ਮੀਂਹ ਨੇ ਦਿਵਾਈ ਲੋਕਾਂ ਨੂੰ ਗਰਮੀ ਤੋਂ ਰਾਹਤ
ਮੀਂਹ ਨੇ ਦਿਵਾਈ ਲੋਕਾਂ ਨੂੰ ਗਰਮੀ ਤੋਂ ਰਾਹਤ
ਸੱਚ ਕਹੂੰ ਨਿਊਜ, ਸਰਸਾ। ਸਰਸਾ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਭਿਆਨਕ ਗਰਮੀ ਅਤੇ ਧੁੱਪ ਤੋਂ ਬਾਅਦ ਸ਼ਨਿੱਚਰਵਾਰ ਨੂੰ ਤਕਰੀਬਨ ਤਿੰਨ ਵਜੇ ਮੌਸਮ ਨੇ ਇਕਦਮ ਕਰਵਟ ਬਦਲੀ ਅਤੇ ਤੇਜ਼ ਹਨ੍ਹੇਰੀ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ...
ਕੌਮੀ ਰਾਜਧਾਨੀ ’ਚ ਅੱਜ ਦਸਤਕ ਦੇ ਸਕਦਾ ਹੈ ਮੌਨਸੂਨ, ਹਰਿਆਣਾ ’ਚ ਮੀਂਹ ਦੇ ਆਸਾਰ
ਹਰਿਆਣਾ ’ਚ ਮੀਂਹ ਦੇ ਆਸਾਰ
ਨਵੀਂ ਦਿੱਲੀ। ਕੜਕਦੀ ਧੁੱਪ ਤੋਂ ਪ੍ਰੇਸ਼ਾਨ ਦਿੱਲੀ ਵਾਸੀਆਂ ਨੂੰ ਅੱਜ ਰਾਹਤ ਮਿਲਣ ਦੇ ਆਸਾਰ ਹਨ ਕਿਉਂਕਿ ਕੌਮੀ ਰਾਜਧਾਨੀ ’ਚ ਸ਼ਨਿੱਚਰਵਾਰ ਨੂੰ ਮੌਨਸੂਨ ਦਸਤਕ ਦੇ ਸਕਦਾ ਹੈ । ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ’ਚ ਅੱਜ ਮੌਨਸੂਨ ਦੀ ਝਮਝਮ ਮੀਂਹ ਪੈਣ ਦੀ ਸੰਭ...
ਰਾਜਪਾਲ ਨੇ ਹਰਿਆਣਾਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਰਾਜਪਾਲ ਨੇ ਹਰਿਆਣਾਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਚੰਡੀਗੜ੍ਹ। ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੇ ਨਵੇਂ ਸਾਲ 2021 ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਮੀਦ ਜਤਾਈ ਕਿ ਨਵਾਂ ਸਾਲ ਰਾਜ ਵਿਚ ਹੋਰ ਖੁਸ਼ਹਾਲੀ ਲਿਆਵੇਗਾ। ਸ੍ਰੀ ਆਰੀਆ ਨੇ ਕਿਹਾ ਕਿ ਸਾਲ 2020 ਵਿੱਚ, ਹਰਿਆਣਾ ਨੇ ਵੱਖ ...
ਮਾਨਵਤਾ ਦੀ ਸੇਵਾ ‘ਚ ਓੜ ਨਿਭਾ ਗਏ ਮਨੀਸ਼ ਇੰਸਾਂ
ਲੰਬੇ ਸਮੇਂ ਤੋਂ ਸੱਚ ਕਹੂੰ 'ਚ ਦੇ ਰਹੇ ਸਨ ਸੇਵਾਵਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਮਨੀਸ਼ ਇੰਸਾਂ (33) ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਦਿਨੀਂ ਕੁੱਲ ਮਾਲਕ ਦੇ ਚਰਨਾਂ 'ਚ ਜਾ ਬਿਰਾਜੇ ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ...
ਡੇਰਾ ਸੱਚਾ ਸੌਦਾ ਦੇ ਹੈਲਪਲਾਈਨ ਨੰਬਰ ਜਾਰੀ
ਸਰਸਾ (ਸੱਚ ਕਹੂੰ ਨਿਊਜ਼)। ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਇਲਾਕੇ ਦੀ ਜੋ ਵੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੂਬਾ ਵਾਈਜ਼ ਫੋਨ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਕੇ ਸਮੱਸਿਆ ਦੱਸ ਸਕਦੇ ਹੋ...
‘ਘੱਗਰ ਦੇ ਪਾਣੀ ਦਾ ਸਮੁੱਚਾ ਪ੍ਰਬੰਧ ਕਰੋ’ : ਬਿਜਲੀ ਮੰਤਰੀ ਰਣਜੀਤ ਸਿੰਘ
ਕਿਹਾ, ਚੈਨਲਾਂ ਦੀ ਸਫ਼ਾਈ ਲਈ ਵਾਧੂ ਮਸ਼ੀਨਾਂ ਲਾਈਆਂ ਜਾਣ ਤਾਂ ਕਿ ਇਹ ਕਾਰਜ ਸਮੇਂ ’ਤੇ ਪੂਰਾ ਕੀਤਾ ਜਾ ਸਕੇ
ਸੱਚ ਕਹੂੰ ਨਿਊਜ, ਸਰਸਾ। ਹਰਿਆਣਾ ਦੇ ਬਿਜਲੀ, ਜੇਲ੍ਹ ਅਤੇ ਅਕਸ਼ੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਘੱਗਰ ਨਦੀ ਦੇ ਪਾਣੀ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਇਸ ਦੇ ਪਾਣੀ ਦਾ ਲਾਭ ਖੇਤਰ ਦ...
ਸੀਐੱਮ ਫਲਾਇੰਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਮੇਮਾਰੀ
34 ਥਾਵਾਂ 'ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ
16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ
ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ 'ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਸ਼ਰਾਬ, ਬਿਜਲੀ ਚੋਰ...
ਕਿਸਾਨਾਂ ਦੀ ਜ਼ਮੀਨ ਖਰੀਦ ਕੇ ਵਿਕਾਸ ਲਈ ਵਰਤੇਗੀ ਸਰਕਾਰ : ਮਨੋਹਰ
ਰਾਜ ਮੰਤਰੀ ਕ੍ਰਿਸ਼ਨ ਬੇਦੀ ਵੱਲੋਂ ਸੌਂਪੇ ਗਏ ਮੰਗ ਪੱਤਰ ਦੀਆਂ 18 ਮੰਗਾਂ ਨੂੰ ਪੂਰਾ ਕਰੇਗੀ ਸਰਕਾਰ
ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ: ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਕਿਸਾਨ ਦੀ ਛੋਟੀ ਜ਼ਮੀਨ ਦੇ ਟੁਕੜਿਆਂ ਨੂੰ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਖਰੀਦੇਗੀ ਇਸ ਜ਼ਮੀਨ ਦਾ ਏਕੀਕਰਨ ਤੋਂ ਬਾਅਦ...
ਲੜਕੀ ਨਾਲ ਦੁਰਵਿਹਾਰ ਦੇ ਦੋਸ਼ ‘ਚ ਵਿਕਾਸ ਬਰਾਲਾ ਗ੍ਰਿਫ਼ਤਾਰ, ਮਿਲੀ ਜਮਾਨਤ
ਸੂਬਾ ਭਾਜਪਾ ਪ੍ਰਧਾਨ ਦਾ ਪੁੱਤਰ ਹੈ ਮੁਲਜ਼ਮ
ਅਨਿਲ ਕੱਕੜ, ਚੰਡੀਗੜ੍ਹ:ਹਰਿਆਣਾ ਭਾਜਪਾ ਸੂਬਾ ਪ੍ਰਧਾਨ ਬਰਾਲਾ ਲਈ ਸ਼ਨਿੱਚਰਵਾਰ ਉਨ੍ਹਾਂ ਦੇ ਪੁੱਤਰ ਨੇ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਵਿਕਾਸ ਬਰਾਲਾ ਨੇ ਕਥਿਤ ਤੌਰ 'ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ 'ਚ ਇੱਕ ਆਈਏਐਸ ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਲੜ...
ਰੈਨੋਵੇਸ਼ਨ ਤੋਂ ਬਾਅਦ ਆਇਆ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ’ਚ ਨਵਾਂ ਨਿਖਾਰ
ਪਵਿੱਤਰ ਅਰਦਾਸ ਬੋਲ ਕੇ ਕੀਤੀ ਮਾਰਕਿਟ ਦੀ ਸ਼ੁਰੂਆਤ
ਸੁਨੀਲ ਵਰਮਾ/ਸੱਚ ਕਹੂੰ ਨਿਊਜ਼ ਸਰਸਾ। ਸ਼ਾਹ ਸਤਿਨਾਮ ਜੀ ਮਾਰਗ ਸਥਿਤ ਸ਼ਾਹ ਸਤਿਨਾਮ ਜੀ ਸੁਪਰ ਮਾਰਕਿਟ ਨੂੰ ਰਿਨੋਵੇਸ਼ਨ ਕਰਕੇ ਮਾਡਰਨ ਲੁੱਕ ਦਿੱਤਾ ਗਿਆ ਹੈ ਮਾਰਕਿਟ ਦਾ ਅੱਜ ਸਵੇਰੇ ਸ਼ੁੱਭ ਆਰੰਭ ਹੋਇਆ । ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ, ਮਾਰਕ...