ਕਿਸਾਨ ਅੰਦੋਲਨ ‘ਚ ‘ਧੱਕੇਸ਼ਾਹੀ’ ਸ਼ੁਰੂ
ਨਾਭਾ ਤੇ ਸੰਗਰੂਰ 'ਚ ਦੁਕਾਨਾਂ 'ਚੋਂ ਦੁੱਧ ਦੇ ਪੈਕੇਟ ਧੱਕੇ ਨਾਲ ਖੋਹੇ, ਦੁੱਧ ਡੋਲ੍ਹਿਆ, ਰੇਹੜੀ ਵਾਲਿਆਂ ਤੋਂ ਸਬਜ਼ੀ ਖੋਹੀ | Peasant Movement
ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਕਿਸਾਨਾਂ ਦੀ ਧੱਕੇਸ਼ਾਹੀ ਪ੍ਰਤੀ ਰੋਸ ਫੈਲਿਆ | Peasant Movement
ਸੰਗਰੂਰ/ਨਾਭਾ, (ਗੁਰਪ੍ਰੀਤ ਸਿੰਘ/ਤਰੁਣ ਸ਼ਰਮਾ) ਕ...
ਕੇਜਰੀਵਾਲ ਦੀ ਮੁਆਫ਼ੀ ਬਣੀ ਹਾਰ ਦਾ ਕਾਰਨ, ਅਸੀਂ ਪਹਿਲਾਂ ਹੀ ਕਿਹਾ ਸੀ ਨਾ ਲੜੋ ਚੋਣ
ਸੁਖਪਾਲ ਖਹਿਰਾ ਨੇ ਕੀਤਾ ਆਪ ਹਾਈਕਮਾਂਡ ਅਰਵਿੰਦ ਕੇਜਰੀਵਾਲ 'ਤੇ ਹਮਲਾ
ਸਾਡੀ ਨਹੀਂ ਹੋ ਰਹੀ ਐ ਸੁਣਵਾਈ, ਪੰਜਾਬ 'ਚ ਯੂਨਿਟ ਦਾ ਗਠਨ ਵੀ ਹੋਇਆ ਗਲਤ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਦੇ ਪਿੱਛੇ ਇੱਕ ਕਾਰਨ ਅਰਵਿੰਦ ਕੇਜਰੀਵਾਲ ਦੀ ਮੁਆ...
ਉਪ ਚੋਣ ਨਤੀਜੇ : ਮੋਦੀ ‘ਤੇ ਭਾਰੀ ਪਿਆ ਵਿਰੋਧੀਆਂ ਦਾ ਏਕਾ, 2019 ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ
ਸ਼ੇਰੋਵਾਲੀਆ ਬਣਿਆ ਕਾਂਗਰਸੀ ਸ਼ੇਰ
ਯੂਪੀ 'ਚ ਭਾਜਪਾ ਚਿੱਤ, ਕੈਰਾਨਾ ਤੇ ਨੂਰਪੁਰ ਦੀ ਹਾਰ ਨਾਲ ਜ਼ਿਮਨੀ ਚੋਣਾਂ 'ਚ ਲਗਾਤਾਰ ਤੀਜਾ ਝਟਕਾ
ਸ਼ਾਹਕੋਟ/ਨਵੀਂ ਦਿੱਲੀ, (ਰਾਜਨ ਮਾਨ/ਏਜੰਸੀ)। ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਜ਼ਿਮਨੀ ...
ਅੱਜ ਤੋਂ 10 ਜੂਨ ਤੱਕ ਛੁੱਟੀ ‘ਤੇ ਜਾਣਗੇ ਕਿਸਾਨ
ਦਸ ਦਿਨਾਂ ਲਈ ਦੁੱਧ, ਸਬਜ਼ੀਆਂ, ਫਲ ਤੇ ਹਰਾ ਚਾਰੇ ਦਾ ਇੰਤਜਾਮ ਕਰ ਲੈਣ ਸ਼ਹਿਰ ਵਾਸੀ
ਦਸ ਦਿਨ ਨਾ ਕਿਸਾਨ ਘਰੋਂ ਕੋਈ ਚੀਜ਼ ਵੇਚਣਗੇ ਅਤੇ ਨਾ ਹੀ ਬਜ਼ਾਰ ਤੋਂ ਖਰੀਦਣਗੇ : ਬਹਿਰੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਕਿਸਾਨ ਜੱਥੇਬੰਦੀਆਂ ਵੱਲੋਂ ਇੱਕ ਸਰਬ ਸਾ...
ਠੱਗਾਂ ਨੂੰ ਹੁਣ ਹੋਵੇਗੀ ਦਸ ਸਾਲ ਦੀ ਸਜ਼ਾ
ਮੰਤਰੀ ਮੰਡਲ ਨੇ ਭੋਲੇ ਭਾਲੇ ਲੋਕਾਂ ਨਾਲ ਵਿੱਤੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਇਆ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿੱਤੀ ਕੰਪਨੀਆਂ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਕਰਾਰ ਦਿ...
