਪੰਜਾਬ ਦਾ ਹੱਕ : ਬਾਦਲ
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਹੋਇਆ ਸੂਬਾ ਪੱਧਰੀ ਸਮਾਗਮ
ਮੁੱਖ ਮੰਤਰੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ
ਲੌਂਗੋਵਾਲ, (ਹਰਪਾਲ ਸਿੰਘ)। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਹੈ ਕਿ ਚੰਡੀਗੜ੍ਹ 'ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੱ...
‘ਹਲਕੇ ‘ਚ ਕੈਪਟਨ’ ‘ਤੇ ਲਗਿਆ ਕੱਟ
ਹੁਣ ਸਾਰਾ ਦਿਨ ਇੱਕ ਹਲਕੇ ਵਿੱਚ ਲਗਾਉਣ ਦੀ ਥਾਂ 'ਤੇ ਅੱਧੇ ਦਿਨ 'ਚ ਨਿਪਟਾਇਆ ਜਾਵੇਗਾ ਪ੍ਰੋਗਰਾਮ
ਚੋਣਾਂ ਵਿੱਚ ਸਮਾਂ ਘੱਟ ਰਹਿੰਦੇ ਹੋਏ ਹਰ ਦਿਨ ਹੋਣਗੇ ''ਹਲਕੇ 'ਚ ਕੈਪਟਨ'' ਦੇ ਦੋ ਦੋ ਪ੍ਰੋਗਰਾਮ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਮਹੀਨੇ ਹੀ ''ਹਲਕੇ ਵਿੱਚ ਕੈਪਟਨ'' ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ...
ਪੰਚਾਇਤ ਵੱਲੋਂ ਔਰਤ ਦੀ ਰਾੜਾਂ ਨਾਲ ਕੁੱਟਮਾਰ, ਵੀਡੀਓ ਬਣਾ ਕੀਤੀ ਵਾਇਰਲ
ਹੁਸ਼ਿਆਰਪੁਰ, (ਰਾਜੀਵ ਸ਼ਰਮਾ) ਲੋਕਾਂ ਨੂੰ ਇਨਸਾਫ਼ ਦੇਣ ਦੇ ਨਾਂਅ 'ਤੇ ਪੰਚਾਇਤ ਨੇ ਪਿੰਡ ਦੀ ਇੱਕ ਔਰਤ ਨੂੰ ਮਾਮੂਲੀ ਜ਼ਮੀਨੀ ਵਿਵਾਦ ਕਾਰਨ ਸ਼ਰ੍ਹੇਆਮ ਲੋਹੇ ਡੀ ਰਾਡ ਨਾਲ ਕੁੱਟਿਆ ਇੰਨਾ ਹੀ ਔਰਤ ਨੂੰ ਵਾਲਾਂ ਤੋਂ ਫੜ ਕੇ ਉਦੋਂ ਤੱਕ ਘੜੀਸਿਆ ਗਿਆ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ ਕੁੱਟਣ ਵਾਲਿਆਂ ਵਿੱਚ ਪਿੰਡ ਦੀ ...
ਵਿਜੀਲੈਂਸ ਦੇ ਫਲਾਇੰਗ ਸੁਕਐਡ ਵੱਲੋਂ ਛਾਪਾ, ਨਸ਼ੀਲੇ ਪਦਾਰਥ ਬਰਾਮਦ
ਦੋ ਮੁਲਜਮ ਗ੍ਰਿਫਤਾਰ
ਬਠਿੰਡਾ, ( ਅਸ਼ੋਕ ਵਰਮਾ) ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕਐਡ ਨੇ ਅੱਜ ਥਾਣਾ ਕੋਟਭਾਈ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਪਿੰਡ ਧੂਲਕੋਟ ਵਿਚ ਛਾਪਾ ਮਾਰ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਮੁਲਜਮਾਂ 'ਚ ਝੋਲਾ ਛਾਪ ਡਾਕਟਰ ਜੋਧ ...