ਬੇਵਜ੍ਹਾ ਪਰੇਸ਼ਾਨ ਕਰ ਰਹੀ ਐ ਸਰਕਾਰ, ਅਸੀਂ ਨਹੀਂ ਕੀਤੀ ਕੋਈ ਧੋਖਾਧੜੀ
ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਲਾਇਆ ਦੋਸ਼
ਸਰਕਾਰ ਨੇ 2016 'ਚ ਗਲਤ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਪਰ ਦੋਸ਼ੀ ਠਹਿਰਾਇਆ ਜਾ ਰਿਹਾ ਐ ਸਾਨੂੰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਬੇਵਜ੍ਹਾ ਹੀ ਪਰੇਸ਼ਾਨ ਕਰਨ 'ਚ ਲੱਗੀ ਹੋਈ ਹੈ, ਜਦੋਂ ਕਿ ਪੰਜਾਬ ਦੇ ਕ...
ਸਬਜ਼ੀ ਅਤੇ ਫਲ ਲੱਦੀਆਂ ਗੱਡੀਆਂ ਨੂੰ ਕਿਸਾਨਾਂ ਰੋਕਿਆ, ਪੁਲਿਸ ਨੇ ਛੁਡਵਾਇਆ
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਸਥਾਨਕ ਮਲੋਟ ਸ਼ਹਿਰ ਦੀ ਸਬਜ਼ੀ ਮੰਡੀਓਂ ਖਰੀਦ ਕੇ ਸਬਜ਼ੀ ਅਤੇ ਫਲਾਂ ਨਾਲ ਲੱਦੀਆਂ ਗੱਡੀਆਂ ਜਦੋਂ ਸ਼ਹਿਰ ਤੋਂ ਗਿੱਦੜਬਾਹਾ ਜਾ ਰਹੀਆਂ ਸਨ ਤਾਂ ਕਿਸਾਨਾਂ ਵੱਲੋਂ ਗੱਡੀਆਂ ਰੋਕ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ 'ਤੇ ਪਹੁੰਚੇ ਵਪਾਰੀਆਂ ਤੇ ਗੱਡੀਆਂ ਕਾਬੂ ਕਰਨ ਵਾਲੇ ਕਿਸਾਨ...
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ 'ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾ...
ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ
20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ
ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ
ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬ...
ਪੰਜ ਤਾਰਾ ਹੋਟਲ ‘ਚ ਤਿਆਰ ਹੋ ਰਹੀ ਐ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ ਲਈ ਨੀਤੀ
ਦਰਜਨਾਂ ਮੀਟਿੰਗ ਕਰਨ ਤੋਂ ਬਾਅਦ ਵੀ ਇੱਕਮਤ ਨਹੀਂ ਹੋ ਸਕੇ ਕਿਸਾਨ ਕਮਿਸ਼ਨ ਦੇ ਅਧਿਕਾਰੀ
ਕਿਸਾਨਾਂ ਦੇ ਨਾਂਅ 'ਤੇ ਰੱਜ ਹੋ ਕੇ ਹੋ ਰਹੀ ਐ ਲੱਖਾਂ ਰੁਪਏ ਦੀ ਫਜ਼ੂਲ ਖ਼ਰਚੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਫਾਹਾ ਲੈ ਕੇ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਬਣੇ ਪੰਜਾਬ ਰਾਜ...
‘ਚੱਢਾ ਸ਼ੂਗਰ ਮਿੱਲ ‘ਤੇ ਜ਼ੁਰਮਾਨਾ ਵਧੇ’
ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
ਕਿਹਾ, ਮੁਲਾਂਕਣ ਕੀਤੇ ਬਿਨਾ ਲਾਇਆ ਚੱਢਾ ਸ਼ੂਗਰ ਮਿੱਲ 'ਤੇ ਜ਼ੁਰਮਾਨਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕਰਕੇ ਬਿਆਸ ਨਦੀ 'ਚ ਸ਼ੂਗਰ ਮਿੱਲ 'ਚੋਂ ਨਿਕਲੇ ਸ਼ੀਰੇ ਦੇ ਵੱਡੇ ਪੱਧਰ 'ਤੇ ਹੋਈ ਜੀਵ-ਜੰਤੂਆਂ ਦੀ ਮੌਤ ਸਮੇਤ ਵਾਤਾਵਰਨ ਅਤੇ ਇੱ...
