ਮੰਡੀ ’ਚ ਅੱਗ ਲੱਗਣ ਨਾਲ ਹਜ਼ਾਰਾਂ ਕਣਕ ਦੀਆਂ ਬੋਰੀਆਂ ਤੇ ਖਾਲੀ ਬਾਰਦਾਨਾ ਸੜਿਆ
ਸਫੀਦੋਂ (ਸੱਚ ਕਹੂੰ ਨਿਊਜ਼/ਦੇਵੇਂਦਰ ਸ਼ਰਮਾ)। ਸਫੀਦੋਂ ਦੀ ਨਵੀਂ ਅਨਾਜ ਮੰਡੀ ਵਿੱਚ ਐਤਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਥੇ ਰੱਖੇ ਚਾਹ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਗਈ (Fire in Market)। ਇਹ ਖੋਖਾ ਅਤੇ ਇਸ ਵਿੱਚ ਰੱਖੀਆਂ ਸਾਰੀਆਂ ਚੀਜ਼ਾਂ ਪਲਕ ਝਪਕਦਿਆਂ ਹੀ ਅੱਗ ਨਾਲ ਸੜ ਗਈਆਂ। ਨੇੜੇ ਦੀ...
ਖੇਤੀ ਵਿਗਿਆਨ ਅਜਾਇਬ ਘਰ : ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ
ਖੇਤੀ ਵਿਗਿਆਨ ਅਜਾਇਬ ਘਰ : ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ
ਸੱਚ ਕਹੂੰ/ਸੰਦੀਪ ਸਿੰਘਮਾਰ ਹਿਸਾਰ। ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਗਿਆਨ ਅਤੇ ਹਰਿਆਣਵੀ ਪੇਂਡੂ ਸੱਭਿਆਚਾਰ ਨੂੰ ਸੰਭਾਲਣ ਵਾਲਾ ਅਜਾਇਬ ਘਰ ਦਰਸ਼ਕਾਂ ਲਈ ਤਿਆਰ ਹੈ। ਯੂਨੀਵਰਸ...
Haryana Govt News: ਹਰਿਆਣਾ ’ਚ ਐਕਸ਼ਨ ਮੋਡ ’ਚ ਸੈਣੀ ਸਰਕਾਰ, 24 ਅਧਿਕਾਰੀ ਤੇ ਕਰਮਚਾਰੀ ਮੁਅੱਤਲ, ਵੇਖੋ ਪੂਰੀ ਸੂਚੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana News: ਹਰਿਆਣਾ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਭਾਜਪਾ ਦੇ ਵਿਧਾਇਕ ਆਮ ਲੋਕਾਂ ’ਚ ਜਾ ਕੇ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਰਿਪੋਰਟ ਮੁਤਾਬਕ ਰਾਜ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਕਾਰਨ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ...
ਲੱਕੜਵਾਲੀ ਆਸ਼ਰਮ : ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ…
ਲੱਕੜਵਾਲੀ ਆਸ਼ਰਮ : ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ...
(ਸੱਚ ਕਹੂੰ ਨਿਊਜ਼)
ਰੋਡੀ । ਬਲਾਕ ਸ਼੍ਰੀ ਜਲਾਲਆਣਾ ਸਾਹਿਬ ਦੇ ਡੇਰਾ ਸੱਚਾ ਸੌਦਾ ‘ਨਿਰੰਕਾਰ ਪੁਰ ਧਾਮ’ ਲਕੜਵਾਲੀ ਆਸ਼ਰਮ ਵਿਖੇ ਨਾਮ ਚਰਚਾ ਕਰਵਾਈ ਗਈ। ਕੋਵਿਡ-19 ਦੇ ਮੱਦੇਨਜ਼ਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਮਾਸਕ, ਸੈਨੀਟਾਈਜ਼ਿੰਗ ਅਤੇ ਸਮਾਜਿਕ ਦੂਰੀ ਦਾ...
ਪਾਣੀਪਤ : ਟਰੱਕ ਅਤੇ ਟਰੈਕਟਰ ਟਰਾਲੀ ਦੀ ਟੱਕਰ ਤਿੰਨ ਔਰਤਾਂ ਦੀ ਮੌਤ
ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ (Panipat News) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਝਟੀਪੁਰ ਦੇ ਕੋਲ ਟਰੈਕਟਰ ਟਰਾਲੀ ਦੀ ਟੱਕਰ ’ਚ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਜਦੋਂਕਿ 15 ਤੋਂ 16 ਹਾਦਸੇ ’ਚ ਜਖ਼ਮੀ ਹੋਏ ਹਨ। ਸਾਰੇ ਜਖ਼ਮੀਆਂ ਨੂੰ ਪਾਣੀਪਤ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉ...
Haryana al dora jameen: ਹਰਿਆਣਾ ਲਾਲ ਡੋਰਾ ਜ਼ਮੀਨ ਬਾਰੇ ਵੱਡਾ ਐਲਾਨ
Haryana Lal Dora Jameen : ਪਿੰਡ ਤੇ ਸ਼ਹਿਰ ਹਰ ਘਰ ਪਲਾਟ ਡੋਰਾ ਮੁਫ਼ਤ
31 ਦਸੰਬਰ ਤੱਕ ਪੂਰਾ ਹਰਿਆਣਾ ਲਾਲ-ਡੋਰਾ ਮੁਕਤ ਹੋ ਜਾਵੇਗਾ: ਦੁਸ਼ਿਅੰਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਵਿੱਚ ਮਾਲ ਵਿਭਾਗ ਦੇ ਤਹਿਤ ਕਈ ਸਕਾਰਾਤਮਕ ਕਦਮ ਚੁੱਕੇ ਗਏ ਹਨ, ਜਿੱਥੇ ਇਸ ...
Sirsa News : ਸਰਸਾ ’ਚ ਨਸ਼ੇ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, 50 ਲੱਖ 10 ਹਜ਼ਾਰ ਦੇ ਚਿੱਟੇ ਸਮੇਤ ਦੋ ਕਾਬੂ
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਚੀਫ਼ ਇੰਸਪੈਕਟਰ ਜਨਰਲ ਆਫ਼ ਪੁਲਿਸ ਏ.ਯੂ.ਪੀ ਸਿੰਘ ਆਈ.ਪੀ.ਐਸ. ਦੀ ਅਗਵਾਈ ਹੇਠ ਪੂਰੇ ਹਰਿਆਣਾ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਸੁਪਰਡੈਂਟ ਅਨਿਲ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਆਈ....
ਮੁੱਖ ਚੋਣ ਅਧਿਕਾਰੀ ਦੀ ਵੱਡੀ ਚੇਤਾਵਨੀ!, ਕਿਤੇ ਕਰ ਨਾ ਬੈਠਿਓ ਇਹ ਗਲਤੀ…
Haryana Assembly Election: ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ (Haryana Chief Electoral Officer Pankaj Agarwal) ਨੇ ਦੱਸਿਆ ਕਿ ਰਾਜ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਆਮ ਚੋਣਾਂ 2024 ਲਈ ਵੋਟਿੰਗ ਪਾਰਟੀਆਂ 4 ਅਕਤੂਬਰ ਨੂੰ ਪੋਲਿੰਗ ਕੇਂਦਰਾਂ ਲਈ ਰਵਾ...
ਰੋਹਤਕ: ਦਿਨ ਦਿਹਾੜੇ ਕੈਸ਼ ਵੈਨ ਦੇ ਸੁਰੱਖਿਆ ਕਰਮੀ ਨੂੰ ਗੋਲੀ ਮਾਰ ਕੇ ਲੁੱਟੇ 2.62 ਕਰੋੜ ਰੁਪਏ
ਬਾਈਕ ਸਵਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਦੇ ਇੰਸਪੈਕਟਰ ਜਨਰਲ ਅਤੇ ਐਸਪੀ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ
ਪੁਲਿਸ ਨੇ ਜ਼ਿਲ੍ਹੇ ਵਿੱਚ ਕੀਤੀ ਨਾਕਾਬੰਦੀ, ਨਹੀਂ ਮਿਲਿਆ ਬਦਮਾਸ਼ਾਂ ਦਾ ਕੋਈ ਸੁਰਾਗ
ਸੱਚ ਕਹੂੰ/ ਨਵੀਨ ਮਲਿਕ ਰੋਹਤਕ। ਸ਼ਹਿਰ ਦੇ ਸੈਕਟਰ 1 ਸਥਿਤ ਏਟੀਐਮ ਮਸ਼ੀਨ ਵਿੱਚ ਪੈ...
ਰਣਦੀਪ ਸੁਰਜੇਵਾਲਾ ਦੇ ਚੋਣ ਪ੍ਰਚਾਰ ’ਤੇ ਪਾਬੰਦੀ
48 ਘੰਟਿਆਂ ਤੱਕ ਨਹੀਂ ਕਰਨਗੇ ਕੋਈ ਵੀ ਪ੍ਰਚਾਰ (Randeep Surjewala)
ਨਵੀਂ ਦਿੱਲੀ। ਚੋਣ ਕਮਿਸ਼ਨ (ਈਸੀ) ਨੇ ਕਾਂਗਰਸ ਦੇ ਰਣਦੀਪ ਸੁਰਜੇਵਾਲਾ (Randeep Surjewala) ’ਤੇ ਚੋਣ ਪ੍ਰਚਾਰ ਕਰਨ ਲਈ ਦੋ ਦਿਨਾਂ ਲਈ ਰੋਕ ਲਾ ਦਿੱਤੀ ਹੈ। ਹੁਕਮਾਂ ਮੁਤਾਬਕ ਸੁਰਜੇਵਾਲਾ ਅੱਜ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਤੱਕ...