ਪੰਜਾਬ ਦੇ ਛੇ ਜ਼ਿਲਿ੍ਹਆਂ ਨੂੰ ਮਿਲੇਗੀ ਪਾਇਪ ਰਾਹੀਂ ਨੈਚੁਰਲ ਗੈਸ
ਮੋਦੀ 22 ਨਵੰਬਰ ਨੂੰ ਵਿਗਿਆਨ ਭਵਨ ਦਿੱਲੀ ਤੋਂ ਰਿਮੋਟ ਰਾਹੀਂ ਯੋਜਨਾ ਦਾ ਕਰਨਗੇ ਉਦਘਾਟਨ
ਸ਼ਹਿਰ ’ਚ ਨਿਕਲਣ ਵਾਲੇ ਕੂੜੇ ਨਾਲ ਵੀ ਗੈਸ ਤਿਆਰ ਕਰਕੇ ਪੀਐਨਜੀ ਰਾਹੀਂ ਘਰਾਂ ਨੂੰ ਸਪਲਾਈ ਕੀਤੀ ਜਾਵੇਗੀ
ਏਜੰਸੀ, ਜਲੰਧਰ
ਕੇਂਦਰ ਸਰਕਾਰ ਵੱਲੋਂ ਊਰਜਾ ਸਪਲਾਈ ’ਚ ਗੈਸ ਦਾ ਯੋਗਦਾਨ ਵਧਾਉਣ ਲਈ ਹਰਿਤ ਈਂਧਣ ਨੂੰ ਵੱਡੀ ਗਿ...
ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਭਰ ਦੀ ਕੈਦ
ਏਜੰਸੀ
ਨਵੀਂ ਦਿੱਲੀ,
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਦੰਗਿਆਂ ਦੇ ਇੱਕ ਮਾਮਲੇ 'ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼...
ਕੇਜਰੀਵਾਲ ‘ਤੇ ਨੌਜਵਾਨ ਨੇ ਮਿਰਚੀ ਪਾਊਂਡਰ ਸੁੱਟਿਆ
ਏਜੰਸੀ
ਨਵੀਂ ਦਿੱਲੀ,
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਸਕੱਤਰੇਤ 'ਚ ਅੱਜ ਇੱਕ ਵਿਅਕਤੀ ਨੇ ਮਿਰਚੀ ਪਾਊਂਡ ਸੁੱਟ ਦਿੱਤਾ ਸੁਰੱਖਿਆ ਕਰਮੀਆਂ ਨੇ ਮਿਰਚੀ ਪਾਊਂਡਰ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ, ਉਸ ਦਾ ਨਾਂਅ ਅਨਿਲ ਸ਼ਰਮਾ ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਅੱਖ 'ਚ ਮਿਰਚੀ ਪਾਊਡਰ ਡਿੱਗਿਆ ਹ...
ਪੈਟਰੋਲ ਡੀਜਲ ਕੀਮਤਾਂ ‘ਚ ਗਿਰਾਵਟ ਜਾਰੀ
ਦਿੱਲੀ 'ਚ ਪੈਟਰੋਲ 14 ਪੈਸੇ ਘਟਿਆ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਭਾਰਤੀ ਬਜ਼ਾਰ 'ਚ ਪੈਟਰੋਲ ਅਤੇ ਇਸ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਦੋਵਾਂ ਈਂਧਣਾਂ ਦੀਆਂ ਕੀਮਤਾਂ 'ਚ ਲਗਾਤਾਰ 6ਵੇਂ ਦਿਨ ਕਮੀ ਦਰਜ ਕੀਤੀ ਗਈ। ਰਾਜ...
ਇੱਕ ਹੈੱਡ ਮਾਸਟਰ ਜੋ ਬੱਚਿਆਂ ਨੂੰ ਸਕੂਲ ਲਿਜਾਂਦੈ ਆਪਣੀ ਕਾਰ ‘ਤੇ
ਕਾਰ 'ਤੇ ਹੀ ਢੌਂਦਾ ਹੈ ਮਿੱਡ-ਡੇ-ਮੀਲ ਦਾ ਆਟਾ ਤੇ ਸਬਜ਼ੀਆਂ
ਸਵੇਰੇ 5:30 ਵਜੇ ਸਬਜ਼ੀ ਮੰਡੀ 'ਚੋਂ ਖ਼ਰੀਦਦੈ ਸਬਜ਼ੀ
ਸੁਖਜੀਤ ਮਾਨ, ਮਾਨਸਾ
ਉਸ ਦੀ ਨੌਕਰੀ ਸਰਕਾਰੀ ਹੈ ਪਰ ਨਖਰਾ ਨਹੀਂ ਘਰੋਂ ਪ੍ਰੈੱਸ ਕੀਤੇ ਕੱਪੜੇ ਪਾ ਕੇ ਨਿੱਕਲਣ ਮਗਰੋਂ ਕੱਪੜੇ ਖਰਾਬ ਹੋਣ ਦੀ ਚਿੰਤਾ ਵੀ ਨਹੀਂ ਜੇ ਚਿੰਤਾ ਹੈ ਤਾਂ ਸਿਰਫ ਵਿਦਿਆਰਥੀ...
ਐਸਆਈਟੀ ਨੇ ਮੈਨੂੰ ਕੀ ਸਵਾਲ ਪੁੱਛਣੇ ਸੀ, ਮੇਰੇ ਸਵਾਲਾਂ ਦਾ ਹੀ ਜਵਾਬ ਨਹੀਂ ਦੇ ਸਕੀ
ਸੁਖਬੀਰ ਬਾਦਲ ਨੇ ਐੱਸਆਈਟੀ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਕੀਤਾ ਖ਼ੁਲਾਸਾ
ਐਸਆਈਟੀ ਨੇ ਕੀਤੇ ਮੈਨੂੰ ਸਿਰਫ਼ 4-5 ਸਵਾਲ, ਉਨ੍ਹਾਂ ਕੀਤੇ ਦਰਜਨ ਭਰ ਤੋਂ ਜ਼ਿਆਦਾ ਸਵਾਲ : ਸੁਖਬੀਰ ਬਾਦਲ
ਪੌਣੇ ਘੰਟੇ ਦੀ ਜਾਂਚ ਤੋਂ ਬਾਅਦ ਸੁਖਬੀਰ ਬਾਦਲ ਨੇ ਲਗਾਇਆ ਸਾਰਾ ਦੋਸ਼ ਅਮਰਿੰਦਰ ਸਿੰਘ 'ਤੇ
ਅਸ਼ਵਨੀ ਚਾਵਲਾ, ਚੰਡੀਗੜ੍ਹ
ਐਸ...
ਅਦਲੀਵਾਲ ਹਮਲੇ ‘ਚ ਪਾਕਿ ਦਾ ਹੱਥ
ਕਿਹਾ, ਹਮਲੇ ਨੂੰ 1978 ਦੇ ਨਿਰੰਕਾਰੀ ਵਿਵਾਦ ਨਾਲ ਨਾ ਜੋੜਿਆ ਜਾਵੇ
ਫ਼ੌਜ ਦੇ ਮੁਖੀ 'ਤੇ ਫੂਲਕਾ ਦੇ ਦੋਸ਼ ਕੀਤੇ ਰੱਦ
ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਬਿਆਨ
ਰਾਜਨ ਮਾਨ, ਅਦਲੀਵਾਲ (ਅੰਮ੍ਰਿਤਸਰ)
ਨਿਰੰਕਾਰੀ ਭਵਨ ਵਿਖੇ ਹੋਏ ਗ੍ਰਨੇਡ ਹਮਲੇ 'ਚ ਪਾਕਿਸਤਾਨ ਦ...
ਫੂਲਕਾ ਦੇ ਬੜਬੋਲੇਪਣ ਤੋਂ ਦੁਖੀ ਹੋਈ ‘ਆਪ’, ਮੰਗੀ ਜਨਤਕ ਮੁਆਫ਼ੀ
ਫੂਲਕਾ ਨੇ ਗਲਤ ਬਿਆਨ ਦਿੰਦੇ ਹੋਏ ਕੀਤੀ ਵੱਡੀ ਗਲਤੀ, ਅਸੀਂ ਮੰਗਦੇ ਹਾਂ ਮੁਆਫ਼ੀ : ਅਮਨ ਅਰੋੜਾ
ਫੂਲਕਾ ਨੇ ਆਰਮੀ ਚੀਫ਼ ਵਿਪੀਨ ਚੰਦ ਰਾਵਤ ਨੂੰ ਦੱਸਿਆ ਸੀ ਅੰਮ੍ਰਿਤਸਰ ਧਮਾਕੇ ਦਾ ਦੋਸ਼ੀ
ਪੰਜਾਬ ਭਰ 'ਚ ਹੋਈ ਨਿੰਦਾ ਤਾਂ ਫੂਲਕਾ ਨੇ ਵੀ ਮੰਗੀ ਮੁਆਫ਼ੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ....
ਅਗਲੇ ਸਾਲ ਤੋਂ ਝੋਨੇ ਦੀ ਬਿਜਾਈ 15 ਦਿਨ ਪਹਿਲਾਂ ਕਰਵਾਈ ਜਾਵੇਗੀ : ਖਜ਼ਾਨਾ ਮੰਤਰੀ
ਮੇਵਾ ਸਿੰਘ, ਮਲੋਟ
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਿਨਾ ਸਰਕਾਰੀ ਅਮਲੇ ਤੋਂ ਇੱਕ ਨਿੱਜੀ ਮੁਲਾਕਾਤ ਤਹਿਤ ਮੰਡੀਆਂ 'ਚ ਝੋਨੇ ਦੀ ਵਿੱਕਰੀ ਸਬੰਧੀ ਜਾਣਕਾਰੀ ਲੈਣ ਦਾਣਾ ਮੰਡੀ ਮਲੋਟ ਵਿਖੇ ਪਹੁੰਚੇ। ਉਨ੍ਹਾਂ ਮੰਡੀ ਵਿੱਚ ਹੋ ਰਹੀ ਝੋਨੇ ਦੇ ਵਿਕਰੀ ਸਬੰਧੀ ਜਾਣਕਾਰੀ ਇਕੱਤਰ ਕਰਨ ਤੋਂ ਇਲਾਵਾ ਝੋਨੇ ਦੀ ਅਦਾਇਗੀ ਸ...
ਖਾਲਿਸਤਾਨ ਗਦਰ ਫੋਰਸ ਦਾ ਆਗੂ ਸੰਗਰੂਰ ਪੁਲਿਸ ਨੇ ਕੀਤਾ ਕਾਬੂ
ਗੁਰਪ੍ਰੀਤ ਸਿੰਘ, ਸੰਗਰੂਰ
ਸੰਗਰੂਰ ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੈੱਡ ਅਲਰਟ ਤਹਿਤ ਜ਼ਿਲ੍ਹਾ ਸੰਗਰੂਰ 'ਚ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ ਜਿਸਦੇ ਚੱਲਦਿਆਂ ਸੰਗਰੂਰ ਪੁਲਿਸ...