19 ਦਿਨਾਂ ਬਾਅਦ ਕਨੈੇਡਾ ਤੋ ਮ੍ਰਿਤਕ ਦੇਹ ਦੇਸ਼ ਪੁੱਜੀ ਅੰਤਿਮ ਰਸਮਾ ਕੀਤੀਆਂ ਅਦਾ
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਕਨੈਡਾ ਵਿੱਚ ਸਿਖਿਆ ਪ੍ਰਾਪਤ ਗਏ ਨੌਜਵਾਨ ਹੈਦਰ ਅਲੀ ਪੁੱਤਰ ਸੱਤਾਰ ਮੁਹਾਮਦ ਦੀ ਮ੍ਰਿਤਕ ਦੇਹ 19 ਦਿਨਾਂ ਕਨੈੇਡਾ ਤੋ ਵਤਨ ਪੁਜੀ' ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਪੁੱਜਣ ਉਪਰੰਤ ਅੰਤਿਮ ਰਸਮ ਉਹਨਾਂ ਦੇ ਜੱਦੀ ਸ਼ਹਿਰ ਅਹਿਮਦਗੜ੍ਹ ਵਿਖੇ ਦਹਿਲੀਜ ਰੋਡ ਤੇ ਸਥਿਤ ਕ...
ਰਾਜਪੁਰਾ ‘ਚ ਅੱਠ ਲੱਖ ਦੀ ਲੁੱਟ
ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ...
ਸੇਵਾ ਕੇਂਦਰ ਬੰਦ ਕਰਨ ਪੁੱਜੇ ਅਧਿਕਾਰੀਆਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਮਹਿਲ ਕਲਾਂ, (ਜਸਵੰਤ ਸਿੰਘ /ਸੱਚ ਕਹੂੰ ਨਿਊਜ਼)। ਕੈਪਟਨ ਸਰਕਾਰ ਵੱਲੋਂ ਪਿੰਡਾਂ 'ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇ ਰਹੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਦਿੱਤੇ ਫਰਮਾਨ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਚੱਲ ਰਹੇ ਸੇਵਾ ਕੇਂਦਰ ਨੂੰ ਬੰਦ ਕਰਨ ਲਈ ਪੁੱਜੇ ਪ੍ਰਸ਼ਾਸਨਿਕ ਅਧਿ...
ਮਨਪ੍ਰੀਤ ਬਾਦਲ ਨੇ ਸਖਤੀ ਵਰਤੀ
ਖਜ਼ਾਨਾ ਵਿਭਾਗ ਹੁਣ ਤੈਅ ਰਕਮ ਤੋਂ ਜਿਆਦਾ ਨਹੀਂ ਕਰੇਗਾ ਪੈਸਾ ਜਾਰੀ, ਭਾਵੇਂ ਕੋਈ ਮੰਤਰੀ ਵੀ ਕਰੇ ਫੋਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀਆਂ ਦੇ ਬਣ ਰਹੇ ਆਲੀਸ਼ਾਨ ਦਫ਼ਤਰਾਂ ਨੂੰ ਦੇਖ ਕੇ ਮਨਪ੍ਰੀਤ ਬਾਦਲ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਤੁਰੰਤ ਇਸ ਤਰ੍ਹਾਂ ਦੀ ਫਜ਼ੂਲ...
ਅਮਰਿੰਦਰ ਹੋਏ ਰਵਨੀਤ ਬਿੱਟੂ ਤੋਂ ਨਰਾਜ਼
ਭਗਵੰਤ ਮਾਨ ਨੂੰ ਕਾਂਗਰਸ 'ਚ ਸ਼ਾਮਲ ਦੇ ਸੁਝਾਅ 'ਤੇ ਅਮਰਿੰਦਰ ਸਿੰਘ ਨੇ ਜ਼ਾਹਰ ਕੀਤੀ ਹੈਰਾਨੀ
ਪਾਰਟੀ ਲੀਡਰਾਂ ਨੂੰ ਅਜਿਹੀ ਜਨਤਕ ਬਿਆਨਬਾਜ਼ੀ ਤੋਂ ਸੰਜਮ ਵਰਤਣ ਲਈ ਆਖਿਆ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਫ਼ੀ ਜਿਆਦਾ ਨਰ...
ਸਰਕਾਰੀ ਮੁਲਾਜ਼ਮਾ ਦੇ ਬੱਚੇ ਪੜ੍ਹਨਗੇ ਹੁਣ ਇਹਨਾਂ ਸਕੂਲਾਂ ‘ਚ
ਸਿੱਖਿਆ ਵਿਭਾਗ ਵੱਲੋਂ ਤਿਆਰ ਹੋ ਰਹੀ ਐ ਪਾਲਿਸੀ, ਆਖ਼ਰੀ ਫੈਸਲਾ ਲੈਣਗੇ ਮੁੱਖ ਮੰਤਰੀ ਅਮਰਿੰਦਰ ਸਿੰਘ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ 10 ਪ੍ਰਿੰਸੀਪਲਾਂ ਨੂੰ ਜਿੰਮਾ, ਕਿਵੇਂ ਹੋਵੇ ਸਰਕਾਰੀ ਸਕੂਲਾਂ 'ਚ ਸੁਧਾਰ
ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਚਪੜਾਸੀ ਹੋਵੇ ਭਾਵੇਂ ਡਿਪਟੀ ਕਮਿਸ਼ਨ...
ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਨ ‘ਚ ਨਿਭਾਅ ਰਿਹਾ ਮੋਹਰੀ ਰੋਲ
ਬਾਕਸਿੰਗ 'ਚ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤ ਚੁੱਕੇ ਨੇ ਹੋਣਹਾਰ ਬਾਕਸਰ
ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, (ਰਾਜੀਵ ਸ਼ਰਮਾ/ਸੱਚ ਕਹੂੰ ਨਿਊਜ਼)। ਸਥਾਨਕ ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ...
ਫਤਿਹਪੁਰ ਰਾਜਪੂਤਾਂ ਵਿਖੇ ਨਾਲੇ ਦੀ ਥਾਂ ਪਿੰਡ ਵਾਸੀਆਂ ਬਣਾਇਆ ਸੁੰਦਰ ਪਾਰਕ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਵਾਤਾਵਰਣ ਵਿੱਚ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਜਿਲ੍ਹਾ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ, ਉਥੇ ਆਕਸੀਜਨ ਦੇ ਸਰੋਤ ਪੈਦਾ ਕਰਨ ਅਤੇ ਲੋਕਾਂ ਨੂੰ ਸੈਰਗਾਹ ਮੁਹੱਈਆ ਕਰਵਾਉਣ ਲਈ ਵੀ ਮਨਰੇਗਾ ਅਤੇ ਹੋਰ ਯੋਜਨਾਵਾਂ ਅਧੀਨ ਕੰਮ ਜਾਰੀ ਹੈ। ਇਸੇ ਲੜੀ...
ਮੰਗਾਂ ਮੰਨਣ ਦੇ ਭਰੋਸੇ ਤੇ ਆਂਗਣਵਾੜੀ ਮੁਲਾਜਮਾਂ ਦਾ ਸੰਘਰਸ਼ ਮੁਲਤਵੀ
ਮੰਗਾਂ ਨਾਂ ਮੰਨੀਆਂ ਤਾਂ ਲੜਾਈ ਰਹੇਗੀ ਜਾਰੀ: ਹਰਗੋਬਿੰਦ ਕੌਰ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਆਲ ਪੰਜਾਬ ਆਂਗਨਣਵਾੜੀ ਮੁਲਾਜਮ ਯੂਨੀਅਨ ਪੰਜਾਬ ਦੀਆਂ 17 ਜੁਲਾਈ ਤੱਕ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਜੱਥੇਬੰਦੀ ਨੇ ਇੱਕ ਵਾਰ ਆਰਜੀ ਤੌਰ 'ਤੇ ਯੁੱਧ ਵਿਰਾਮ ਕਰ ਦਿੱਤਾ ਹੈ। ਜੱਥੇਬਦੀ ਹੁਣ 17 ਜੁਲਾਈ...
ਚੋਰਾਂ ਵੱਲੋਂ ਧੂੜਕੋਟ ਰਣਸੀਂਹ ਵਿਖੇ ਤਿੰਨ ਘਰਾਂ ਵਿੱਚ ਚੋਰੀਆਂ
25 ਤੋਲਾ ਸੋਨਾ, ਸਵਾ ਲੱਖ ਨਕਦੀ ਤੇ ਜਰੂਰੀ ਕਾਗਜਾਤ ਚੋਰੀ
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਧੂੜਕੋਟ ਰਣਸੀਂਹ ਵਿਖੇ ਬੀਤੀ ਰਾਤ ਨੂੰ ਚੋਰਾਂ ਵੱਲੋਂ ਤਿੰਨ ਘਰਾਂ ਵਿੱਚ ਚੋਰੀ ਕਰਕੇ 30 ਤੋਲੇ ਕਰੀਬ ਸੋਨਾਂ ਤੇ ਡੇਢ ਲੱਖ ਕਰੀਬ ਨਗਰੀ ਚੋਰੀ ਕਰਨ ਦਾ ਸਮਾਚਾਰ ਹੈ।...