ਕਿਸਾਨ ਜਥੇਬੰਦੀਆਂ ਬੈਕਫੁੱਟ ‘ਤੇ
ਵਧ ਰਹੇ ਤਕਰਾਰ ਕਾਰਨ ਅੰਦੋਲਨ ਨੂੰ 6 ਜੂਨ ਤੱਕ ਕੀਤਾ ਸੀਮਿਤ
ਹੜਤਾਲ ਕਾਰਨ ਸਮਾਜ ਦੇ ਦੂਜੇ ਵਰਗਾਂ 'ਚ ਕਿਸਾਨਾਂ ਪ੍ਰਤੀ ਸਖ਼ਤ ਨਰਾਜ਼ਗੀ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼) ਕਿਸਾਨਾਂ ਦਾ ਦੋਧੀਆਂ ਅਤੇ ਦੁਕਾਨਾਂਦਾਰਾਂ ਨਾਲ ਹੋ ਰਹੇ ਤਕਰਾਰਾਂ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨ...
ਵਾਤਾਵਰਨ ਦਿਵਸ : ਪੌਦੇ ਲਾਉਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹਨ ਚਾਰ ਵਿਸ਼ਵ ਰਿਕਾਰਡ
4.18 ਕਰੋੜ ਤੋਂ ਵੀ ਜ਼ਿਆਦਾ ਪੌਦੇ ਲਗਵਾ ਚੁੱਕੇ ਹਨ ਡਾ. ਐਮਐੱਸਜੀ
15 ਅਗਸਤ 2009 ਤੋਂ ਸ਼ੁਰੂ ਹੋਈ ਸੀ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ
ਪੌਦਿਆਂ ਦੀ ਲਗਾਤਾਰ ਸਾਂਭ-ਸੰਭਾਂਲ ਵੀ ਕਰਦੀ ਹੈ ਸਾਧ-ਸੰਗਤ
ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਧਰਤੀ ਸਜੀ ਰਹੇ ਦਰੱਖਤਾਂ ਨਾਲ, ਪੌਦਿਆਂ ਦੀ ਫੈਲੀ ਛਾਂ ਹ...
ਸਰਕਾਰੀ ‘ਦਲਾਲਾਂ’ ਦੇ ਗਲ ‘ਚ ‘ਗੂਠਾ ਦੇਣ ਦੀ ਤਿਆਰੀ ‘ਚ ਅਮਰਿੰਦਰ ਸਰਕਾਰ
'ਦਲਾਲਾਂ' ਖਿਲਾਫ ਬਣਾਇਆ ਜਾ ਰਿਹਾ ਐ ਨਵਾਂ ਕਾਨੂੰਨ, ਦਲਾਲਾਂ ਸੰਗ ਅਧਿਕਾਰੀ ਜੇਲ੍ਹ 'ਚ ਬਿਤਾਉਣਗੇ ਸਮਾਂ
ਦਲਾਲ ਵਧਾ ਰਹੇ ਹਨ ਭ੍ਰਿਸ਼ਟਾਚਾਰ, ਦਫ਼ਤਰ ਤੋਂ ਬਾਹਰ ਹੀ ਕਰ ਲੈਂਦੇ ਹਨ ਸੈਟਿੰਗ
ਕਈ ਸਿਆਸੀ ਲੀਡਰਾਂ 'ਤੇ ਲੱਗਦੇ ਹਨ ਦੋਸ਼, ਟਰਾਂਸਫਰ ਕਰਵਾਉਣ ਲਈ ਹੁੰਦਾ ਐ ਲੱਖਾਂ 'ਚ ਸੌਦਾ
ਚੰਡੀਗੜ੍ਹ, (ਅਸ਼ਵਨ...
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ 'ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨ...