ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਅੱਠ ਹਥਿਆਰ ਕੀਤੇ ਜ਼ਬਤ
ਵਿੱਕੀ ਗੌਂਡਰ ਤੇ ਸਾਥੀਆਂ ਨਾਲ ਹੋਏ ਮੁਕਾਬਲੇ 'ਚ ਵਰਤੇ ਪਿਸਤੌਲ, ਏ.ਕੇ 47 ਸਮੇਤ ਹੋਰ ਹਥਿਆਰ ਵੀ ਸ਼ਾਮਲ
ਇਨਕਾਊਂਟਰ ਟੀਮ ਦੇ ਮੈਂਬਰ ਰਾਜਸਥਾਨ ਪੁਲਿਸ ਕੋਲ ਸਵਾਲਾਂ ਦੇ ਜਵਾਬ ਦੇਣ ਲਈ ਪੁੱਜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗੈਂਗਸਟਰ ਵਿੱਕੀ ਗੌਂਡਰ ਸਮੇਤ ਉਸ ਦੇ ਸਾਥੀਆਂ ਦੇ ਪੰਜਾਬ ਪੁਲਿਸ ਦੀ ਟੀਮ ਵੱਲ...
ਆਂਗਣਵਾੜੀ ਮਸਲਾ : ਬਾਦਲਾਂ ਨੇ ਕੁੱਟਿਆ ਤਾਂ ਬਖਸ਼ਿਆ ਕੈਪਟਨ ਨੇ ਵੀ ਨਹੀਂ
ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਸ਼ੁਰੂ ਕੀਤੇ ਲੜੀਵਾਰ ਧਰਨੇ ਦੌਰਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਵਿੱਤ ਮੰਤਰੀ ਨੂੰ ਨਿਸ਼ਾਨੇ 'ਤੇ ਰੱਖਿਆ ਅਤੇ ਨਾਲੋ ਨਾਲ ਕੈਪਟਨ ਸਰਕਾਰ ਤੇ ਪਿਛਲੀ ਬਾਦਲ ਹਕੂਮ...
ਲੋਕ ਸਭਾ ਚੋਣਾਂ : ਕਾਂਗਰਸੀ ਉਮੀਦਵਾਰਾਂ ਦੇ ਬਦਲੇ ਹੋਣਗੇ ਚਿਹਰੇ
ਕਾਂਗਰਸ ਨੂੰ ਨਵੇਂ ਲੱਭਣੇ ਪੈਣਗੇ ਉਮੀਦਵਾਰ, ਕਈ ਬਣੇ ਵਿਧਾਇਕ ਤੇ ਕਈ ਗਏ ਰਾਜ ਸਭਾ
ਪ੍ਰਤਾਪ ਬਾਜਵਾ ਅਤੇ ਅੰਬਿਕਾ ਸੋਨੀ ਚਲੇ ਗਏ ਹਨ ਰਾਜ ਸਭਾ 'ਚ
ਸਾਧੂ ਧਰਮਸੋਤ ਅਤੇ ਮਨਪ੍ਰੀਤ ਬਾਦਲ ਬਣ ਚੁੱਕੇ ਹਨ ਮੰਤਰੀ ਤੇ ਵਿਜੇਇੰਦਰ ਸਿੰਗਲਾ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ 2019 ਦੀ ਤਿ...
ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ : ਮੌਤ
ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਝਾਉਣ ਗਏ ਸਨ ਡੀਐੱਸਪੀ
ਗੋਲੀ ਲੱਗਣ ਕਾਰਨ ਹੈੱਡ ਕਾਂਸਟੇਬਲ ਵੀ ਜ਼ਖਮੀ
ਜੈਤੋ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਵਿੱਚ ਸਥਿੱਤ ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਗਏ ਧਰਨੇ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਗਏ ਡੀ.ਐੱਸ.ਪੀ ਸਬ ਡਵੀਜ਼ਨ ਜੈਤੋ ਵੱਲੋਂ ...
ਸਾਜਿਸ਼ ਘੜਨ ਵਾਲਿਆਂ ਦੀ ਹੋਵੇਗੀ ਛੁੱਟੀ ਤਾਂ ਹੀ ਵਾਪਸੀ ਕਰਨਗੇ ਸੁਰੇਸ਼ ਕੁਮਾਰ
ਵਾਪਸੀ ਕਰਨੀ ਐ ਕੋਈ ਮਜ਼ਬੂਰੀ, ਕਾਰਵਾਈ ਤੋਂ ਬਾਅਦ ਕਰਨਗੇ ਤੈਅ : ਸੁਰੇਸ਼ ਕੁਮਾਰ
ਸੁਰੇਸ਼ ਕੁਮਾਰ ਨੇ ਅਮਰਿੰਦਰ ਸਿੰਘ ਨੂੰ ਕਰਵਾਇਆ ਆਪਣੀ ਭਾਵਨਾ ਤੋਂ ਜਾਣੂ
ਜਦੋਂ ਤੱਕ ਰਹੇਗੀ ਆਪਣੀ ਸੀਟ 'ਤੇ ਤਿੱਕੜੀ ਤਾਂ ਨਹੀਂ ਕਰਨਗੇ ਵਾਪਸੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਦਫ਼ਤਰ 'ਚ ਸੁਰੇਸ਼ ਕੁਮਾਰ ਦੀ ਵ...
ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਦਾ ਹੋਵੇਗਾ ਬੇੜਾ ਪਾਰ
ਵਿਦੇਸ਼ੀ ਕੰਪਨੀ ਨੇ 49 ਫੀਸਦੀ ਹਿੱਸੇਦਾਰੀ ਖਰੀਦਣ 'ਚ ਦਿਖਾਈ ਦਿਲਚਸਪੀ
ਨਵੀਂ ਦਿੱਲੀ (ਏਜੰਸੀ) ਏਅਰ ਇੰਡੀਆ ਨੂੰ ਵੇਚਣ ਦੀ ਯੋਜਨਾ ਫਾਈਨਲ ਹੁੰਦੀ ਦਿਸ ਰਹੀ ਹੈ ਲਗਭਗ ਦੋ ਦਹਾਕੇ ਪਹਿਲਾਂ ਤੋਂ ਇਸ ਦੇ ਵਿਨਿਵੇਸ਼ ਦੀ ਤਿਆਰੀ ਚੱਲ ਰਹੀ ਹੈ ਜੋ ਹੁਣ ਆਪਣੇ ਅੰਤਿਮ ਗੇੜ 'ਚ ਹੈ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜ...
ਰਾਹੁਲ ਨੇ ਨਵਜੋਤ ਸਿੱਧੂ ਨੂੰ ਝਾੜਿਆ
ਕਰਨ ਗਏ ਸੀ ਅਮਰਿੰਦਰ ਸਿੰਘ ਖ਼ਿਲਾਫ਼ ਬੈਟਿੰਗ, ਨਵਜੋਤ ਸਿੰਘ ਸਿੱਧੂ ਖੁਦ ਹੋਏ ਕਲੀਨ ਬੋਲਡ
ਕਿਹਾ, ਅਮਰਿੰਦਰ ਸਿੰਘ ਪਹਿਲਾਂ ਹੀ ਦੇ ਚੁੱਕੇ ਹਨ ਸਾਰੀ ਜਾਣਕਾਰੀ, ਇਸ ਮਾਮਲੇ 'ਚ ਸਿੱਧੂ ਹੀ ਹਨ ਗਲਤ
ਅੰਮ੍ਰਿਤਸਰ ਮੇਅਰ ਦੀ ਚੋਣ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਹੋਏ ਸਨ ਸਿੱਧੂ
ਚੰਡੀਗੜ...
ਭੈਣਾਂ ਨੇ ਸਿਹਰਾ ਸਜਾ ਵਿੱਕੀ ਗੌਂਡਰ ਨੂੰ ਕੀਤਾ ਵਿਦਾ
ਸਖ਼ਤ ਪੁਲਿਸ ਪ੍ਰਬੰਧਾਂ 'ਚ ਹੋਇਆ ਵਿੱਕੀ ਗੌਂਡਰ ਦਾ ਅੰਤਿਮ ਸਸਕਾਰ
ਪਿਤਾ ਨੇ ਦਿੱਤੀ ਮ੍ਰਿਤਕ ਦੇਹ ਨੂੰ ਅਗਨੀ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਰਾਜਸਥਾਨ ਦੇ ਪਿੰਡ ਪੱਕੀ ਦੇ ਕੋਲ ਢਾਣੀ 'ਚ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰ...
ਲੋਰੀਆਂ ਦੀ ਉਮਰੇ ਸੰਘਰਸ਼ ਦੇ ਰਾਹੀ ਬਣੇ ਮਾਸੂਮ
ਬਠਿੰਡਾ (ਅਸ਼ੋਕ ਵਰਮਾ)। ਜਾਪਦੈ ਪੰਜਾਬ ਸਰਕਾਰ ਚਾਰ ਵਰ੍ਹੇ ਪਹਿਲਾਂ ਬਠਿੰਡਾ 'ਚ ਵਾਪਰਿਆ ਰੂਥ ਕਾਂਡ ਮੁੜ ਦੁਰਹਾਉਣ ਦੇ ਰੌਂਅ 'ਚ ਹੈ। ਹੱਡ ਚੀਰਨ ਵਾਲੀ ਠੰਢ ਦੌਰਾਨ ਮਾਸੂਮ ਬੱਚਿਆਂ ਨਾਲ ਧਰਨੇ ਤੇ ਡਟੀਆਂ ਥਰਮਲ ਮੁਲਾਜਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਦਾ ਇਹ ਸਵਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਇਤਿਹਾਸ ਕੁਰ...
ਅੱਧਾ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਵੱਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮਾਨਯੋਗ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜ...