ਨਸ਼ਿਆਂ ਤੋਂ ਅੱਕੇ ਪੱਤੋ ਦੇ ਨੌਜਵਾਨਾਂ ਨੇ ਨਸਾ ਤਸਕਰਾਂ ਨੂੰ ਕਾਬੂ ਕਰਕੇ ਕੀਤੀ ‘ਛਿੱਤਰ ਪਰੇਡ’
ਪੁਲਿਸ ਨੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ਼ ਕਰਕੇ ਸੀਖਾਂ ਅੰਦਰ ਕੀਤਾ
ਕਿਸੇ ਵੀ ਨਸਾ ਤਸਕਰ ਨੂੰ ਪਿੰਡ 'ਚ ਵੜਣ ਨਹੀਂ ਦਿਆਂਗੇ : ਕਲੱਬ ਆਗੂ
ਨਿਹਾਲ ਸਿੰਘ ਵਾਲਾ , (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪਿਛਲੇ ਕੁੱਝ ਕੁ ਦਿਨਾਂ ਤੋਂ ਪੰਜਾਬ ਭਰ ਵਿੱਚ ਨਸਿਆਂ ਕਾਰਨ ਹੋਈਆਂ ਅਨੇਕਾਂ ਮੌਤਾਂ ਨੇ ਪੰਜਾਬ ਵਾਸੀਆਂ ਨ...
ਅੰਮ੍ਰਿਤਸਰ ਜਿਲੇ ਦੇ ਸਕੂਲਾਂ ‘ਚ ਕਰਵਾਇਆ ਯੋਗਾ
ਅੱਜ ਅਧਿਆਪਕਾਂ ਤੇ ਵਿਦਿਆਰਥੀਆਂ ਲਾਈ ਮੈਰਾਥਨ ਦੌੜ
ਅੰਮ੍ਰਿਤਸਰ, (ਰਾਜ਼ਨ ਮਾਨ)। ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਅੰਮਿ੍ਤਸਰ ਜਿਲੇ ਦੇ ਸਰਕਾਰੀ ਪਾ੍ਇਮਰੀ ਸਕੂਲਾਂ 'ਚ ਜਿਲਾ ਸਿੱਖਿਆ ਅਫ਼ਸਰ ਸ਼ਿਸ਼ੂਪਾਲ ਕੌਸ਼ਲ ਦੀ ਯੋਗ ਅਗਵਾਈ ਹੇਠ ਅਧਿਆ...
ਯੂਨੀਵਰਸਿਟੀ ‘ਤੇ ਆਪਹੁਦਰੀਆਂ ਕਰਨ ਦਾ ਦੋਸ਼
ਵਰਸਿਟੀ ਪ੍ਰਸ਼ਾਸਨ ਨੇ ਬਿਨਾ ਨੋਟਿਸ ਸਵੇਰ ਵਾਲਾ ਪੇਪਰ ਕੀਤਾ ਦੁਪਹਿਰ ਵੇਲੇ | Punjabi University
ਦੂਰ-ਦੁਰਾਡੇ ਤੋਂ ਪੁੱਜੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ | Punjabi University
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਵਿਵਾਦਾ...
ਨਹਿਰਾਂ ਦੀ ਸਫ਼ਾਈ ਦਾ ਕੰਮ ਲਟਕਿਆ
ਸਿੰਚਾਈ ਵਿਭਾਗ ਦੇ ਇੰਜੀਨੀਅਰ 'ਤੇ ਵਿਜੀਲੈਂਸ ਦਾ ਖੌਫ਼ ਬਰਕਰਾਰ, ਨਹੀਂ ਕੱਢ ਰਹੇ ਟੈਂਡਰ | Cleaning Of Canals
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵੱਡੇ ਘਪਲਿਆਂ 'ਚ ਕਾਰਵਾਈ ਤੋਂ ਬਾਅਦ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਿੱਚ ਵਿਜੀਲੈਂਸ ਦਾ ਖ਼ੌਫ ਇਸ ਕਦਰ ਬਰਕਰਾਰ ਹੈ ਕਿ ਮੁੱਖ ਮੰਤਰੀ ਦੇ ਆਦੇਸ਼ ...
ਸਪੀਕਰ ਰਾਣਾ ਕੇ.ਪੀ. ਨੇ ਕਰਵਾਇਆ ਡੋਪ ਟੈਸਟ
ਸਾਰਿਆਂ ਨੂੰ ਮਿਲ ਕੇ ਨਸ਼ਿਆਂ ਦਾ ਖਾਤਮਾ ਕਰਨ ਦਾ ਸੱਦਾ | Dope Test
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ਿਆਂ ਨੂੰ ਜੜੋਂ ਪੁੱਟਣ ਦੀ ਮੁਹਿੰਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਐਸਏਐਸ ਨਗਰ ਦੇ ਸਿਵਲ ਹਸਪਤਾਲ ਵਿਖੇ ਆਪਣਾ ਡੋਪ ਟ...
ਪਾਵਰਕੌਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਕਮਾਏ ਕਰੋੜਾਂ
ਸਾਲ 2017-18 ਅਧੀਨ ਪਾਵਰਕੌਮ ਨੇ ਸੱਤ ਲੱਖ ਦੇ ਕਰੀਬ ਕੁਨੈਕਸ਼ਨਾਂ ਦੀ ਕੀਤੀ ਚੈਕਿੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਵੱਲੋਂ ਸੂਬੇ ਅੰਦਰ ਬਿਜਲੀ ਚੋਰੀ ਕਰਨ ਵਾਲੇ ਪਖਤਕਾਰਾਂ 'ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਪਾਵਰਕੌਮ ਦੇ ਚੋਰੀ ਦੇ ਕੇਸ ਫੜ੍ਹਨ ਵਾਲੀ ਇਨਫੋਰਸਮੈਂਟ ਸੰਸਥਾ ਵੱਲ...
ਬਰਨਾਲਾ ਵਿਖੇ ਕਤਲ ਕਰਕੇ ਲੁੱਟੇ ਸਾਢੇ ਪੰਜ ਲੱਖ
ਮ੍ਰਿਤਕ ਦੇ ਪਿਤਾ ਦੀ ਬਰਸੀ ਵਾਲੇ ਦਿਨ ਪੁੱਤਰ ਦਾ ਕਤਲ, ਬਰਨਾਲਾ 'ਚ ਸੋਗ
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼) ਬਰਨਾਲਾ ਵਿਖੇ ਦੇਰ ਰਾਤ ਕੁਝ ਅਣਪਛਾਤਿਆਂ ਨੇ ਇੱਥੋਂ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਕੋਲੋਂ ਸਾਢੇ ਪੰਜ ਲੱਖ ਦੇ ਕਰੀਬ ਨਗਦੀ ਖੋਹ ਕੇ ਫਰਾਰ ਹੋ ਗਏ...
ਮੱਝਾਂ ਦੇ ਟੀਕੇ ਕਰ ਰਹੇ ਹਨ ਪੰਜਾਬ ਦੀ ਸਿਹਤ ਖ਼ਰਾਬ, ਲੱਗੀ ਪਾਬੰਦੀ
ਔਕਸੀਟੋਸਿਨ 'ਤੇ ਸਖ਼ਤੀ ਨਾਲ ਪਾਬੰਦੀ ਲਾਏਗਾ ਪੰਜਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਮੱਝਾਂ ਦੇ ਟੀਕੇ ਨਾਲ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ, ਕਿਉਂਕਿ ਇਨ੍ਹਾਂ ਟੀਕਿਆਂ ਨਾਲ ਮੱਝ ਦਾ ਦੁੱਧ ਤਾਂ ਵੱਧ ਜਾਂਦਾ ਹੈ ਪਰ ਇਸ ਨਾਲ ਆਮ ਲੋਕਾਂ ਦੀ ਸਿਹਤ 'ਤੇ ਅਸਰ ਪੈਣ ਕਾਰਨ ਕਾਫ਼ੀ ਜਿਆਦਾ ਦ...
ਨਸ਼ਾ ਵੇਚਣ ਵਾਲਿਆਂ ’ਤੇ ਹੋਣਗੇ ਹੁਣ ਕਤਲ ਦੇ ਪਰਚੇ ਦਰਜ
ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿਚ ਮੁੱਫਤ ਇਲਾਜ ਦਾ ਐਲਾਨ
ਕਾਂਗਰਸ ਪਾਰਟੀ ਦੇ ਨੇਤਾ ਨਸ਼ਾ ਤਸਕਰਾਂ ਦੀ ਕਦੇ ਸਿਫਾਰਸ਼ ਨਹੀਂ ਕਰਨਗੇ-ਡੈਨੀ
ਅੰਮ੍ਰਿਤਸਰ (ਰਾਜ਼ਨ ਮਾਨ)। ਅੰਮ੍ਰਿਤਸਰ ਜਿਲ੍ਹੇ ਨੂੰ ਨਸ਼ੇ ਤੋਂ ਮੁੱਕਤ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਾਰੇ ਲੋਕਾਂ ਨੂੰ ਨਾਲ ਲੈ ਕੇ ...
ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤ...