ਝੋਨੇ ਦੀ ਖਰੀਦ: ਸੰਘਰਸ਼ ਦੇ ਸੇਕ ਦੀ ਲਪੇਟ ‘ਚ ਆਏ ਦੂਸਰੇ ਜ਼ਿਲ੍ਹੇ
ਸੜਕੀ ਆਵਾਜਾਈ ਜਾਮ ਕਰਨ ਦਾ ਐਲਾਨ
ਅਸ਼ੋਕ ਵਰਮਾ, ਬਠਿੰਡਾ
ਬਠਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਵੱਲੋਂ ਝੋਨੇ ਦੀ ਖਰੀਦ ਨੂੰ ਲੈਕੇ ਲਾਏ ਕਿਸਾਨ ਮੋਰਚੇ ਦੇ ਸੇਕ ਨੇ ਹੁਣ ਦੂਸਰੇ ਜ਼ਿਲ੍ਹਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ ਸਰਕਾਰ ਦੇ ਵਤੀਰੇ ਤੋਂ ਭੜਕੇ ਕਿਸਾਨਾਂ ਨੇ 16 ਨਵੰਬਰ ਨੂੰ ਬਾਕੀ ਜ਼ਿਲ੍ਹਿਆਂ ...
ਅਕਾਲੀ ਦਲ ਨੇ ਐਸਸੀ ਬੀਸੀ ਵਜੀਫ਼ੇ ਲਈ ਜਲੰਧਰ ‘ਚ ਲਾਇਆ ਧਰਨਾ
ਪੰਜਾਬ ਸਰਕਾਰ ਖਿਲਾਫ਼ ਕੀਤੀ ਜੋਰਦਾਰ ਨਾਅਰੇਬਾਜ਼ੀ
ਸੱਚ ਕਹੂੰ ਨਿਊਜ਼, ਜਲੰਧਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਐਸਸੀ ਬੀਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜੀਫ਼ਾ ਦੱਬੀ ਰੱਖਣ ਦਾ ਦੋਸ਼ ਲਾਉਂਦਿਆਂ?ਪੰਜਾਬ ਸਰਕਾਰ ਵਿਰੁੱਧ ਧਰਨਾ ਲਾਇਆ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਮਾਸੂਮਾਂ ਨੂੰ ਖੇਡਣਾ ਭੁੱਲਿਆ, ਸਰਕਾਰ ਖਿਲਾਫ਼ ਸੰਘਰਸ਼ ‘ਚ ਜੁਟੇ
ਬਾਲ ਦਿਵਸ 'ਤੇ ਨੰਨੇ ਬੱਚਿਆਂ ਦੇ ਮੂੰਹੋਂ ਨਿਕਲੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ
ਤੋਤਲੀ ਅਵਾਜ਼ 'ਚ ਗੂੰਜੇ ਬੱਚਿਆਂ ਦੇ ਨਾਅਰਿਆਂ ਨੇ ਮੋਤੀਆਂ ਵਾਲੀ ਸਰਕਾਰ ਨੂੰ ਹਲੂਨਣ ਦਾ ਕੀਤਾ ਯਤਨ
ਬਾਲ ਦਿਵਸ ਸਾਡੇ ਬੱਚਿਆਂ ਲਈ ਬਣਿਆ ਉਜਾੜ ਦਿਵਸ : ਅਧਿਆਪਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ
''ਸਾਡੇ ਮੰਮੀ-ਪਾਪਾ ਨੂੰ ਪ...
