ਖ਼ਤਰੇ ਵਿੱਚ ਹੈ ਆਪ ਦੇ 9 ਵਿਧਾਇਕਾਂ ਦੀ ਜਾਨ, ਖ਼ਤਰਨਾਕ ਕਰਾਰ ਦਿੱਤੇ ਵਾਹਨਾਂ ‘ਤੇ ਕਰਦੇ ਹਨ ਸਫ਼ਰ
ਸਰਕਾਰ ਨੂੰ ਕਰ ਚੁੱਕੇ ਹਨ ਕਈ ਵਾਰ ਫਰਿਆਦ ਪਰ ਨਹੀਂ ਹੋ ਰਹੀ ਐ ਸੁਣਵਾਈ
ਟਰਾਂਸਪੋਰਟ ਵਿਭਾਗ ਨੇ 10 ਵਿਧਾਇਕਾਂ ਦੀਆਂ ਗੱਡੀਆਂ ਕਰਾਰ ਦਿੱਤੀਆਂ ਕੰਡਮ ਤੇ ਖਤਰਨਾਕ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ 'ਚੋਂ 9 ਦੀ ਜਾਨ ਖ਼ਤਰੇ 'ਚ ਹੈ, ...
ਨਜਾਇਜ ਸਬੰਧਾ ਦੇ ਸ਼ੱਕ ‘ਚ ਪਤਨੀ ਦਾ ਬੇਰਹਿਮੀ ਨਾਲ ਕਤਲ
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼) ਮੋਗਾ ਜਿਲੇ ਦੇ ਪਿੰਡ ਹਿੰਮਤਪੁਰਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਹਿੰਮਤਪੁਰਾ ਨੇ ਲੰਘੀ ਰਾਤ ਆਪਣੀ ਪਤਨੀ ਨੂੰ ਪਿੰਡ ਦੀ ਸੱਥ ਵਿੱਚ ਤੇਜਧਾਰ ...
ਧਰਮਸੋਤ ਵਲੋਂ ਐਸ.ਸੀ. ਕਾਰਪੋਰੇਸ਼ਨ ਦੇ ਕਰਜ਼ਦਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਆਦੇਸ਼
ਭਲਾਈ ਮੰਤਰੀ ਵਲੋਂ ਤਸੱਲੀਬਖ਼ਸ਼ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਐਸ.ਸੀ./ਬੀ.ਸੀ. ਤੇ ਘੱਟ ਗਿਣਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਲਾਈ ਵਿਭਾਗ, ਪੰਜਾਬ ਦੇ ਅਧਿਕਾਰੀਆਂ ਨੂੰ ਪੰਜਾਬ ਅਨੁਸੂਚਿ...
ਵੇਰਕਾ ਮਿਲਕ ਪਲਾਂਟ ਦੀ ਜਾਂਚ ਲਈ ਪਹੁੰਚੇ ਵਿਧਾਇਕ ਬੈਂਸ ‘ਤੇ ਮਾਮਲਾ ਦਰਜ
ਵਿਧਾਇਕ ਬੈਂਸ ਨੇ ਲਾਏ ਵੇਰਕਾ ਪਲਾਂਟ 'ਤੇ ਲੋਕਾਂ ਨਾਲ 2 ਸੌ ਕਰੋੜ ਦੀ ਧੋਖਾਧੜੀ ਦੇ ਦੋਸ਼
ਲੁਧਿਆਣਾ, (ਰਘਬੀਰ ਸਿੰਘ/ ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਬਰੀ ਵੜ ਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲਿਸ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ...
ਸੀਨੀਅਰ ਅਕਾਲੀ ਆਗੂ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਪਟਿਆਲਾ, (ਸੱਚ ਕਹੂੰ ਨਿਊਜ਼)। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਪਰਿਵਾਰ ਦੇ ਨਜ਼ਦੀਕੀ ਇੱਕ ਅਕਾਲੀ ਆਗੂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ ਅਕਾਲੀ ਆਗੂ ਗੁਰਦਰਸ਼ਨ ਸਿੰਘ ਵੱਲੋਂ ਇਹ ਗੋਲੀ ਆਪਣੇ ਰਿਵਾਲਵਰ ਨਾਲ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਘਟ...
ਪੰਜਾਬ ਪੁਲਿਸ ਦਾ ਹੌਲਦਾਰ ਰਿਸ਼ਵਤ ਲੈਂਦਾ ਕਾਬੂ
ਮਾਨਸਾ, (ਸੱਚ ਕਹੂੰ ਨਿਊਜ਼)। ਵਿਜੀਂਲੈਸ ਵਿਭਾਗ ਨੇ 2 ਸਰਕਾਰੀ ਗਵਾਹਾਂ ਦੀ ਮੌਜ਼ੂਦਗੀ 'ਚ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ ਪੰਜਾਬ ਪੁਲਿਸ ਦੇ ਥਾਣਾ ਝੁਨੀਰ ਵਿਖੇ ਤਾਇਨਾਤ ਇੱਕ ਹੌਲਦਾਰ ਸਤਨਾਮ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਵਿਭਾਗ ਬਠਿੰਡ...
ਪਰਚਾ ਰੱਦ ਨਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਕਰੇਗੀ ਥਾਣੇ ਦਾ ਘਿਰਾਓ : ਮਲੂਕਾ
ਮਾਮਲਾ ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਹੋਏ ਟਕਰਾਅ 'ਚ ਅਕਾਲੀਆਂ 'ਤੇ ਦਰਜ ਪਰਚਿਆਂ ਦਾ
ਮਲੂਕਾ ਦੀ ਅਗਵਾਈ 'ਚ ਭਾਈਰੂਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਐਸ ਐਸ ਪੀ ਤੋਂ ਜਾਂਚ ਦੀ ਮੰਗ
ਬਠਿੰਡਾ, (ਸੱਚ ਕਹੂੰ ਨਿਊਜ਼)। ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਸ੍ਰੋਮਣੀ ਅਕਾ...
ਮਾਂ-ਭੈਣ ਮਾਰਦੀਆਂ ਸਨ ਤਾਹਨੇ, ਤਾਂ ਕੀਤਾ ਕਤਲ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਪਿੰਡ ਵੱਡਾ ਬੂਰ ਵਿੱਚ ਪਿਛਲੇ ਦਿਨ ਇੱਕ ਜਵਾਨ ਦੁਆਰਾ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਇਸ ਸਬੰਧੀ ਜਿਲ੍ਹੇ ਦੇ ਐਸਐਸਪੀ ਕੇਤਨ ਬਲਿਰਾਮ ਪਾਟਿਲ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ ਮੰਨੂ ਨੇ ਆਪਣ...
ਹੁਣ ਬਾਂਦਰ ਕਿੱਲਾ ਤੇ ਲੰਗੜੀ ਟੰਗ ਖੇਡਣਗੇ ਵਿਦਿਆਰਥੀ
ਸਿੱਖਿਆ ਵਿਭਾਗ ਨੇ ਜਾਰੀ ਕੀਤੀ ਖੇਡੋ ਪੰਜਾਬ ਪਾਲਿਸੀ
ਸਰਕਾਰੀ ਸਕੂਲਾਂ 'ਚ 33 ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਖੇਡਣਗੇ ਸ਼ਹਿਰੀ ਤੇ ਪੇਂਡੂ ਵਿਦਿਆਰਥੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਮੇਂ ਦੇ ਦੌਰ 'ਚ ਅਲੋਪ ਹੋ ਚੁੱਕੀਆਂ ਤੇ ਪੁਰਾਣੇ ਸਮੇਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਖੇਡੀਆਂ ਜਾ...
19 ਦਿਨਾਂ ਬਾਅਦ ਕਨੈੇਡਾ ਤੋ ਮ੍ਰਿਤਕ ਦੇਹ ਦੇਸ਼ ਪੁੱਜੀ ਅੰਤਿਮ ਰਸਮਾ ਕੀਤੀਆਂ ਅਦਾ
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਕਨੈਡਾ ਵਿੱਚ ਸਿਖਿਆ ਪ੍ਰਾਪਤ ਗਏ ਨੌਜਵਾਨ ਹੈਦਰ ਅਲੀ ਪੁੱਤਰ ਸੱਤਾਰ ਮੁਹਾਮਦ ਦੀ ਮ੍ਰਿਤਕ ਦੇਹ 19 ਦਿਨਾਂ ਕਨੈੇਡਾ ਤੋ ਵਤਨ ਪੁਜੀ' ਇਸ ਸਬੰਧੀ ਜਾਣਕਾਰੀ ਅਨੁਸਾਰ ਪੰਜਾਬ ਪੁੱਜਣ ਉਪਰੰਤ ਅੰਤਿਮ ਰਸਮ ਉਹਨਾਂ ਦੇ ਜੱਦੀ ਸ਼ਹਿਰ ਅਹਿਮਦਗੜ੍ਹ ਵਿਖੇ ਦਹਿਲੀਜ ਰੋਡ ਤੇ ਸਥਿਤ ਕ...