ਸਾਡੇ ਨਾਲ ਸ਼ਾਮਲ

Follow us

11.5 C
Chandigarh
Wednesday, January 8, 2025
More
    Brutal, Murder, Wife, Suspicion, Illegal, Relationship

    ਨਜਾਇਜ ਸਬੰਧਾ ਦੇ ਸ਼ੱਕ ‘ਚ ਪਤਨੀ ਦਾ ਬੇਰਹਿਮੀ ਨਾਲ ਕਤਲ

    0
    ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼) ਮੋਗਾ ਜਿਲੇ ਦੇ ਪਿੰਡ ਹਿੰਮਤਪੁਰਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਹਿੰਮਤਪੁਰਾ ਨੇ ਲੰਘੀ ਰਾਤ ਆਪਣੀ ਪਤਨੀ ਨੂੰ ਪਿੰਡ ਦੀ ਸੱਥ ਵਿੱਚ ਤੇਜਧਾਰ ...
    DharmSot, SC, One-Time, Renewal, Scheme, Restart, Order, Corporation, Debtors

    ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼

    0
    ਭਲਾਈ ਮੰਤਰੀ ਵਲੋਂ ਤਸੱਲੀਬਖ਼ਸ਼ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਐਸ.ਸੀ./ਬੀ.ਸੀ. ਤੇ ਘੱਟ ਗਿਣਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਲਾਈ ਵਿਭਾਗ, ਪੰਜਾਬ ਦੇ ਅਧਿਕਾਰੀਆਂ ਨੂੰ ਪੰਜਾਬ ਅਨੁਸੂਚਿ...
    Case, Registered, Against, Bains, Verka, Milk, Plant, Investigation

    ਵੇਰਕਾ ਮਿਲਕ ਪਲਾਂਟ ਦੀ ਜਾਂਚ ਲਈ ਪਹੁੰਚੇ ਵਿਧਾਇਕ ਬੈਂਸ ‘ਤੇ ਮਾਮਲਾ ਦਰਜ

    0
    ਵਿਧਾਇਕ ਬੈਂਸ ਨੇ ਲਾਏ ਵੇਰਕਾ ਪਲਾਂਟ 'ਤੇ ਲੋਕਾਂ ਨਾਲ 2 ਸੌ ਕਰੋੜ ਦੀ ਧੋਖਾਧੜੀ ਦੇ ਦੋਸ਼ ਲੁਧਿਆਣਾ, (ਰਘਬੀਰ ਸਿੰਘ/ ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਬਰੀ ਵੜ ਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲਿਸ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ...
    Senior, Akali, Leader, Himself, Dead, Death

    ਸੀਨੀਅਰ ਅਕਾਲੀ ਆਗੂ ਨੇ ਖੁਦ ਨੂੰ ਮਾਰੀ ਗੋਲੀ, ਮੌਤ

    0
    ਪਟਿਆਲਾ, (ਸੱਚ ਕਹੂੰ ਨਿਊਜ਼)। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਪਰਿਵਾਰ ਦੇ ਨਜ਼ਦੀਕੀ ਇੱਕ ਅਕਾਲੀ ਆਗੂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ  ਕਰਨ ਦਾ ਸਮਾਚਾਰ ਹੈ ਅਕਾਲੀ ਆਗੂ ਗੁਰਦਰਸ਼ਨ ਸਿੰਘ ਵੱਲੋਂ ਇਹ ਗੋਲੀ ਆਪਣੇ ਰਿਵਾਲਵਰ ਨਾਲ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਘਟ...
    Punjab, Police, Helpless, bribe, Been, Arrested

    ਪੰਜਾਬ ਪੁਲਿਸ ਦਾ ਹੌਲਦਾਰ ਰਿਸ਼ਵਤ ਲੈਂਦਾ ਕਾਬੂ

    0
    ਮਾਨਸਾ, (ਸੱਚ ਕਹੂੰ ਨਿਊਜ਼)। ਵਿਜੀਂਲੈਸ ਵਿਭਾਗ ਨੇ 2 ਸਰਕਾਰੀ ਗਵਾਹਾਂ ਦੀ ਮੌਜ਼ੂਦਗੀ 'ਚ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ ਪੰਜਾਬ ਪੁਲਿਸ ਦੇ ਥਾਣਾ ਝੁਨੀਰ ਵਿਖੇ ਤਾਇਨਾਤ ਇੱਕ ਹੌਲਦਾਰ ਸਤਨਾਮ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਵਿਭਾਗ ਬਠਿੰਡ...
    Shiromani, Attack, Police, Station, Maluka

    ਪਰਚਾ ਰੱਦ ਨਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਕਰੇਗੀ ਥਾਣੇ ਦਾ ਘਿਰਾਓ : ਮਲੂਕਾ 

    0
    ਮਾਮਲਾ ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਹੋਏ ਟਕਰਾਅ 'ਚ ਅਕਾਲੀਆਂ 'ਤੇ ਦਰਜ ਪਰਚਿਆਂ ਦਾ ਮਲੂਕਾ ਦੀ ਅਗਵਾਈ 'ਚ ਭਾਈਰੂਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਐਸ ਐਸ ਪੀ ਤੋਂ ਜਾਂਚ ਦੀ ਮੰਗ ਬਠਿੰਡਾ, (ਸੱਚ ਕਹੂੰ ਨਿਊਜ਼)। ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਸ੍ਰੋਮਣੀ ਅਕਾ...
    Mothers, Sisters, Were, Killed, Murdered

    ਮਾਂ-ਭੈਣ ਮਾਰਦੀਆਂ ਸਨ ਤਾਹਨੇ, ਤਾਂ ਕੀਤਾ ਕਤਲ

    0
    ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਪਿੰਡ ਵੱਡਾ ਬੂਰ ਵਿੱਚ ਪਿਛਲੇ ਦਿਨ ਇੱਕ ਜਵਾਨ ਦੁਆਰਾ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਜਿਲ੍ਹੇ ਦੇ ਐਸਐਸਪੀ ਕੇਤਨ ਬਲਿਰਾਮ ਪਾਟਿਲ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ ਮੰਨੂ ਨੇ ਆਪਣ...
    Students, Bandar, Qila, Langi, Tang

    ਹੁਣ ਬਾਂਦਰ ਕਿੱਲਾ ਤੇ ਲੰਗੜੀ ਟੰਗ ਖੇਡਣਗੇ ਵਿਦਿਆਰਥੀ

    0
    ਸਿੱਖਿਆ ਵਿਭਾਗ ਨੇ ਜਾਰੀ ਕੀਤੀ ਖੇਡੋ ਪੰਜਾਬ ਪਾਲਿਸੀ ਸਰਕਾਰੀ ਸਕੂਲਾਂ 'ਚ 33 ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਖੇਡਣਗੇ ਸ਼ਹਿਰੀ ਤੇ ਪੇਂਡੂ ਵਿਦਿਆਰਥੀ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਮੇਂ ਦੇ ਦੌਰ 'ਚ ਅਲੋਪ ਹੋ ਚੁੱਕੀਆਂ ਤੇ ਪੁਰਾਣੇ ਸਮੇਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਖੇਡੀਆਂ ਜਾ...
    After, 19 Days, Dead Body, Canada, Reached, Final, Program

    19 ਦਿਨਾਂ ਬਾਅਦ ਕਨੈੇਡਾ ਤੋ ਮ੍ਰਿਤਕ ਦੇਹ ਦੇਸ਼ ਪੁੱਜੀ ਅੰਤਿਮ ਰਸਮਾ ਕੀਤੀਆਂ ਅਦਾ

    0
    ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਕਨੈਡਾ ਵਿੱਚ ਸਿਖਿਆ ਪ੍ਰਾਪਤ ਗਏ ਨੌਜਵਾਨ ਹੈਦਰ ਅਲੀ ਪੁੱਤਰ ਸੱਤਾਰ ਮੁਹਾਮਦ ਦੀ ਮ੍ਰਿਤਕ ਦੇਹ 19 ਦਿਨਾਂ ਕਨੈੇਡਾ ਤੋ ਵਤਨ ਪੁਜੀ' ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਪੁੱਜਣ ਉਪਰੰਤ ਅੰਤਿਮ ਰਸਮ ਉਹਨਾਂ ਦੇ ਜੱਦੀ ਸ਼ਹਿਰ ਅਹਿਮਦਗੜ੍ਹ ਵਿਖੇ ਦਹਿਲੀਜ ਰੋਡ ਤੇ ਸਥਿਤ ਕ...
    8 Lakh, Loot, Rajpura

    ਰਾਜਪੁਰਾ ‘ਚ ਅੱਠ ਲੱਖ ਦੀ ਲੁੱਟ

    0
    ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼ ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ...

    ਤਾਜ਼ਾ ਖ਼ਬਰਾਂ

    Heroin

    Heroin: 2.63 ਕਿਲੋ ਹੈਰੋਇਨ ਤੇ 181 ਕਿੱਲੋ ਪੋਸਤ ਬਰਾਮਦ, ਤਿੰਨ ਕਾਬੂ

    0
    ਪੁਲਿਸ ਨੇ 3 ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ | Heroin Heroin: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਵੱਲੋਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰਦਿ...
    Elderly Couple Murder

    Elderly Couple Murder: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ 

    0
    ਰਾਮਪੁਰਾ ਨੇੜਲੇ ਪਿੰਡ ਬਦਿਆਲਾ ’ਚ ਵਾਪਰੀ ਘਟਨਾ | Elderly Couple Murder Elderly Couple Murder: (ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹਾ ਬਠਿੰਡਾ ਦੇ ਥਾਣਾ ਸਦਰ ਰਾਮਪੁਰਾ ਤਹਿਤ ਪੈ...
    Crime News

    Crime News: ਅਸਲੇ ਦੇ ਜ਼ੋਰ ’ਤੇ ਮਹਿੰਗੀਆਂ ਕਾਰਾਂ ਲੁੱਟਣ ਵਾਲੇ ਅੱਠ ਜਣੇ ਕਾਬੂ

    0
    ਰੌਂਦ ਸਣੇ ਇੱਕ ਪਿਸਟਲ, 6 ਮਹਿੰਗੀਆਂ ਕਾਰਾਂ , 20 ਮੋਬਾਈਲ ਫੋਨ ਤੇ ਦੋ ਲੈਪਟਾਪ ਬਰਾਮਦ Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਅਸਲੇ ਦੇ ਜ਼ੋਰ...
    Road Accident

    Road Accident: ਟਰੱਕ ਤੇ ਕਾਰ ਦੀ ਟੱਕਰ, ਵੇਰਕਾ ਪਲਾਂਟ ਦੇ ਸਹਾਇਕ ਮੈਨੇਜ਼ਰ ਦੀ ਮੌਤ

    0
    (ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੀਆਂ ਸੰਗਤ ਕੈਂਚੀਆਂ ਨਜ਼ਦੀਕ ਟਰੱਕ ਤੇ ਕਾਰ ਦੀ ਟੱਕਰ ’ਚ ਵੇਰਕਾ ਪਲਾਂਟ ਦੇ ਸਹਾਇਕ ਮੈਨੇਜ਼ਰ ਦੀ ਮੌਤ ਹੋ ਗਈ। ਜ...
    Banned China Door

    Banned China Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਚਾਈਨਾ ਡੋਰ ਦੇ 330 ਗੱਟੇ ਬਰਾਮਦ

    0
    ਦੁਕਾਨਦਾਰ ਨੂੰ ਮੌਕੇ ’ਤੇ ਕਾਬੂ, ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ | Banned China Door Banned China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰ...
    Punjab Government

    Punjab Government: ਪੰਜਾਬ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ : ਵਿਧਾਇਕ ਰਾਏ 

    0
    ਸਰਹਿੰਦ ਦੇ ਵਾਰਡ 11 ਵਿਖੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ Punjab Government: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ, ਪੰਜਾਬ ਦੇ...
    Sunam News

    Sunam News: ਕੋਰੋਨਾ ਦੇ ਦੌਰ ‘ਚ ਬਣੇ ਡਰੱਗ ਕਾਨੂੰਨ ਨੂੰ ਰੱਦ ਕਰਨ ਦੀ ਮੰਗ

    0
    Sunam News: ਪੀਸੀਏ ਜੇਲ੍ਹ ਵਿੱਚ ਬੇਕਸੂਰ ਕੈਮਿਸਟਾਂ ਦੀ ਵਕਾਲਤ ਕਰੇਗਾ : ਚਾਵਲਾ Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਦੇ ਸੂਬਾ...
    London News

    London News: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਲੰਦਨ ਦੀ ਸਾਧ-ਸੰਗਤ ਨੇ ਲਾਇਆ ਖ਼ੂਨਦਾਨ ਕੈਂਪ

    0
    ਕੈਂਪ ’ਚ ਹੋਇਆ 24 ਯੂਨਿਟ ਖੂਨਦਾਨ | London News London News: (ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ...
    Punjab Teacher News

    Punjab Teacher News: ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਕੀਤਾ ਐਲਾਨ, ਮੰਗ ਪੱਤਰ ਸੌਂਪ ਕੇ ਆਖੀ ਇਹ ਗੱਲ

    0
    Punjab Teacher News: ਅਧਿਆਪਕ ਤੇ ਦਰਜਾ ਚਾਰ ਮੁਲਾਜ਼ਮ ਮੰਗਾਂ ਨਾ ਮੰਨਣ ਤੇ ਸਕੂਲਾਂ 'ਚ ਕਰਨਗੇ ਕਲਮ ਛੋੜ ਹੜਤਾਲ ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਮੀਡੀਆ ਨੂੰ ਜਾਣਕਾਰੀ ਸਾਂਝੀ...
    Punjab Roadways Strike

    Punjab Roadways Strike: ਰਾਹਤ ਭਰੀ ਖ਼ਬਰ, ਚੱਲਣਗੀਆਂ ਸਰਕਾਰੀ ਬੱਸਾਂ, ਮੀਟਿੰਗ ਦੇ ਭਰੋਸੇ ਮਗਰੋਂ ਹੜਤਾਲ ਖਤਮ

    0
    Punjab Roadways Strike: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਬੀਤੇ ਦਿਨ ਤੋਂ ਲੈ ਕੇ ਜਾਮ ਰਿਹਾ। ਅੱਜ ਵੀ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣ...