ਦੀਵਾਲੀ ‘ਤੇ ਕਿਸਾਨਾਂ ਨੂੰ ਤੋਹਫਾ, ਸਰਕਾਰ ਨੇ ਗੰਨੇ ਦੇ ਭਾਅ ’ਚ ਕੀਤਾ ਵਾਧਾ
ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੰਨਾ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਗੰਨੇ ਦੀ ਕੀਮਤ 372 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਗਲੇ ਸਾਲ ਗੰਨੇ ਦਾ ਭਾਅ 386 ਰੁਪਏ ਤੋਂ ਵਧਾ ਕੇ 400 ਰ...
ਪੰਜਾਬ ਤੇ ਹਰਿਆਣਾ ਵਿੱਚ ਮਿਲਾਵਟੀ ਦੁੱਧ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼
ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ, ਵੱਡੇ ਪੱਧਰ 'ਤੇ ਮਿਲਾਵਟੀ ਸਮਾਨ ਤੇ ਵਾਹਨ ਬਰਾਮਦ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਤਿਉਹਾਰਾਂ ਦੇ ਸੀਜ਼ਨ ਮੌਕੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਸੂਬੇ ਵਿੱਚ ਮਿਲਾਵਟੀ ਦੁੱਧ ਤੇ ਹੋਰ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕਰਦ...
ਰੂਹਾਨੀ ਸਤਿਸੰਗ 16 ਜੁਲਾਈ ਨੂੰ
ਪੂਜਨੀਕ ਗੁਰੂ ਜੀ ਦੇਣ ਨਾਮ ਸ਼ਬਦ ਦੀ ਅਨਮੋਲ ਦਾਤ
ਸਰਸਾ: ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ 16 ਜੁਲਾਈ ਦਿਨ ਐਤਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਰੂਹਾਨੀ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਦਾ ਹੈ। ਇਸ ਮੌਕੇ ਪੂਜਨੀਕ ਗੁ...
ਕੇਂਦਰੀ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ‘ਤੇ ਉਂਗਲ ਚੁੱਕੀ
ਕਿਹਾ, ਸਿੱਖਿਆ 'ਤੇ ਨਾ ਹੋਵੇ ਸਿਆਸਤ
ਰੋਹਤਕ: ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ 'ਤੇ ਸਿੱਖਿਆ ਨੀਤੀ 'ਤੇ ਉਂਗਲ ਉਠਾਉਂਦਿਆਂ ਕਿਹਾ ਕਿ ਅੱਜ ਸੂਬੇ ਦੇ ਸਕੂਲ ਤੇ ਕਾਲਜਾਂ 'ਚ ਅਧਿਆਪਕਾਂ ਦੀ ਭਾਰੀ ਕਮੀ ਹੈ, ਇਸ ਨਾਲ ਸਿੱਖਿਆ ਦੀ ਗੁਣਵੱਤਾ 'ਚ ਕਿਵੇਂ ਸੁਧਾਰ ਹੋ ਸਕੇਗਾ? ਨਾਲ ਹੀ ਉਨ੍ਹਾਂ ਕਿਹਾ...
ਸੜਕ ਹਾਦਸੇ ‘ਚ ਦਸ ਨੌਜਵਾਨਾਂ ਦੀ ਦਰਦਨਾਕ ਮੌਤ
ਇਹ ਸਾਰੇ ਫੌਜ ਦੀ ਭਰਤੀ ਤੋਂ ਮੈਡੀਕਲ ਕਰਵਾ ਕੇ ਪਰਤ ਰਹੇ ਸਨ
ਸੱਚ ਕਹੂੰ ਨਿਊਜ਼/ਜੀਂਦ। ਹਰਿਆਣਾ 'ਚ ਜੀਂਦ ਤੋਂ ਕਰੀਬ ਦਸ ਕਿਲੋਮੀਟਰ ਦੂਰੀ ਹਾਂਸੀ ਮਾਰਗ 'ਤੇ ਰਾਮਰਾਏ ਪਿੰਡ ਨੇੜੇ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸੇ 'ਚ ਆਟੋ ਡਰਾਈਵਰ ਸਮੇਤ ਦਸ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗ...
ਅੰਡਰ-14 ਦੂਜੇ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ
ਅੰਡਰ-14 ਦੂਜੇ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ
ਚੇਤਨ ਚੌਹਾਨ ਅਕੈਡਮੀ ਨਵੀਂ ਦਿੱਲੀ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਵਿਚਕਾਰ ਚੱਲ ਰਿਹੈ ਪਹਿਲਾ ਮੈਚ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ Cricket ਸਟੇਡੀਅਮ 'ਚ ਮੰਗਲਵਾਰ ਸਵੇਰੇ ਅੰਡਰ-14 ਦਾ ਦੂਜਾ ਐਮਐਸਜੀ ਆਲ ਇੰਡੀਆ ਕ੍...
ਹਰਿਆਣਾ ‘ਚ ਪੈਰ ਤਿਲ੍ਹਕਣ ਨਾਲ ਦੋ ਮਾਸੂਮ ਪਾਣੀ ‘ਚ ਡੁੱਬੇ, ਮੌਤ
ਭਤੀਜੇ ਨੂੰ ਬਚਾਉਣ ਗਏ ਚਾਚੇ ਦੀ ਵੀ ਮੌਤ
ਸੱਚ ਕਹੂੰ ਨਿਊਜ਼, ਢਾਂਡ: ਜ਼ਿਲ੍ਹਾ ਫਤੇਹਾਬਾਦ 'ਚ ਪੈਂਦੇ ਪਿੰਡ ਸੋਲੂਮਾਜਰਾ ਤੋਂ ਖੇੜੀ ਰਾਇਵਾਲੀ ਨੂੰ ਜਾਣ ਵਾਲੀ ਸੜਕ 'ਤੇ ਬਣੇ ਰੇਲਵੇ ਅੰਡਰ ਬ੍ਰਿਜ਼ 'ਚ ਭਰੇ ਪਾਣੀ ਵਿੱਚ ਦੋ ਮਾਸੂਮਾਂ ਦੀ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਗਿਆ ਇੱਕ ਬੱਚੇ ਦਾ ਚਾ...
ਸੋਨੀਪਤ ’ਚ ਸਿਹਤਕਰਮੀ ਸੀਤਾ ਨੂੰ ਲੱਗੀ ਪਹਿਲੀ ਵੈਕਸੀਨ
ਸੋਨੀਪਤ ’ਚ ਸਿਹਤਕਰਮੀ ਸੀਤਾ ਨੂੰ ਲੱਗੀ ਪਹਿਲੀ ਵੈਕਸੀਨ
ਸੋਨੀਪਤ। ਹਰਿਆਣਾ ਦੇ ਸੋਨੀਪਤ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਸਿਹਤ ਕਰਮਚਾਰੀ ਸੀਤਾ ਨੂੰ ਟੀਕਾ ਲਗਾ ਕੇ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਪੱਧਰ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸੋਨੀਪਤ ਵਿੱਚ ਵੈਕਸਿੰਗ ਮੁ...
ਹਰਿਆਣਾ ‘ਚ ਅਧਿਆਪਕ ਜਮਾਤ ‘ਚ ਨਹੀਂ ਲਿਜਾ ਸਕਣਗੇ ਮੋਬਾਇਲ
ਸਿੱਖਿਆ ਵਿਭਾਗ ਨੇ ਜਾਰੀ ਕੀਤੇ ਆਦੇਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ: ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ ਸਰਕਾਰੀ ਸਕੂਲਾਂ ਦੀਆਂ ਕਲਾਸਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਕੂਲਾਂ ਵਿੱਚ ਅਧਿਆਪਕ ਮੋਬਾਇਲ ਫੋਨ ਲੈ ਕੇ ਆ ਸਕਣਗੇ ਪਰ ਕਲਾਸ ਵ...
ਕੋਰੋਨਾ ਸੰਕਟ : ਹਰਿਆਣਾ ਵਿੱਚ ਕਿਉਂ ਵਧਿਆ ਲਾਕਡਾਊਨ
ਕੋਰੋਨਾ ਸੰਕਟ : ਹਰਿਆਣਾ ਵਿੱਚ ਕਿਉਂ ਵਧਿਆ ਲਾਕਡਾਊਨ, ਵਿਆਹ ਤੇ ਅੰਤਿਮ ਸਸਕਾਰ ਲਈ ਸਿਰਫ਼ 11 ਲੋਕਾਂ ਦੀ ਆਗਿਆ
ਚੰਡੀਗੜ੍ਹ (ਸੱਚ ਕਹੂੰ ਨਿਉੂਜ਼)। ਹਰਿਆਣਾ ਵਿਚ ਤਾਲਾਬੰਦੀ 17 ਮਈ ਤੱਕ ਵਧਾ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਤੇਜ਼ ਅਤੇ ਸਖ਼ਤ ਉਪਾਵਾਂ ਦਾ ...