ਸਰਕਾਰ ਸ਼ੁਰੂ ਕਰਨ ਜਾ ਰਹੀ ਐ ਇੱਕ ਹੋਰ ਨਵੀਂ ਪੈਨਸ਼ਨ ਸਕੀਮ, ਕੁਆਰਿਆਂ ਲਈ ਖੁਸ਼ਖਬਰੀ
ਚੰਡੀਗੜ੍ਹ। New Pension Scheme ਹਰਿਆਣਾ ’ਚ ਜਲਦੀ ਹੀ ਕੁਆਰਿਆਂ ਨੂੰ ਖੁਸ਼ਖਬਰੀ ਮਿਲਣ ਵਾਲੀ ਹੈ। ਇੱਥੇ ਸਰਕਾਰ ਦੇ ਇੱਕ ਫੈਸਲੇ ਨੇ ਕੁਆਰਿਆਂ ਦੇ ਚਿਹਰੇ ਚਮਕਾ ਦਿੱਤੇ ਹਨ। ਜੀ ਹਾਂ ਇਸ ਦਾ ਕਾਰਨ ਇਹ ਹੈ ਕਿ ਸਰਕਾਰ ਕੁਆਰਿਆਂ ਨੂੰ ਪੈਨਸ਼ਨ ਦੇਣ ਜਾ ਰਹੀ ਹੈ। ਜਨਸੰਵਾਦ ਪ੍ਰੋਗਰਾਮ ਦੌਰਾਨ ਇੱਕ 60 ਸਾਲ ਦੇ ਅਣਵਿਆਹੇ...
ਸਰਸਾ : ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਮਿ੍ਰਤਕਾਂ ’ਚ ਪਤੀ-ਪਤਨੀ, ਛੇ ਮਹੀਨਿਆਂ ਦੀ ਬੱਚੀ ਸਮੇਤ ਦੋ ਮਾਸੂਮ ਸ਼ਾਮਲ
ਸਰਸਾ (ਸੁਨੀਲ ਵਰਮਾ)। ਸਰਸਾ ਤੋਂ ਬਰਨਾਲਾ (Sirsa news) ਰੋਡ ’ਤੇ ਵੀਰਵਾਰ ਸ਼ਾਮ ਨੂੰ ਅਲਟੋ ਤੇ ਸਕੌਡਾ ਕਾਰ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿੱਚ ਚਾਰ ਵਿਅਕਤੀ ਸਰਦੂਲਗੜ੍...
ਨਾਮ ਚਰਚਾ ‘ਚ ਸ਼ਰਾਰਤੀ ਤੱਤ ਨੇ ਕੀਤੀ ਅੜਿੱਕਾ ਬਣਨ ਦੀ ਕੋਸ਼ਿਸ਼
ਸਾਧ-ਸੰਗਤ ਨੇ ਹਮਲਾਵਰ ਨੂੰ ਤਲਵਾਰ ਸਮੇਤ ਕੀਤਾ ਕਾਬੂ, ਪੁਲਿਸ ਨੂੰ ਸੌਂਪਿਆ
ਘਟਨਾ 'ਚ ਇੱਕ ਡੇਰਾ ਸ਼ਰਧਾਲੂ ਦੇ ਹੱਥ 'ਤੇ ਸੱਟ ਵੀ ਲੱਗੀ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਮਸਤਾਨਾ ਜੀ ਧਾਮ 'ਚ ਵੀਰਵਾਰ ਸ਼ਾਮ ਨੂੰ ਨਾਮ ਚਰਚਾ ਦੌਰਾਨ ਇੱਕ ਸ਼ਰਾਰਤੀ ਤੱਤ ਨੇ ਤਲਵਾਰ ਲੈ ਕੇ ਨਾਮ ਚਰਚਾ 'ਚ ਅੜਿੱਕਾ ਬਣਨ ਦੀ ਕੋਸ਼ਿ...
Punjab Weather News: ਅਗਲੇ ਪੰਜ ਦਿਨਾਂ ਤੱਕ ਪੰਜਾਬ ’ਚ ਕਿਵੇਂ ਰਹੇਗਾ ਮੌਮਸ, ਜਾਣੋ ਮੌਸਮ ਵਿਭਾਗ ਦੀ ਅਪਡੇਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather News: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਦੀ ਰਫਤਾਰ ਮੱਠੀ ਪੈ ਗਈ ਹੈ। 25 ਤਰੀਕ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਅੱਜ (ਸ਼ੁੱਕਰਵਾਰ) ਨੂੰ 7 ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਪਠਾਨਕੋਟ, ...
ਡੇਰਾ ਸੱਚਾ ਸੌਦਾ ਨੂੰ ਲੈ ਕੇ ਲੋਕ ਸਭਾ ਸਾਂਸਦ ਨੇ ਦਿੱਤਾ ਵੱਡਾ ਬਿਆਨ
ਫਤਿਹਾਬਾਦ ਨਾਮ ਚਰਚਾ ’ਚ ਉਮੜੀ ਸਾਧ-ਸੰਗਤ, 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ
ਮਨੁੱਖ ਬਣ ਕੇ ਤਾਂ ਆ ਗਿਆ, ਸਮਾਂ ਕਲਯੁਗ ਦਾ ਚੱਲ ਰਿਹਾ ਹੈ: ਪੂਜਨੀਕ ਗੁਰੂ ਜੀ
ਨਾਮ ਚਰਚਾ ’ਚ ਪਹੁੰਚੀ ਸਰਸਾ ਲੋਕ ਸਭਾ ਸੀਟ ਤੋਂ ਸਾਂਸਦ ਸੁਨੀਤਾ ਦੁੱਗਲ, ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ
ਸਾਧ-ਸੰਗਤ ਨ...
ਨੌਜਵਾਨਾਂ ਨੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ’ਚ ਕੀਤਾ ਖੂਨਦਾਨ
ਨੌਜਵਾਨਾਂ ਨੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ’ਚ ਕੀਤਾ ਖੂਨਦਾਨ
ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 135 ਮਾਨਵਤਾ ਭਲਾਈ ਕਾਰਜਾਂ ਤਹਿਤ ਨੌਜਵਾਨ ਸੇਵਾਦਾਰ ਆਪਣੇ ਕੰਮ ਕਾਰ ਅਤੇ ਘਰੇਲੂ ਕਾਰਜਾਂ ਨੂੰ ਛੱ...
ਕਿਸਾਨ ਜਥੇਬੰਦੀਆਂ ਅੱਜ ਮਨਾ ਰਹੀਆਂ ਹਨ ‘ਕਾਲਾ ਦਿਵਸ’
ਕਿਸਾਨ ਜਥੇਬੰਦੀਆਂ ਅੱਜ ਮਨਾ ਰਹੀਆਂ ਹਨ ‘ਕਾਲਾ ਦਿਵਸ’
ਨਵੀਂ ਦਿੱਲੀ। ਅੰਦੋਲਨਕਾਰੀ ਕਿਸਾਨ ਸੰਗਠਨ ਇਸ ਦਿਨ (6 ਮਾਰਚ) ਨੂੰ ‘ਕਾਲਾ ਦਿਵਸ’ ਵਜੋਂ ਮਨਾ ਰਹੇ ਹਨ ਅਤੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 100 ਵਾਂ ਦਿਨ ਮਨਾਇਆ ਗਿਆ। ਇਸ ਦੌਰਾਨ, ਅੰ...
ਭਿਆਨਕ ਸਡ਼ਕ ਹਾਦਸੇ ’ਚ ਪੰਜ ਦੋਸਤਾਂ ਦੀ ਮੌਤ
ਸੜਕ ਕਿਨਾਰੇ ਡੂੰਘੇ ਖੱਡ ’ਚ ਡਿੱਗੀਆਂ ਕਾਰਾਂ
ਹਨੂੰਮਾਨਗੜ੍ਹ। (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ਦੇ ਭੀਰਾਣੀ ਥਾਣਾ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੂਗਾਮੇੜੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਮੋੜ 'ਤੇ ਬੇਕਾਬੂ ਹੋਣ ਕਾਰਨ ਉਨ...
ਬੈਂਕ ਕਰਮਚਾਰੀਆਂ ਦੀ 15-16 ਮਾਰਚ ਨੂੰ ਦੇਸ਼ਵਿਆਪੀ ਹੜਤਾਲ
ਬੈਂਕ ਕਰਮਚਾਰੀਆਂ ਦੀ 15-16 ਮਾਰਚ ਨੂੰ ਦੇਸ਼ਵਿਆਪੀ ਹੜਤਾਲ
ਹਿਸਾਰ। ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਅਤੇ ਹੋਰ ਮੰਗਾਂ ਦੇ ਵਿਰੋਧ ਵਿਚ ਬੈਂਕਾਂ ਦੇ ਕਰਮਚਾਰੀ ਅਤੇ ਅਧਿਕਾਰੀ 15 ਅਤੇ 16 ਮਾਰਚ ਨੂੰ ਦੇਸ਼ ਭਰ ਵਿਚ ਹੜਤਾਲ ਕਰਨਗੇ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਸੀ। ਹਰਿਆਣਾ ਬ...
ਹਰਿਆਣਾ ਭਾਜਪਾ ਨੇਤਾ ਤੇ ਕਰਨੀ ਸੈਨਾ ਦੇ ਮੁਖੀ ਸੂਰਜਪਾਲ ਅੰਮੂ ਦੇ ਬੇਟੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਕਰਨੀ ਸੈਨਾ ਦੇ ਮੁਖੀ ਸੂਰਜਪਾਲ ਅੰਮੂ ਦੇ ਬੇਟੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਚੰਡੀਗੜ੍ਹ। ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਰਨਪਾਲ ਸਿੰਘ ‘ਅੰੰਮੂ’ ਦੇ ਵੱਡੇ ਬੇਟੇ ਅਨਿਰੁਧ ਰਾਘਵ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। ਉਹ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਰਹਿੰਦਾ ਸੀ ਉਹ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਭਾਜਪਾ ਯੁਵਾ...