ਰੰਜਿਸ਼ ਕਾਰਨ ਗਈ ਨੌਜਵਾਨ ਦੀ ਜਾਨ
ਜਲਾਲਾਬਾਦ (ਰਜਨੀਸ਼ ਰਵੀ/ਸੱਚ ਕਹੂੰ ਨਿਊਜ)। ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਪਿੰਡ ਘਾਂਗਾ ਖੁਰਦ 'ਚ ਬੀਤੀ ਸ਼ਾਮ ਰੰਜਿਸ਼ ਦੇ ਚਲਦਿਆਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਰਵਨ ਸਿੰਘ ਲਾਗਲੇ ਪਿੰਡ ਘਾਂਗਾ ਕਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ...
ਚੋਣ ਜ਼ਾਬਤੇ ਕਾਰਨ ਟਲੀ ਕੈਬਨਿਟ ਮੀਟਿੰਗ, ਭਲਕੇ ਵੀ ਹੋਣ ਦੇ ਆਸਾਰ ਘੱਟ
ਚੋਣ ਜ਼ਾਬਤਾ ਰਹੇਗਾ 2 ਜੂਨ ਤੱਕ ਲਾਗੂ, ਕੋਈ ਵੀ ਵੱਡਾ ਫੈਸਲਾ ਲੈਣਾ ਸਰਕਾਰੀ ਲਈ ਔਖਾ | Cabinet Meeting
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਜਿਮਨੀ ਚੋਣ ਸਬੰਧੀ ਕੈਬਨਿਟ (Cabinet Meeting) ਮੀਟਿੰਗ ਨੂੰ ਮੁੜ ਤੋਂ ਟਾਲ ਦਿੱਤਾ ਗਿਆ ਹੈ। ਹੁਣ ਕੈਬਨਿਟ ਮੀਟਿੰਗ 30 ਮਈ ਦੀ ਥਾਂ 'ਤੇ 31 ਮ...
ਆਪ ਵਿਧਾਇਕਾਂ ਨੂੰ ਨਹੀਂ ਮਿਲਨਗੇ ਅਮਰਿੰਦਰ ਸਿੰਘ, ਰੋਕੇਗੀ ਪੁਲਿਸ
ਖੁਫੀਆ ਵਿਭਾਗ ਨੇ ਦਿੱਤੀ ਰਿਪੋਰਟ, ਹੱਥਾਂ 'ਚ ਹੋਣਗੀਆਂ ਪਲਾਸਟਿਕ ਤੇ ਕੰਚ ਦੀਆਂ ਬੋਤਲਾਂ, ਹੋ ਸਕਦੈ ਮਾਹੌਲ ਖਰਾਬ | AAP MLA
ਧਾਰਾ 144 ਲੱਗੀ ਹੋਣ ਕਾਰਨ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਹੀ ਰੋਕ ਲਿਆ ਜਾਵੇਗਾ ਆਪ ਨੂੰ | AAP MLA
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਦੇ...
ਬਰਨਾਲਾ ਦੇ ਪੇਂਡੂ ਖੇਤਰ ਦੀ ਧੀ ਤਰਨਪ੍ਰੀਤ ਕੌਰ ਨੇ ਕੀਤਾ ਪੰਜਾਬ ਟਾਪ
ਸੀਬੀਐਸਈ : ਦਸਵੀਂ ਦੇ ਨਤੀਜਿਆਂ 'ਚੋਂ 497 ਅੰਕ ਕੀਤੇ ਪ੍ਰਾਪਤ, ਆਈਏਐਸ ਬਣਨਾ ਚਾਹੁੰਦੀ ਹੈ ਤਰਨਪ੍ਰੀਤ | CBSE Result
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਦੇ ਪੇਂਡੂ ਖੇਤਰ 'ਚ ਵਸਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਧੀ ਨੇ ਸੀਬੀਐਸਈ (CBSE) ਦੇ ਤਾਜ਼ਾ ਐਲਾਨੇ ਦਸਵੀਂ ਦੇ ਨਤੀਜਿਆਂ ...
ਦਫ਼ਤਰਾਂ ਨੂੰ ਆਲੀਸ਼ਾਨ, ਕੋਠੀਆਂ ਨੂੰ ਸ਼ਾਹੀ ਰੂਪ ਦੇਣ ਲਈ ਖ਼ਰਚ ਹੋ ਰਹੇ ਹਨ ਕਰੋੜਾ ਰੁਪਏ
ਬਿਨਾਂ ਟੈਂਡਰ ਪ੍ਰਕ੍ਰਿਆ ਮੰਤਰੀਆਂ ਦੇ ਇਸ਼ਾਰੇ 'ਤੇ ਪਿਛਲੇ 1 ਮਹੀਨੇ 'ਚ ਖ਼ਰਚ ਹੋਏ 2 ਕਰੋੜ ਤੋਂ ਜਿਆਦਾ | Chandigarh News
ਵਿਜੇ ਇੰਦਰ ਸਿੰਗਲਾ ਦੇ ਇਸ਼ਾਰੇ 'ਤੇ ਤੋੜੀ ਕੰਧ , ਹੁਣ ਹੋਰ ਮੰਤਰੀ ਵੀ ਮੰਗ ਰਹੇ ਹਨ ਇਜਾਜ਼ਤ
ਬਦਲ ਚੁੱਕਾ ਐ ਕਈ ਮੰਤਰੀਆਂ ਦੇ ਦਫ਼ਤਰਾਂ ਦਾ ਨਕਸ਼ਾ, ਕਈਆਂ ਦੇ ਦਫ਼ਤਰ ਹੋਣਗੇ ਅਜੇ ...