ਕੇਸਰ ਦੇ ਫੁੱਲਾਂ ਨਾਲ ਮਹਿਕਿਆ ਸੁਨਾਮ ਨਾਮ ਚਰਚਾ ਘਰ
ਸਰਸਾ 'ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ 'ਚ ਅਮਰੀਕੀ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਸੀ | Dera Sacha Sauda
ਜਿਸ ਤੋਂ ਪ੍ਰੇਰਨਾ ਲੈ ਕੇ ਕਿਸਾਨਾਂ 'ਚ ਕੇਸਰ ਦੀ ਖੇਤੀ ਲਈ ਦਿਲਚਸਪੀ ਵਧ ਰਹੀ ਹੈ
ਸੁਨਾਮ ਊਧਮ ਸਿੰਘ ਵਾਲਾ (ਹਰਨੇਕ ਜੋਸਨ)। ਪਹਾੜੀ ਤੇ ਠੰਢੇ ਇਲਾਕਿਆਂ 'ਚ...
ਅੱਗ ਲੱਗਣ ਨਾਲ 53 ਵਿੱਘੇ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ
ਕਿਸਾਨਾਂ ਦੇ ਨੁਕਸਾਨ ਦੀ ਹੋਵੇਗੀ ਪੂਰੀ ਭਰਪਾਈ : ਬ੍ਰਹਮ ਮਹਿੰਦਰਾ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ (Patiala News) ਨੇੜਲੇ ਪਿੰਡ ਲਚਕਾਣੀ ਦੇ ਕਿਸਾਨਾਂ ਦੀ ਅਚਾਨਕ ਅੱਗ ਲੱਗਣ ਨਾਲ 53 ਵਿੱਘੇ ਦੇ ਕਰੀਬ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਟਰੈਕਟਰਾਂ ਦੇ ਸਹਿ...
ਅਨੁਸੂਚਿਤ ਜਾਤੀ ਦੇ ਲੋਕਾਂ ਦਾ 50 ਹਜ਼ਾਰ ਦਾ ਕਰਜ਼ਾ ਮੁਆਫ਼ : ਅਮਰਿੰਦਰ
ਡਾ. ਅੰਬੇਦਕਰ ਦੇ ਜਨਮ ਦਿਹਾੜੇ 'ਤੇ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਸ਼ੁਰੂ | Scheduled Caste
ਜਲੰਧਰ (ਸੱਚ ਕਹੂੰ ਨਿਊਜ਼)। ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ 'ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ (Sc...
ਅਮਰਿੰਦਰ ਤੋਂ ਬਣਾਈ ਸੁਨੀਲ ਜਾਖੜ ਨੇ ਦੂਰੀ, ਮੰਨਣ ਤੋਂ ਕੀਤਾ ਸਾਫ਼ ਇਨਕਾਰ
ਪਰਨੀਤ ਕੌਰ ਤੇ ਬਾਜਵਾ ਵੱਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ | Sunil Jakhar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ (Sunil Jakhar) ਜਾਖੜ ਨੇ ਨਰਾਜ਼ਗੀ ਦੂਰ ਕਰਨ ਦੀ ਥਾਂ 'ਤੇ ਸਾਫ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤ...
ਛੇ ਜਿਲਿਆਂ ਦੇ ਕਿਸਾਨਾਂ ਨੂੰ 485 ਕਰੋੜ ਰੁਪਏ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ
ਹੈਲੀਕਾਪਟਰ ਦੀ ਖਰਾਬੀ ਕਾਰਨ Amarinder Singh ਰਹੇ ਗੈਰ ਹਾਜ਼ਰ | Amarinder Singh
ਸੁਨੀਲ ਜਾਖੜ ਨੇ ਇਸ਼ਾਰਿਆ 'ਚ ਅਮਰਿੰਦਰ ਸਿੰਘ ਨੂੰ ਲਾਏ ਰਗੜੇ | Amarinder Singh
ਭਵਾਨੀਗੜ (ਗੁਰਪ੍ਰੀਤ ਸਿੰਘ/ਵਿਜੈ ਸਿੰਗਲਾ)। ਨੇੜਲੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ 'ਚ ਅੱਜ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸ...
ਪੰਜਾਬ ਸਰਕਾਰ ਵੱਲੋਂ ਨਵਜੋਤ ਸਿੱਧੂ ਨੂੰ ਸਜ਼ਾ ਦੀ ਹਮਾਇਤ
ਸੁਪਰੀਮ ਕੋਰਟ 'ਚ ਤਿੰਨ ਸਾਲ ਦੀ ਸਜ਼ਾ ਬਰਕਰਾਰ ਰੱਖਣ ਦੀ ਕੀਤੀ ਹਮਾਇਤ | Navjot Sidhu
ਨਵੀਂ ਦਿੱਲੀ (ਏਜੰਸੀ) ਤੀਹ ਸਾਲ ਪੁਰਾਣੇ ਰੋਡਰੇਜ਼ ਤੇ ਗੈਰ-ਇਰਾਦਤਨ ਕਤਲ ਮਾਮਲੇ 'ਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ (Navjot Sidhu) ਸਿੰਘ ਸਿੱਧੂ ਦੀ ਸਮੱਸਿਆ ...
ਕੇਸਰ ਦੇ ਫੁੱਲਾਂ ਨਾਲ ਮਹਿਕੇ ਚੀਮਾ ਮੰਡੀ ਦੇ ਗੁਰਚੇਤ ਸਿੰਘ ਦੇ ਖੇਤ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਲਿਆਈ ਰੰਗ | Dera Sacha Sauda
ਨਿੱਸਰੀ ਫ਼ਸਲ ਵੇਖਣ ਵਾਲਿਆਂ ਦਾ ਲੱਗਿਆ ਤਾਂਤਾ | Dera Sacha Sauda
ਚੀਮਾ ਮੰਡੀ (ਸੱਚ ਕਹੂੰ ਨਿਊਜ਼)। ਹਿੰਮਤੀ ਲੋਕ ਰਵਾਇਤ ਤੋਂ ਪਾਸੇ ਹਟ ਕੇ ਚੱਲਦੇ ਹਨ ਤੇ ਨਵੇਂ ਰਾਹ ਬਣਾਉਣ 'ਚ ਕਾਮਯਾਬ ...
‘ਕਪਤਾਨ’ ਵੱਲੋਂ ਰੱਫੜਬਾਜ਼ ਪੁਲਿਸ ਅਫ਼ਸਰਾਂ ਨੂੰ ਛੁੱਟੀ ਦੀ ਚਿਤਾਵਨੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ (Captain) ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਆਪਣੀ ਚੱਲ ਰਹੀ ਨਿੱਜੀ ਅਤੇ ਪੇਸ਼ੇਵਰ ਲੜਾਈ ਨੂੰ ਤੁਰੰਤ ਖਤਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦਾ ਨਾਂਅ ਬਦਨਾਮ ਕਰਨ ਅਤੇ ਗੰਭੀਰ ਅਨੁਸ਼...
ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਵਾਉਣ ਗਏ ਜਾਖੜ ਖੁਦ ਹੋਏ ਨਾਰਾਜ਼
ਚੰਡੀਗੜ (ਅਸ਼ਵਨੀ ਚਾਵਲਾ)। ਅੱਧੀ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਾਉਣ ਲਈ ਲੈ ਕੇ ਆਏ ਸੁਨੀਲ (Sunil Jakhar) ਜਾਖੜ ਖ਼ੁਦ ਹੀ ਮੁੱਖ ਮੰਤਰੀ ਤੋਂ ਨਰਾਜ਼ ਹੋ ਗਏ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿਰਫ਼ ਨਰਾਜ਼ ਹੀ ਨਹੀਂ ਹੋਏ ਸਨ ਸਗੋਂ ਉਨ੍ਹਾਂ ਨਾਲ...
ਕਣਕ ‘ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਰੀਆਂ ਟਰਾਲੀਆਂ ਵਾਪਸ ਕੀਤੀਆਂ
ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ | Wheat
ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ ਨੂੰ ਪਈ ਸਰਕਾਰੀ ਹਦਾਇਤਾਂ ਦੀ ਮਾਰ
ਅਮਲੋਹ (ਅਨਿਲ ਲੁਟਾਵਾ)। ਬੁਰ੍ਹੀ ਤਰ੍ਹਾਂ ਆਰਥਿਕ ਤੰਗੀ 'ਚ ਪਿਸ ਰਹੀ ਕਿਸਾਨੀ 'ਤੇ ਵਿਗੜੇ ਮੌਸਮ ਦੀ ਮਾਰ ਹੀ ਨਹੀਂ ਪੈ ਰਹੀ, ਸਗੋਂ ਪ੍ਰਸ਼ਾਸਨ ਵ...