ਖੱਟਰ ਨੇ ਕੀਤੀ ਕਿਸਾਨਾਂ ਦੀ ਫਸਲ ਖਰੀਦ ‘ਚ ਆੜ੍ਹਤੀਆਂ ਨੂੰ ਸਹਿਯੋਗ ਕਰਨ ਦੀ ਅਪੀਲ
ਕੋਰੋਨਾ ਨਾਲ ਜੰਗ : ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਿਹਤ, ਗ੍ਰਹਿ, ਮੈਡੀਕਲ ਸਿੱਖਿਆ, ਪੰਚਾਇਤੀ ਰਾਜ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗਾਂ ਨੂੰ 500 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ, ਤਾਂ ਜੋ ੂੰ ਕੋਰੋਨਾ ਦੀ ਲੜਾਈ ਲੜਨ ਵਿਚ ਕਿਸੇ ਕਿਸਮ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਬਿਜਲੀ ਵਿਭਾਗ ਨੇ ਵੀ 2 ਮਹੀਨਿਆਂ ਲਈ ਸਥਾਈ ਫੀਸ ਮੁਆਫ ਕਰ ਦਿੱਤੀ ਹੈ।
ਸੈਰ ਕਰਨ ਨਿਕਲੇ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਿਆ
ਸੈਰ ਕਰਨ ਨਿਕਲੇ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਿਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਚੰਡੀਗੜ੍ਹ 'ਚ ਸੈਰ ਕਰਨ ਨਿਕਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਡੰਡਿਆਂ ਨਾਲ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ। ਸੀਨੀਅਰ ਵਕੀਲ ਨਵਕਿਰਣ ਸਿੰਘ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ...
ਹਰਿਆਣਾ ‘ਚ ਕੋਰੋਨਾ ਪਾਜ਼ਿਟਵ ਦੇ ਦੋ ਹੋਰ ਕੇਸ ਆਏ ਸਾਹਮਣੇ
ਕੁਲ ਗਿਣਤੀ ਹੋਈ 184
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ 'ਚ ਕੋਰੋਨਾ ਪਾਜ਼ਿਟਵ ਦੇ ਦੋ ਨਵੇਂ ਕੇਸਾਂ ਤੋਂ ਬਾਅਦ, ਰਾਜ ਵਿੱਚ ਮਾਮਲਿਆਂ ਦੀ ਕੁਲ ਗਿਣਤੀ 184 ਹੋ ਗਈ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 39 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਵਾਪਸ ਚਲੇ ਗਏ ਹਨ। ਇਸ ਪ੍ਰਕਾਰ, ਰਾਜ ਵਿੱ...
1 ਕਰੋੜ ਦੀ ਹਿਰੋਇਨ ਸਮੇਤ 2 ਤਸਕਰ ਕਾਬੂ
1 ਕਰੋੜ ਦੀ ਹਿਰੋਇਨ ਸਮੇਤ 2 ਤਸਕਰ ਕਾਬੂ
ਹਿਸਾਰ : ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਦੋ ਤਸਕਰਾਂ ਨੂੰ 1 ਕਰੋੜ ਦੀ ਕੀਮਤ ਦੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਤਸਕਰਾਂ ਦਾ ਐਸ.ਟੀ.ਐਫ ਨਾਲ ਮੁਕਾਬਲਾ ਵੀ ਹੋਇਆ, ਤਸਕਰ ਕਾਫ਼ੀ ਕੋਸ਼ਿਸ਼ ਤੋਂ ਬਾਅਦ ਫੜੇ ਗਏ। ਜਦੋਂ ਉਸਦੀ ਕਾਰ ਦੀ ਤਲਾਸ਼ੀ ਲਈ...
ਸ਼ਾਹ ਸਤਿਨਾਮ ਪੁਰਾ ਪਿੰਡ ਨੂੰ ਕੀਤਾ ਸੈਨੇਟਾਈਜ਼
ਕਰੋਨਾ ਵਾਇਰਸ ਦੀ ਰੋਕਥਾਮ ਲਈ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਪੰਚਾਇਤ ਪੂਰੀ ਤਰਾਂ ਚੌਕਸ ਹੈ।
ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਇੱਕ ਅਜਿਹੀ ਦੁਨੀਆ… ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼
ਇੱਕ ਅਜਿਹੀ ਦੁਨੀਆ... ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼ International Women's Day
ਚੰਡੀਗੜ੍ਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਔਰਤਾਂ ਦਾ ਸਤਿਕਾਰ, ਔਰਤਾਂ ਦੀ...
ਰਾਮ ਚੰਦਰ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ
Humanity | ਦੇਹਾਂਤ ਉਪਰੰਤ ਸਰੀਰਦਾਨ ਕਰਕੇ ਹੋਏ ਮਹਾਨ
ਸਰਸਾ, (ਰਵਿੰਦਰ ਸ਼ਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ (Humanity) 'ਤੇ ਚਲਦੇ ਹੋਏ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੇ ਨਿਵਾਸੀ ਰਾਮ ਚੰਦਰ ਇੰਸਾਂ (83) ਪੁੱਤਰ ਦੇਵਾ ਰਾਮ ਦੇ ਦਿਹਾਂਤ ਤੋਂ ਬਾ...
ਰਾਮ ਚੰਦਰ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ
ਦੇਹਾਂਤ ਉਪਰੰਤ ਸਰੀਰਦਾਨ ਕਰਕੇ ਹੋਏ ਮਹਾਨ
ਸਰਸਾ (ਰਵਿੰਦਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚਲਦੇ ਹੋਏ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੇ ਨਿਵਾਸੀ ਰਾਮ ਚੰਦਰ ਇੰਸਾਂ (83) ਪੁੱਤਰ ਦੇਵਾ ਰਾਮ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀ...
ਹਾਦਸੇ ਦੌਰਾਨ 6 ਨੌਜਵਾਨਾਂ ਦੀ ਮੌਤ
ਕੈਥਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਨੌਜਵਾਨ
ਕੈਥਲ। ਹਰਿਆਣਾ ਦੇ ਕੈਥਲ ਜ਼ਿਲੇ 'ਚ ਪੁੰਡਰੀ-ਢਾਂਡ ਰੋਡ 'ਤੇ ਭਿਆਨਕ ਸੜਕ ਹਾਦਸਾ (accident) ਵਾਪਰ ਗਿਆ। ਇੱਥੇ ਇਕ ਐੱਸ. ਯੂ. ਵੀ. ਦੇ ਇਕ ਅਣਪਛਾਤੇ ਵਾਹਨ ਨਾਲ ਟਕਰਾ ਜਾਣ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਸ਼ਨਿੱਚਰਵਾਰ ਰਾ...