ਬਿਜਲੀ ਦਰਾਂ ਤੈਅ ਕਰਕੇ ਸਰਕਾਰ ਨੇ ਮੁਕੰਮਲ ਬਿੱਲ ਲਾਉਣ ਦੀ ਤਿਆਰੀ ਖਿੱਚੀ : ਮਜੀਠੀਆ
ਅਕਾਲੀ ਦਲ ਹਰ ਵਾਅਦਾ ਪੂਰਾ ਕਰਨ ਲਈ ਕਾਂਗਰਸ ਨੂੰ ਮਜ਼ਬੂਰ ਕਰੇਗਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀ ਕਾਂਗਰਸ ਸਰਕਾਰ ਨੇ ਸਵੈ-ਇੱਛਤ ਸਕੀਮ ਦੇ ਨਾਂਅ 'ਤੇ ਬਿਜਲੀ ਦਰਾਂ ਤੈਅ ਕਰ ਕੇ ਆਮ ਸਾਧਾਰਨ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਲਾਉਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸ...
ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਣ ਦਾ ਦੋਸ਼
ਦੋ ਦੋਸ਼ੀਆਂ ਨੂੰ 18-18 ਸਾਲ ਦੀ ਕੈਦ
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਅਡੀਸ਼ਨਲ ਸੈਸ਼ਨ ਅਦਾਲਤ ਨੇ ਦੋ ਸਾਲ ਪਹਿਲਾਂ ਛੇ ਵਿਦਿਆਰਥਣਾਂ 'ਤੇ ਤੇਜ਼ਾਬ ਸੁੱਟਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ 18-18 ਸਾਲਾਂ ਦੀ ਕੈਦ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁ...
ਵਿਧਾਇਕ ਹੋਵੇ ਜਾਂ ਫਿਰ ਰਿਸ਼ਤੇਦਾਰ, ਪੰਜਾਬ ‘ਚ ਬੰਦ ਕਰੋ ‘ਗੁੰਡਾ ਟੈਕਸ’
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਟਿੰਗ 'ਚ ਦਿੱਤੇ ਆਦੇਸ਼
ਕਿਹਾ, ਗੈਰ ਕਾਨੂੰਨੀ ਮਾਈਨਿੰਗ ਲਈ ਐਸ.ਐਸ.ਪੀ. ਹੋਣਗੇ ਸਿੱਧੇ ਤੌਰ 'ਤੇ ਜ਼ਿੰਮੇਵਾਰ, ਕਾਰਵਾਈ ਲਈ ਤਿਆਰ ਰਹਿਣ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਗੁੰਡਾ ਟੈਕਸ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਖਤੀ ਕਰਨ ਵਾਸਤ...
ਹਰਸਿਮਰਤ ਵੱਲੋਂ ਹਵਾਈ ਸੇਵਾ ਬਹਾਨੇ ਬਠਿੰਡਾ ‘ਚ ਤਾਕਤੀ ‘ਉਡਾਣ’
ਬਠਿੰਡਾ ਜੰਮੂ ਲਈ ਹਵਾਈ ਸੇਵਾ ਨੂੰ ਹਰੀ ਝੰਡੀ ਦਿਖਾਈ
ਬਠਿੰਡਾ (ਅਸ਼ੋਕ ਵਰਮਾ)। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਬਠਿੰਡਾ ਤੋਂ ਜਲਦ ਹੀ ਸ੍ਰੀ ਹਜ਼ੂਰ ਸਾਹਿਬ ਨੂੰ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਬਠਿੰਡਾ ਜੰਮੂ ਉਡਾਣਾਂ ਨੂੰ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਤੋਹਫਾ ...
ਖੱਟਕੜ ਕਲਾਂ ਵਿਖੇ ਅਮਰਿੰਦਰ ਚੁਕਵਾਉਣਗੇ ਸਹੁੰ, ‘ਨਹੀਂ ਖਾਣਗੇ ਜ਼ਿੰਦਗੀ ਭਰ ਨਸ਼ਾ’
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਮੌਕੇ ਰੱਖਿਆ ਜਾ ਰਿਹਾ ਐ ਨਸ਼ਾ ਛੱਡਣ ਦਾ ਸਹੁੰ ਚੁੱਕ ਸਮਾਗਮ
ਖਟਕੜ ਕਲਾਂ ਵਿਖੇ 50 ਹਜ਼ਾਰ ਯੂਥ ਚੁੱਕੇਗਾ ਸਹੁੰ, ਪੰਜਾਬ ਭਰ ਤੋਂ ਪੁੱਜਣਗੇ ਨੌਜਵਾਨ
ਪੰਜਾਬ ਭਰ 'ਚ ਹੋਣਗੇ ਸਮਾਗਮ, ਅਮਰਿੰਦਰ ਸਿੰਘ ਰਹਿਣਗੇ ਖਟਕੜ ਕਲਾਂ ਵਿਖੇ ਮੌਜ਼ੂਦ
ਕੈਬਨਿਟ ਮੰਤਰੀਆਂ ਤੋਂ ਲੈ ...
ਹਥਿਆਰਾਂ ਦੀ ਸਪਲਾਈ ਕਰਦੇ ਸਨ ਦੋ ਅਖੌਤੀ ਪੁਜਾਰੀ
ਪੁਲਿਸ ਨੇ ਕੀਤਾ ਪਰਦਾਫਾਸ਼, ਮਹਿੰਗੇ ਭਾਅ ਵੇਚਦੇ ਸਨ ਨਜਾਇਜ਼ ਅਸਲਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਜਿਹੇ ਦੋ ਅਖੌਤੀ ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਮੰਦਰਾਂ 'ਚ ਰਹਿ ਕੇ ਗ਼ੈਰ ਕਾਨੂੰਨੀ ਤੌਰ 'ਤੇ ਹਥਿਆਰ ਵੇਚਣ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ...
ਪੰਜਾਬ ਸਰਕਾਰ ਵੱਲੋਂ ਐਸਐਸ ਬੋਰਡ ਭੰਗ
ਅਸਤੀਫ਼ਾ ਨਹੀਂ ਦੇ ਰਹੇ ਸਨ ਅਕਾਲੀ ਚੇਅਰਮੈਨ ਤੇ ਮੈਂਬਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ (ਪੀ.ਐਸ.ਐਸ.ਬੀ.) ਨੂੰ ਹੀ ਭੰਗ ਕਰ ਦਿੱਤਾ ਗਿਆ ਹੈ। ਅਮਰਿੰਦਰ ਸਰਕਾਰ ਵੱਲੋਂ ਕਈ ਵਾਰ ਪੀ.ਐਸ.ਐਸ.ਬੀ. ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਅਸਤ...
ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ‘ਚ ਸੱਤਾਧਿਰ ਨੇ ਲਹਿਰਾਇਆ ਝੰਡਾ
ਕਾਂਗਰਸ ਨੇ ਫੇਰਿਆ ਹੂੰਝਾ, 62 ਵਾਰਡ ਜਿੱਤੇ
ਅਕਾਲੀ ਦਲ 11, ਭਾਜਪਾ 10, ਲਿਪ 7 ਅਤੇ ਆਪ ਨੂੰ 1 ਸੀਟ ਮਿਲੀ
ਲੁਧਿਆਣਾ (ਸੱਚ ਕਹੂੰ ਨਿਊਜ)। ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਪਾਈਆਂ ਗਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ 62 ਸੀਟਾਂ 'ਤੇ ਜ...
ਗੁਆਂਢੀ ਨੇ ਕੀਤਾ ਗੁਆਂਢੀ ਦਾ ਕਤਲ
ਮਾਨਸਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਪ੍ਰੀਤ ਨਗਰ 'ਚ ਸ਼ਰਾਬ ਪੀਂਦੇ ਸਮੇਂ ਦੋ ਗੁਆਂਢੀਆਂ 'ਚ ਹੋਈ ਤਕਰਾਰ ਇੱਥੋਂ ਤੱਕ ਵਧ ਗਈ ਕਿ ਇੱਕ ਗੁਆਂਢੀ ਨੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫਰਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਵਿਅਕਤੀ ਦੀ ਮਾਂ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਖਿ...
ਪ੍ਰੋ. ਅਜਮੇਰ ਸਿੰਘ ਔਲਖ ਦੇ ਪਿੰਡ ਤੋਂ ਹੋਵੇਗੀ 100 ਲਾਇਬ੍ਰੇਰੀਆਂ ਖੋਲ੍ਹਣ ਦੀ ਸ਼ੁਰੂਆਤ
ਔਲਖ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਮਾਹੀ ਦੇ ਸਕੂਲ 'ਚ ਖੁੱਲ੍ਹੇਗੀ ਪਹਿਲੀ ਲਾਇਬ੍ਰੇਰੀ
ਮਾਨਸਾ (ਸੁਖਜੀਤ ਮਾਨ)। ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਮਾਤ-ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਅਤੇ ਬੱਚਿਆਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਜਿਲ੍ਹੇ ਭਰ ਵਿੱਚ ਨਵੇਂ ਸੈਸ਼ਨ ਤੋਂ ਖੋਲ੍ਹੀਆਂ ਜਾ ਰਹੀਆਂ 100 ਸਕੂਲ ਬਾਲ ਲਾਇਬ੍...