ਬਿਲਾਸਪੁਰ ਗਊ ਹੱਤਿਆ ਕਾਂਡ ਦੇ ਨੌ ਦੋਸ਼ੀ ਅਦਾਲਤ ਵਿੱਚ ਪੇਸ਼
ਬਿਲਾਸਪੁਰ ਗਊ ਹੱਤਿਆ ਕਾਂਡ ਦੇ ਨੌ ਦੋਸ਼ੀ ਅਦਾਲਤ ਵਿੱਚ ਪੇਸ਼
ਨਿਹਾਲ ਸਿੰਘ ਵਾਲਾ, (ਪੱਪੂ ਗਰਗ)| ਬੀਤੇ ਦਿਨ ਨਿਹਾਲ ਸਿੰਘ ਵਾਲਾ ਦੇ ਨਜ਼ਦੀਕੀ ਪਿੰਡ ਬਿਲਾਸਪੁਰ ਦੀ ਹੱਡਾਰੋੜੀ ਵਿੱਚ ਬੇਰਹਿਮੀ ਨਾਲ 18 ਗਊਆਂ:ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਵਿੱਚ ਸਥਿਤੀ ਤਨਾਅ ਪੂਰਨ ਬਣ ਗਈ ਸੀ ...
ਨਾਭਾ ਜੇਲ੍ਹ ਕਾਂਡ: ਗ੍ਰਿਫ਼ਤਾਰ ਪੰਜ ਦੋਸ਼ੀ 13 ਤੱਕ ਜੁਡੀਸ਼ੀਅਲ ਰਿਮਾਂਡ ‘ਤੇ
ਨਾਭਾ ਜੇਲ੍ਹ ਕਾਂਡ: ਗ੍ਰਿਫ਼ਤਾਰ ਪੰਜ ਦੋਸ਼ੀ 13 ਤੱਕ ਜੁਡੀਸ਼ੀਅਲ ਰਿਮਾਂਡ 'ਤੇ
ਨਾਭਾ (ਤਰੁਣ ਕੁਮਾਰ ਸ਼ਰਮਾ) | 27 ਨਵੰਬਰ ਨੂੰ ਵਾਪਰੇ ਨਾਭਾ ਜੇਲ੍ਹ ਕਾਂਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਚਰਨਪ੍ਰੀਤ, ਰਣਜੀਤ, ਨਰੇਸ਼, ਹਰਜੋਤ ਅਤੇ ਰਮਨਦੀਪ ਨਾਮੀ ਪੰਜ ਦੋਸ਼ੀਆਂ ਨੂੰ ਉਨ੍ਹਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਅੱਜ ਨਾਭਾ ...
ਕਤਲ ਮਾਮਲਾ: 12 ਨੂੰ ਉਮਰ ਕੈਦ
ਕਤਲ ਮਾਮਲਾ: 12 ਨੂੰ ਉਮਰ ਕੈਦ
ਪਟਿਆਲਾ਼ | ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜਾਰ ਦੀ ਅਦਾਲਤ ਵੱਲੋਂ ਕਤਲ ਮਾਮਲੇ 'ਚ ਫੈਸਲਾ ਸੁਣਾਉਂਦਿਆ 12 ਜਣਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸ਼ਜਾ ਸੁਣਾਈ ਗਈ ਹੈ। ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਹਰਦੇਵ ਸਿੰਘ, ਸ਼ੇਰ ਸਿੰਘ, ਰਛਪਾਲ ਸਿੰਘ, ਸ਼ਾਮ ਸਿੰਘ, ਸ਼ਿੰਦਰ ਸਿੰਘ, ...
ਝੱਖੜ ਵਾਲਾ ‘ਚ ਪੰਚਾਇਤ ਮੈਂਬਰ ਦਾ ਕਤਲ
ਝੱਖੜ ਵਾਲਾ 'ਚ ਪੰਚਾਇਤ ਮੈਂਬਰ ਦਾ ਕਤਲ
ਬਰਗਾੜੀ, (ਕੁਲਦੀਪ ਰਾਜ) | ਨੇੜਲੇ ਪਿੰਡ ਝੱਖੜਵਾਲਾ 'ਚ ਠੇਕਾ ਸ਼ਰਾਬ ਦੇ ਕਰਿੰਦਿਆਂ ਨੇ ਕਥਿਤ ਤੌਰ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂਕਿ ਇੱਕ ਹੋਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ...
ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ
ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਚਰਨਜੀਤ ਸਿੰਘ ਚੰਨੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਰੇ ਵਿਧਾਇਕਾਂ ਵੱਲੋਂ ਸਮਾਂ ਮੰਗੇ, ਕਿਉਂਕਿ ਅਸੀਂ ਸਾਰਿਆਂ ਨੇ ਆਪਣੇ ਆਪਣੇ ਵੱਖਰੇ ਤੌਰ 'ਤੇ ਅਸਤੀਫ਼ਾ ਦਿੱਤਾ ਹੈ, ਇਸ ਲਈ ਸਪੀਕਰ ਚਰਨਜੀਤ ਸਿੰ...
ਤੇਜ਼ਾਬ ਪੀੜਤਾਂ ਨੂੰ ਮਿਲੇਗੀ ਇੱਕ ਲੱਖ ਰੁਪਏ ਦੀ ਵਾਧੂ ਸਹਾਇਤਾ
ਤੇਜ਼ਾਬ ਪੀੜਤਾਂ ਨੂੰ ਮਿਲੇਗੀ ਇੱਕ ਲੱਖ ਰੁਪਏ ਦੀ ਵਾਧੂ ਸਹਾਇਤਾ
ਮੋਹਾਲੀ (ਕੁਲਵੰਤ ਕੋਟਲੀ) ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਤੇਜ਼ਾਬ ਪੀੜਤਾਂ ਨੂੰ ਇੱਕ ਲੱਖ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਇਸ ਸਬੰਧੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਧਾਰਿਤ ਪ੍ਰੋਫਾਰਮੇ ਅਨੁਸਾਰ ਤੇਜ਼ਾਬ ਪੀੜਤਾ...
ਅਦਾਲਤ ਵੱਲੋਂ ਸਾਰੂ ਰਾਣਾ ਦੀ ਵੀਡੀਓ ਕਾਨਫਰੰਸਿੰਗ ਸਬੰਧੀ ਅਰਜ਼ੀ ਖਾਰਜ਼
ਅਦਾਲਤ ਵੱਲੋਂ ਸਾਰੂ ਰਾਣਾ ਦੀ ਵੀਡੀਓ ਕਾਨਫਰੰਸਿੰਗ ਸਬੰਧੀ ਅਰਜ਼ੀ ਖਾਰਜ਼
ਪਟਿਆਲਾ (ਸੱਚ ਕਹੂੰ ਨਿਊਜ਼) | ਸਥਾਨਕ ਅਦਾਲਤ 'ਚ ਚੱਲ ਰਹੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸਾਰੂ ਰਾਣਾ ਦੇ ਛੇੜਛਾੜ ਕੇਸ ਮਾਮਲੇ ਵਿੱਚ ਅੱਜ ਮਾਨਯੋਗ ਅਦਾਲਤ ਨੇ ਸਾਰੂ ਰਾਣਾ ਦੀ ਵੀਡੀਓ ਕਾਨਫਰੰਸਿੰਗ ਰਾਹੀ ਬਿਆਨ ਲੈਣ ਦੀ ਪਾਈ ਅਰਜ਼ੀ ਖਾਰ...
ਝਗੜੇ ‘ਚ ਇੱਕ ਦੂਜੇ ‘ਤੇ ਸੁੱਟਿਆ ਤੇਜ਼ਾਬ, 9 ਜ਼ਖਮੀ
ਝਗੜੇ 'ਚ ਇੱਕ ਦੂਜੇ 'ਤੇ ਸੁੱਟਿਆ ਤੇਜ਼ਾਬ, 9 ਜ਼ਖਮੀ
ਰਾਜਪੁਰਾ (ਅਜਯ ਕਮਲ) | ਰਾਜਪੁਰਾ ਦੇ ਲੱਕੜ ਮੰਡੀ ਚੌਕ 'ਚ ਸਥਿਤ ਕ੍ਰਿਸਨਾ ਡੇਅਰੀ 'ਤੇ ਦੋ ਗੁੱਟਾਂ ਵਿੱਚ ਹੋਇਆ ਝਗੜਾ ਏਨਾ ਵਧ ਗਿਆ ਕਿ ਉਨ੍ਹਾਂ ਨੇ ਦੁਕਾਨ ਵਿੱਚ ਪਿਆ ਤੇਜ਼ਾਬ ਇੱਕ ਦੂਜੇ 'ਤੇ ਸੁਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਆਉੇਂਦੇ ਜਾਦੇ ਰਾਹਗੀਰਾਂ 'ਤੇ ...
ਲੈਫ਼: ਜਨਰਲ ਹੀਰਾ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਲੈਫ਼: ਜਨਰਲ ਹੀਰਾ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) | ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਅੱਜ ਸੇਵਾਮੁਕਤ ਲੈਫ਼. ਜਨਰਲ ਨਰਿੰਦਰਪਾਲ ਸਿੰਘ ਹੀਰਾ ਨੇ ਸੰਭਾਲ ਲਿਆ ਹੈ। ਉਨ੍ਹਾਂ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਉਹ ਪੰਜਾਬ ਲੋਕ ਸੇਵਾ ਕਮ...
ਢੀਂਡਸਾ ਪਰਿਵਾਰ ਨੂੰ ਮਿਲੀ ਇੱਕ ਹੋਰ ਟਿਕਟ, ਦਾਮਾਦ ਤੇਜਿੰਦਰ ਸਿੰਘ ਵੀ ਚੋਣ ਮੈਦਾਨ ‘ਚ
ਢੀਂਡਸਾ ਪਰਿਵਾਰ ਨੂੰ ਮਿਲੀ ਇੱਕ ਹੋਰ ਟਿਕਟ, ਦਾਮਾਦ ਤੇਜਿੰਦਰ ਸਿੰਘ ਵੀ ਚੋਣ ਮੈਦਾਨ 'ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪਰਿਵਾਰਵਾਦ ਵਿੱਚ ਬੁਰੀ ਤਰ੍ਹਾਂ ਫਸੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਿਕਟ ਹੋਰ ਆਪਣੇ ਹੀ ਸੀਨੀਅਰ ਲੀਡਰ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਵਿੱਚ ਦੇ ਦਿੱਤੀ ਹੈ। ਮੁੱਖ ਮੰ...