ਕਹਿੰਦਾ ਸੀ ਸਬੂਤ ਪੇਸ਼ ਕਰਾਂਗਾ, ਪ੍ਰੈੱਸ ਕਾਨਫਰੰਸ ‘ਚ ਆਪਣੇ ਪਹਿਲੇ ਦਾਅਵਿਆਂ ਤੋਂ ਵੀ ਮੁੱਕਰਿਆ ਜਲਾਲ
ਸਾਬਕਾ ਵਿਧਾਇਕ ਨੇ ਕਿਹਾ ਮੈਨੂੰ ਨਹੀਂ ਐ 100 ਕਰੋੜ ਦੀ ਡੀਲ ਬਾਰੇ ਜਾਣਕਾਰੀ
ਜਲਾਲ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਉਸ ਕੋਲ ਡੇਰੇ ਤੇ ਅਕਾਲੀਆਂ ਦਰਮਿਆਨ ਹੋਈ ਡੀਲ ਦੇ ਪੂਰੇ ਸਬੂਤ ਹਨ
ਹੁਣ ਮੀਟਿੰਗ ਬਾਰੇ ਜਾਣਕਾਰੀ ਹੋਣ ਤੋਂ ਵੀ ਕੀਤਾ ਸਾਫ਼ ਇਨਕਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸੁਖਬੀਰ ਬਾਦਲ ਅਤੇ ਅਕਸ਼ੈ ...
ਨਾਭਾ ‘ਚ 50 ਲੱਖ ਰੁਪਏ ਦੀ ਲੁੱਟ, ਚਾਰ ਘੰਟਿਆਂ ‘ਚ ਲੁਟੇਰੇ ਕੀਤੇ ਕਾਬੂ
ਐਸਬੀਆਈ ਬੈਂਕ ਦੇ ਸੁਰੱਖਿਆ ਗਾਰਡ ਦੀ ਮੌਤ
2 ਲੁਟੇਰੇ ਮਾਰੂ ਹਥਿਆਰਾਂ ਤੇ ਲੁੱਟੀ ਰਕਮ ਸਮੇਤ ਕਾਬੂ : ਆਈ.ਜੀ ਰਾਏ
ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ, ਪਟਿਆਲਾ/ਨਾਭਾ
ਰਿਆਸਤੀ ਨਗਰੀ ਨਾਭਾ ਵਿਖੇ ਅੱਜ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆ ਵੱਲੋਂ ਦਿਨ-ਦਿਹਾੜੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮ...
ਅਜੈ ਚੌਟਾਲਾ ਇਨੈਲੋ ‘ਚੋਂ ਬਾਹਰ
ਪਾਰਟੀ ਸਮੇਤ ਪਰਿਵਾਰ ਦੁਫਾੜ
ਅਸ਼ਵਨੀ ਚਾਵਲਾ, ਚੰਡੀਗੜ੍ਹ
ਇੰਡੀਅਨ ਨੈਸ਼ਨਲ ਲੋਕ ਦਲ 'ਚ ਵਧਦੇ ਪਰਿਵਾਰਿਕ ਵਿਵਾਦ 'ਚ ਹੁਣ ਅਜੈ ਚੌਟਾਲਾ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪਵਿਰਾਰ ਸਮੇਤ ਪਾਰਟੀ ਵੀ ਦੁਫਾੜ ਹੋ ਗਈ ਹੈ
ਇੱਕ ਪਾਸੇ ਅਭੈ ਚੌਟਾਲਾ ਆਪਣੀ ਪਾਰਟੀ ਚਲਾਉਣ 'ਚ ਲੱਗੇ ...
31 ਦਿਨ ਬਾਅਦ ਵੀ ਫੂਲਕਾ ਦੇ ਅਸਤੀਫ਼ੇ ‘ਤੇ ਸ਼ਸ਼ੋਪੰਜ ਬਰਕਰਾਰ, ਸਪੀਕਰ ਨੇ ਨਹੀਂ ਲਿਆ ਕੋਈ ਫੈਸਲਾ
ਵਿਧਾਨ ਸਭਾ ਦੀ ਫਾਈਲ ਤੋਂ ਬਾਹਰ ਨਹੀਂ ਨਿਕਲਿਆ ਐੱਚ.ਐੱਸ. ਫੂਲਕਾ ਦਾ ਅਸਤੀਫ਼ਾ
12 ਅਕਤੂਬਰ ਨੂੰ ਫੂਲਕਾ ਨੇ ਦਿੱਤਾ ਸੀ ਅਸਤੀਫ਼ਾ ਅਜੇ ਨਹੀਂ ਹੋਇਆ ਸਵੀਕਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦੇ ਅਸਤੀਫ਼ੇ ਨੂੰ ਲੈ ਕੇ 31 ਦਿਨ ਬਾਅਦ ਵੀ ਸ਼ਸ਼ੋਪੰਜ ਬਰਕਰਾਰ ਹੈ। ...
ਪੰਚਕੂਲਾ ਹਿੰਸਾ ਤੇ ਹੋਰ ਵੱਖ-ਵੱਖ ਮਾਮਲਿਆਂ ‘ਚ ਸੁਣਵਾਈ ਹੋਈ
ਸੱਚ ਕਹੂੰ ਨਿਊਜ਼, ਪੰਚਕੂਲਾ
ਬੀਤੇ ਸਾਲ ਪੰਚਕੂਲਾ 'ਚ ਵਾਪਰੀਆਂ ਘਟਨਾਵਾਂ ਦੇ ਮਾਮਲੇ 'ਚ ਅੱਜ ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਰਜ਼ਾ ਕੇ. ਕਲਸਨ ਦੀ ਅਦਾਲਤ 'ਚ ਸੁਣਵਾਈ ਹੋਈ ਅਦਾਲਤ ਨੇ ਐਫਆਈਆਰ ਨੰ. 345 'ਚ ਸੁਣਵਾਈ ਕਰਦਿਆਂ ਮਾਮਲੇ ਦੀ ਅਗਲੀ ਤਾਰੀਕ 5 ਦਸੰਬਰ ਤੈਅ ਕੀਤੀ ਹੈ ਸੁਣਵਾਈ ਦਰਮਿਆਨ ਭੈਣ ਹਨੀਪ੍ਰ...
ਮੋਤੀ ਮਹਿਲਾਂ ਵੱਲ ਵਧਣ ਮੌਕੇ ਸਫਾਈ ਸੇਵਕਾਂ ਦੀ ਹੋਈ ਪੁਲਿਸ ਨਾਲ ਧੱਕਾ-ਮੁੱਕੀ
ਪੁਲਿਸ ਨੇ ਬੈਰੀਕੇਡ ਲਾ ਕੇ ਸਫ਼ਾਈ ਸੇਵਕਾਂ ਨੂੰ ਫੁਹਾਰਾ ਚੌਂਕ ਨੇੜੇ ਰੋਕਿਆ
ਸਫਾਈ ਸੇਵਕਾਂ ਵੱਲੋਂ ਕੈਪਟਨ ਸਰਕਾਰ ਮੁਰਦਾਬਾਦ ਦੇ ਲਗਾਏ ਨਾਅਰੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਭਰ ਦੇ ਸਫਾਈ ਸੇਵਕਾਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ...
ਅਧਿਆਪਕਾਂ ਕਿਹਾ, ਸਿੱਖਿਆ ਮੰਤਰੀ ਨਸ਼ਿਆਂ ਦਾ ਵਪਾਰੀ ਤੇ ਅਨਪੜ੍ਹ
ਅਧਿਆਪਕਾਂ ਵੱਲੋਂ ਸ਼ਾਮ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ, ਪੁਲਿਸ ਨੇ ਵਾਈਪੀਐੱਸ ਚੌਂਕ 'ਤੇ ਰੋਕਿਆ
ਅਧਿਆਪਕਾਂ ਦਾ ਮੁੱਖ ਮੰਤਰੀ ਦੇ ਵਾਅਦਿਆਂ 'ਤੇ ਵਿਅੰਗ
ਕੈਪਟਨ ਨੇ ਘਰ-ਘਰ ਨੌਕਰੀ ਦੀ ਥਾਂ, ਘਰ-ਘਰ 'ਚੋਂ ਨੌਕਰੀ ਖੋਹਣ ਦਾ ਵਾਅਦਾ ਕੀਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆ...