ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰੇਗੀ ਸੀਬੀਆਈ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਪੰਜਾਬ ਸਰਕਾਰ ਨੇ ਲਿਆ ਫੈਸਲਾ
ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ 'ਚ ਵਾਧਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗ...
ਨਾਜਾਇਜ਼ ਕਾਲੋਨੀਆਂ ਹੋਣਗੀਆਂ ਰੈਗੂਲਰ
ਪੰਜਾਬ ਕੈਬਨਿਟ ਵੱਲੋਂ 13 ਹਜ਼ਾਰ ਕਾਲੋਨੀਆਂ ਨੂੰ ਮਨਜ਼ੂਰੀ ਲਈ ਹਰੀ ਝੰਡੀ | Illegal Colonies
ਪਲਾਟ ਲੈ ਕੇ ਫਸੇ ਹੋਏ ਲੋਕਾਂ ਨੂੰ ਮਿਲੇਗੀ ਰਾਹਤ, ਖੁੱਲ੍ਹਣਗੀਆਂ ਰਜਿਸ਼ਟਰੀਆ | Illegal Colonies
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੂਬਾ ਭਰ ਵਿੱਚ 13 ਹਜ਼ਾਰ ਨਾਜਾਇਜ਼ ਉਸਾਰੀਆਂ ਗਈਆਂ ਕਲ...
ਨਹੀਂ ਹਨ ਡੇਰਾ ਪ੍ਰੇਮੀ ਦੋਸ਼ੀ, ਅਦਾਲਤ ਨੇ ਕੀਤਾ ਬਾਇੱਜ਼ਤ ਬਰੀ
ਪੰਚਕੂਲਾ ਦੰਗਿਆਂ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ | Panchkula
6 ਡੇਰਾ ਪ੍ਰੇਮੀਆ ਨੂੰ ਵੱਡੀ ਰਾਹਤ | Panchkula
ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਾ...
ਪੱਤਰਕਾਰਾਂ ਦੀ ਟੀਮ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਕਵਰੇਜ ਦੌਰਾਨ ਪੱਤਰਕਾਰਾਂ ਤੋਂ ਕੈਮਰੇ ਖੋਹ ਕੇ ਕੀਤੀ ਸੀ ਕੁੱਟਮਾਰ | Journalist
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਥਾਣਾ ਅਮੀਰ ਖਾਸ ਪੁਲਿਸ ਨੇ ਪਿੰਡ ਅਮੀਰ ਖਾਸ ਨੇੜੇ ਬੀਤੇ ਦਿਨੀਂ ਰੇਤ ਦੀ ਖੱਡ ਦੀ ਕਵਰੇਜ ਕਰਨ ਗਏ ਪੱਤਰਕਾਰਾਂ (Journalist) ਦੀ ਟੀਮ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜ਼ਾਦ ਠੇ...
ਲੋਕ ਸਭਾ ਦੀ ਤਿਆਰੀ ‘ਚ ਜੁਟੀ ਕਾਂਗਰਸ, ਮੀਟਿੰਗਾਂ ਦਾ ਦੌਰ ਸ਼ੁਰੂ
ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਲਈ ਮੀਟਿੰਗ, ਸੁਨੀਲ ਜਾਖੜ ਵੀ ਰਹੇ ਮੌਜੂਦ | Lok Sabha
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਨੇ ਪੰਜਾਬ ਵਿੱਚ ਨਾ ਸਿਰਫ਼ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਸ...
ਕੁੜੀਆਂ ਦੇ ਹੱਕ ‘ਚ 23 ਦੇਸ਼ਾਂ ‘ਚ ਹੋਕਾ ਦੇਣਗੀਆਂ ਦੋ ਕੁੜੀਆਂ
ਛੋਟੇ ਜਹਾਜ਼ ਰਾਹੀਂ ਪਟਿਆਲਾ ਤੋਂ ਵਿਸ਼ਵ ਯਾਤਰਾ ਲਈ ਹੋਈਆਂ ਰਵਾਨਾ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮਹਿਲਾ ਸ਼ਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼...
ਮੁੱਖ ਮੰਤਰੀ ਵੱਲੋਂ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਭੱਠਲਾਂ ਦੀ ਮੱਦਦ ਦਾ ਐਲਾਨ
ਬਰਨਾਲਾ ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਢੁਕਵੀਂ ਮੱਦਦ | Hakam Singh Bhattal
ਸੱਚ ਕਹੂੰ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਉਸਦੀ ਹਾਲਤ ਸਬੰਧੀ ਸਟੋਰੀ | Hakam Singh Bhattal
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਸੋਨਾ ਜਿੱਤਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠ...
ਜਲਾਲਾਬਾਦ ‘ਚ ਰੇਤ ਮਾਫੀਆ ਨੇ ਪੱਤਰਕਾਰਾਂ ‘ਤੇ ਕੀਤਾ ਹਮਲਾ
ਠੇਕੇਦਾਰ ਦੇ ਕਰਿੰਦੇ ਸਨ ਹਥਿਆਰਾਂ ਨਾਲ ਲੈਸ | Sand Mafia
ਪੱਤਰਕਾਰਾਂ ਨੇ ਪੁਲਿਸ ਦੇ ਢਿੱਲੇ ਰਵੱਈਏ 'ਤੇ ਜਤਾਇਆ ਤਿੱਖਾ ਰੋਸ | Sand Mafia
ਜਲਾਲਾਬਾਦ, (ਰਜ਼ਨੀਸ ਰਵੀ/ਸੱਚ ਕਹੂੰ ਨਿਊਜ਼)। ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਅਮੀਰ ਖਾਸ ਦੇ ਨਜ਼ਦੀਕ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਦੀ ਕਵਰੇਜ਼ ਕਰਨ ਗਈ ...
‘ਦਿੱਲੀ’ ਦੀ ਗੁਲ਼ਾਮੀ ਨਹੀਂ ਕਰਾਂਗੇ- ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਉਸਦੇ ਸਾਥੀ ਵਿਧਾਇਕਾਂ ਨੂੰ ਡਰਾ ਧਮਕਾ ਰਹੀ ਹੈ ਆਪ ਹਾਈਕਮਾਨ | Sukhpal Khaira
ਦਿੱਲੀ ਵਿਖੇ ਆਪ ਹਾਈਕਮਾਨ ਨਾਲ ਮੀਟਿੰਗ ਲੈਣ ਲਈ ਰਵਾਨਾ ਹੋਏ ਖਹਿਰਾ ਤੇ ਉਨਾ ਦੇ ਸਾਥੀ ਵਿਧਾਇਕ | Sukhpal Khaira
ਬਰਨਾਲਾ, (ਜੀਵਨ ਰਾਮਗੜ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਹਾਈਕਮਾਨ ਵ...
ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਪਲ-ਪਲ ਹਾਰ ਰਿਹਾ ਜ਼ਿੰਦਗੀ
ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਪਤਾ ਲੈਣ ਵੀ ਨਾ ਬਹੁੜਿਆ | Hakam Singh Bhattal
ਬਰਨਾਲਾ, (ਜੀਵਨ ਰਾਮਗੜ੍ਹ)। ਇਸ ਨੂੰ ਤਰਾਸਦੀ ਕਹੀਏ ਜਾਂ ਸਰਕਾਰੀ ਬੇਰੁਖ਼ੀ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲਾ ਐਥਲੀਟ ਅੱਜ ਜਿਗਰ ਦੀ ਬਿਮਾਰੀ ਨਾਲ ਪੀੜਤ ਆਰਥਿਕ ਮੱਦਦ ਖੁਣੋਂ ਪਲ਼-ਪਲ਼ ਜ਼ਿੰਦਗੀ ਹਾਰ ਰਿਹਾ ਹੈ ਹਾਕਮ ਧ...