ਕੇਸਰ ਦੇ ਫੁੱਲਾਂ ਨਾਲ ਮਹਿਕੇ ਚੀਮਾ ਮੰਡੀ ਦੇ ਗੁਰਚੇਤ ਸਿੰਘ ਦੇ ਖੇਤ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਲਿਆਈ ਰੰਗ | Dera Sacha Sauda
ਨਿੱਸਰੀ ਫ਼ਸਲ ਵੇਖਣ ਵਾਲਿਆਂ ਦਾ ਲੱਗਿਆ ਤਾਂਤਾ | Dera Sacha Sauda
ਚੀਮਾ ਮੰਡੀ (ਸੱਚ ਕਹੂੰ ਨਿਊਜ਼)। ਹਿੰਮਤੀ ਲੋਕ ਰਵਾਇਤ ਤੋਂ ਪਾਸੇ ਹਟ ਕੇ ਚੱਲਦੇ ਹਨ ਤੇ ਨਵੇਂ ਰਾਹ ਬਣਾਉਣ 'ਚ ਕਾਮਯਾਬ ...
‘ਕਪਤਾਨ’ ਵੱਲੋਂ ਰੱਫੜਬਾਜ਼ ਪੁਲਿਸ ਅਫ਼ਸਰਾਂ ਨੂੰ ਛੁੱਟੀ ਦੀ ਚਿਤਾਵਨੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ (Captain) ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਆਪਣੀ ਚੱਲ ਰਹੀ ਨਿੱਜੀ ਅਤੇ ਪੇਸ਼ੇਵਰ ਲੜਾਈ ਨੂੰ ਤੁਰੰਤ ਖਤਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦਾ ਨਾਂਅ ਬਦਨਾਮ ਕਰਨ ਅਤੇ ਗੰਭੀਰ ਅਨੁਸ਼...
ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਵਾਉਣ ਗਏ ਜਾਖੜ ਖੁਦ ਹੋਏ ਨਾਰਾਜ਼
ਚੰਡੀਗੜ (ਅਸ਼ਵਨੀ ਚਾਵਲਾ)। ਅੱਧੀ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਾਉਣ ਲਈ ਲੈ ਕੇ ਆਏ ਸੁਨੀਲ (Sunil Jakhar) ਜਾਖੜ ਖ਼ੁਦ ਹੀ ਮੁੱਖ ਮੰਤਰੀ ਤੋਂ ਨਰਾਜ਼ ਹੋ ਗਏ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿਰਫ਼ ਨਰਾਜ਼ ਹੀ ਨਹੀਂ ਹੋਏ ਸਨ ਸਗੋਂ ਉਨ੍ਹਾਂ ਨਾਲ...
ਕਣਕ ‘ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਰੀਆਂ ਟਰਾਲੀਆਂ ਵਾਪਸ ਕੀਤੀਆਂ
ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ | Wheat
ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ ਨੂੰ ਪਈ ਸਰਕਾਰੀ ਹਦਾਇਤਾਂ ਦੀ ਮਾਰ
ਅਮਲੋਹ (ਅਨਿਲ ਲੁਟਾਵਾ)। ਬੁਰ੍ਹੀ ਤਰ੍ਹਾਂ ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ 'ਤੇ ਵਿਗੜੇ ਮੌਸਮ ਦੀ ਮਾਰ ਹੀ ਨਹੀਂ ਪੈ ਰਹੀ, ਸਗੋਂ ਪ੍ਰਸ਼ਾਸਨ ਵ...
‘ਕਪਤਾਨ’ ਦੇ ਆਖੇ ਨ੍ਹੀਂ ਲੱਗੇ ਕਾਂਗਰਸ ਦੇ ਵਿਧਾਇਕ, ਆਮਦਨ ਟੈਕਸ ਭਰਨ ਲਈ ਨਹੀਂ ਤਿਆਰ, ਸਿਰਫ਼ ਇੱਕੋ ਵਿਧਾਇਕ ਮੰਨਿਆ
ਸਿਰਫ਼ ਕੁਲਜੀਤ ਨਾਗਰਾ ਹੀ ਆਪਣੀ ਜੇਬ ਵਿੱਚੋਂ ਆਮਦਨ ਟੈਕਸ ਭਰਨ ਹੋਇਆ ਰਾਜ਼ੀ | Income Tax
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਟੈਕਸ ਜੇਬ ਵਿੱਚੋਂ ਭਰਨ ਦੀ ਕੀਤੀ ਸੀ ਅਪੀਲ | Income Tax
ਕਾਂਗਰਸ ਦੇ 68 ਵਿਧਾਇਕਾਂ ਵਿੱਚੋਂ 67 ਕਾਂਗਰਸੀ ਵਿਧਾਇਕਾਂ ਨੇ ਨਹੀਂ ਦਿੱਤੀ ਅਜੇ ਤੱਕ ਸਹਿਮਤੀ |...
ਆਰਾ ‘ਚ ਗੋਲੀਆਂ ਚੱਲੀਆਂ, ਫਿਰੋਜ਼ਪੁਰ ਦੇ ਬਜ਼ਾਰ ‘ਚ ਚੱਲੇ ਇੱਟੇ-ਵੱਟੇ
ਭਾਰਤ ਬੰਦ ਦੌਰਾਨ ਬਿਹਾਰ 'ਚ ਹਿੰਸਾ | Firozpur News
ਪੰਜਾਬ 'ਚ ਰਲਿਆ-ਮਿਲਿਆ ਹੁੰਗਾਰਾ | Firozpur News
ਨਵੀਂ ਦਿੱਲੀ/ਫਿਰੋਜ਼ਪੁਰ (ਏਜੰਸੀ/ਸਤਪਾਲ ਥਿੰਦ)। ਅੱਜ ਜਨਰਲ ਵਰਗ ਨੇ ਸੋਸ਼ਲ ਮੀਡੀਆ ਰਾਹੀਂ ਜੋ ਭਾਰਤ ਬੰਦ ਸੱਦਿਆ ਉਸ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ 'ਚ ਹੀ ਵੇਖਣ ਨੂੰ ਮਿਲਿਆ ਆਰਾ, ਮੁਜੱਫਰ...
ਕੇਂਦਰ ਜਾਰੀ ਨਹੀਂ ਕਰ ਰਿਹਾ ਪੰਜਾਬ ਲਈ ਸਕਾਲਰਸ਼ਿਪ ਰਾਸ਼ੀ, ਮੰਤਰੀ ਸਾਧੂ ਸਿੰਘ ਧਰਮਸੋਤ ਬੈਠਣਗੇ ਦਿੱਲੀ ‘ਚ ਧਰਨੇ ‘ਤੇ
ਕਿਹਾ, ਜੇਕਰ ਜਾਰੀ ਨਹੀਂ ਹੋਇਆ ਅਗਲੀ ਮੀਟਿੰਗ ਤੱਕ ਪੈਸਾ, ਤਾਂ ਦੇਵਾਂਗਾ ਦਿੱਲੀ ਧਰਨਾ | Scholarship Amount
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ (Scholarship Amount) ਦਾ ਪੈਸਾ ਜਾਰੀ ਨਹੀਂ ਕਰ ਰਹੀ ਹੈ। ਕੇਂਦਰ ਸਰਕਾਰ ਦੇ ਅੜੀਅਲ ਰ...
ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ਾ
ਬਰਨਾਲਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸੇਖਾ ਵਿਖੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੀੜੇਮਾਰ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ (Sucide) ਕਰ ਲਈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦ...
ਤਲਵੰਡੀ ਸਾਬੋ ਦੀ ਵਿਸਾਖੀ ‘ਚ ਵੱਜਣਗੇ ‘ਮਿਹਣਿਆਂ ਦੇ ਦਮਾਮੇ’
ਮੁੱਦਿਆਂ ਦੀ ਥਾਂ ਦੂਸ਼ਣਬਾਜੀ ਭਾਰੂ ਰਹਿਣ ਦੇ ਆਸਾਰ | Talwandi Sabo
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਤਲਵੰਡੀ (Talwandi Sabo) ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਦੌਰਾਨ ਰਾਜਸੀ ਦਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ 'ਚ ਲੀਡਰਾਂ ਦੇ ...
ਬਠਿੰਡਾ ‘ਚ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਦੁਕਾਨਦਾਰਾਂ ਨੇ ਆਪਮੁਹਾਰੇ ਬੰਦ ਰੱਖੇ ਕਾਰੋਬਾਰੀ ਅਦਾਰੇ | Bathinda News
ਬਠਿੰਡਾ (ਅਸ਼ੋਕ ਵਰਮਾ)। ਸੁਪਰੀਮ ਕੋਰਟ ਵੱਲੋਂ ਐਸ.ਸੀ ਐਸ.ਟੀ ਐਕਟ ਸਬੰਧੀ ਦਿੱਤੇ ਨਿਰਦੇਸ਼ਾਂ ਦੇ ਹੱਕ 'ਚ ਜਰਨਲ ਵਰਗ ਦੁਆਰਾ ਸੋਸ਼ਲ ਮੀਡੀਆ ਤੇ ਦਿੱਤੇ ਗਏ। (Bathinda News) ਅੱਜ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਬਠਿੰਡਾ ਵਿੱਚ ਅੱਜ ...