ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ
ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ
ਚੰਡੀਗੜ੍ਹ । ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਅਭਿਆਨ ਤਹਿਤ ਸੂਬੇ ’ਚ 26 ਜੁਲਾਈ ਤੱਕ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ ਇਸ ਦੌਰਾਨ ਸਰਕਾਰ ਨੇ ਰੈਸਟੋਰੈਂਟ, ਢਾਬੇ ਰਾਤ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ ਨਾ...
16 ਜ਼ਿਲ੍ਹਿਆਂ ’ਚ ਅਗਲੇ 72 ਘੰਟਿਆਂ ’ਚ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦਿਨ-ਰਾਤ ਐਕਟਿਵ
ਝੱਜਰ। ਮੌਸਮ ਵਿਗਿਆਨ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਨੂੰ ਭਾਰੀ ਮੀਂਹ ਤੇ ਗਰਜ਼ ਨਾਲ ਹਨ੍ਹੇਰੀ ਆਉਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਇਸ ਦੌਰਾਨ ਝੱਜਰ ਜ਼ਿਲ੍ਹੇ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹਾ ਆਫਤਾ ਪ੍ਰਬੰਧਨ ਅਥਾਰ...
ਕੈਮਰੀ ਪਿੰਡ ਦੀਆਂ 40 ਧੀਆਂ ਆਤਮ ਨਿਰਭਰ ਬਣਨਗੀਆਂ
ਰਾਹ ਗਰੁੱਪ ਫਾਉਂਡੇਸ਼ਨ ਵੱਲੋਂ ਬਿਊਟੀ ਪਾਰਲਰ ਤੇ ਬੁਟੀਕ ਪਾਰਲਰ ਦੀ ਟੇ੍ਰਨਿੰਗ
ਹਿਸਾਰ (ਸੱਚ ਕਹੂੰ ਨਿਊਜ਼)। ਧੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਨੇੜਲੇ ਕੈਮਰੀ ਪਿੰਡ ਦੀਆਂ 40 ਧੀਆਂ ਨੂੰ ਰਾਹੁ ਗWੱਪ ਫਾਉਂਡੇਸ਼ਨ ਵੱਲੋਂ ਬਿਊਟੀ ਪਾਰਲਰ ਅਤੇ ਬੁਟੀਕ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿਚ ਧੀਆਂ ਔਰਤਾਂ ਨੂੰ ਤਿੰਨ ...
ਰਾਕੇਸ਼ ਟਿਕੈਤ ਸਰਸਾ ਪਹੁੰਚੇ: ਕਿਸਾਨ ਐਸ ਪੀ ਦਫਤਰ ਦਾ ਕਰਨਗੇ ਘੇਰਾਓ
ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਵੀ ਪਹੁੰਚੇ
ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਘਿਰਾਓ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਚੇਤਾਵਨੀ ਦਿੱਤੀ
ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਅਰਧ ਸੈਨਿਕ ਬਲ ਸੁਰੱਖਿਆ ਵਿਚ ਤਾਇਨਾਤ ਕੀਤੇ ਜਾਣਗੇ।
ਸਰਸਾ ਪੁਲਿਸ ਛਾਉਣੀ ਵਿਚ ਬਦਲ ਗਈ।
ਡਰੋਨ ਕੈਮਰੇ...
ਵਜਨ ਘੱਟ ਕਰਨ ਤੋਂ ਲੈ ਕੇ ਸ਼ੂਗਰ ਤੱਕ ਅਸਰਦਾਰ ਹੈ ਸੂਰਜ ਨਮਸਕਾਰ : ਮੰਜੂ ਧਾਨੁਕਾ
ਵਜਨ ਘੱਟ ਕਰਨ ਤੋਂ ਲੈ ਕੇ ਸ਼ੂਗਰ ਤੱਕ ਅਸਰਦਾਰ ਹੈ ਸੂਰਜ ਨਮਸਕਾਰ : ਮੰਜੂ ਧਾਨੁਕਾ
ਏਲਨਾਬਾਦ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਡੀਏਵੀ ਪਬਲਿਕ ਸਕੂਲ ਵਿਖੇ ਯੋਗਾ ਅਧਿਆਪਕ ਮੰਜੂ ਧਾਨੁਕਾ ਦੁਆਰਾ ਚਲਾਏ ਜਾ ਰਹੇ ਨਿਯਮਿਤ ਯੋਗਾ ਕਲਾਸ ਵਿਚ, ਸੂਰਿਆ ਨਮਸਕਾਰ ਦੇ ਅਭਿਆਸ ਦੌਰਾਨ ਪੇਟ ਦੇ ਅੰਗ ਖਿੱਚੇ ਜਾਂਦੇ ਹਨ। ਜਿਸ ਦੇ...
ਕੌਮੀ ਰਾਜਧਾਨੀ ’ਚ ਅੱਜ ਦਸਤਕ ਦੇ ਸਕਦਾ ਹੈ ਮੌਨਸੂਨ, ਹਰਿਆਣਾ ’ਚ ਮੀਂਹ ਦੇ ਆਸਾਰ
ਹਰਿਆਣਾ ’ਚ ਮੀਂਹ ਦੇ ਆਸਾਰ
ਨਵੀਂ ਦਿੱਲੀ। ਕੜਕਦੀ ਧੁੱਪ ਤੋਂ ਪ੍ਰੇਸ਼ਾਨ ਦਿੱਲੀ ਵਾਸੀਆਂ ਨੂੰ ਅੱਜ ਰਾਹਤ ਮਿਲਣ ਦੇ ਆਸਾਰ ਹਨ ਕਿਉਂਕਿ ਕੌਮੀ ਰਾਜਧਾਨੀ ’ਚ ਸ਼ਨਿੱਚਰਵਾਰ ਨੂੰ ਮੌਨਸੂਨ ਦਸਤਕ ਦੇ ਸਕਦਾ ਹੈ । ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ’ਚ ਅੱਜ ਮੌਨਸੂਨ ਦੀ ਝਮਝਮ ਮੀਂਹ ਪੈਣ ਦੀ ਸੰਭ...
ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸੜਕਾਂ ’ਤੇ ਉਤਰੀ ਆਪ
ਰਾਸ਼ਟਰਪਤੀ ਦੇ ਨਾਂਅ ਸੌਂਪਿਆ ਪੱਤਰ
ਡਿਗਰੀ ਲੈ ਕੇ ਸੜਕਾਂ ’ਤੇ ਘੁੰਮ ਰਿਹਾ ਹੈ ਅੱਜ ਦਾ ਨੌਜਵਾਨ
ਭਿਵਾਨੀ (ਸੱਚ ਕਹੂੰ ਨਿਊਜ਼) । ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ’ਤੇ ਆ...
ਚਿੰਤਾਜਨਕ: ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
ਮਹਿੰਗਾਈ ਦੇ ਵਿਰੋਧ ’ਚ ਕਿਸਾਨਾਂ ਦਾ ਹੱਲਾ ਬੋਲ
ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ
ਸੱਚ ਕਹੂੰ ਨਿਊਜ਼ ਚੰਡੀਗੜ੍ਹ। ਦੇਸ਼ ’ਚ ਪੈਟਰੋਲ-ਡੀਜਲ ਆਏ ਦਿਨ ਵਧਦੇ ਜਾ ਰਹੇ ਹਨ ਜਿਸ ਨਾਲ ਮਹਿੰਗਾਈ ਬੇਕਾਬੂ ਹੁੰਦੀ ਜਾ ਰਹੀ ਹੈ ਸਰਕਾਰ ਚੁੱਪ ਹੈ ਅਤੇ ਲੋਕ ਸੜਕਾਂ ’ਤੇ ਆ ਗਏ ਹਨ ਇਸ ਦਰਮਿਆਨ ਪੰਜਾਬ ਅਤੇ ਹਰਿਆਣਾ ਦੇ ...
ਪੰਜਾਬ ਤੋਂ ਬਾਅਦ ਹਰਿਆਣਾ ’ਚ ਵੀ ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ ’ਤੇ
ਹੁੱਡਾ ਧਿਰ ਅਤੇ ਸੈਲਜਾ ਧਿਰ ਆਹਮੋ-ਸਾਹਮਣੇ, ਹੁੱਡਾ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਮੰਗ ਕਰ ਰਹੇ ਨੇ ਹੁੱਡਾ ਧਿਰ ਦੇ ਵਿਧਾਇਕ
ਪਾਰਟੀ ’ਤੇ ਪਕੜ ਕਮਜ਼ੋਰ ਨਾ ਹੋਵੇ ਇਸ ਲਈ ਭਾਜਪਾ ਨੂੰ ਮਜ਼ਬੂਤ ਕਰ ਰਹੇ ਹਨ ਹੁੱਡਾ : ਸੈਲਜਾ ਧਿਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਦੇ ਨਾਲ-ਨਾਲ ਹਰਿਆਣਾ ’ਚ ਹੁਣ ਕਾ...
ਸ਼ਾਰਟ ਸਰਕਿਟ ਨਾਲ ਦਵਾਈਆਂ ਦੀ ਦੁਕਾਨ ’ਚ ਲੱਗੀ ਅੱਗ
ਸ਼ਾਰਟ ਸਰਕਿਟ ਨਾਲ ਦਵਾਈਆਂ ਦੀ ਦੁਕਾਨ ’ਚ ਲੱਗੀ ਅੱਗ
ਭਿਵਾਨੀ । ਭਿਵਾਨੀ ਦੇ ਮਹਿਮ ਗੇਟ ’ਤੇ ਇੱਕ ਦਵਾਈਆਂ ਦੀ ਦੁਕਾਨ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਦੁਕਾਨ ਮਾਲਕ ਨੂੰ ਕਰੀਬ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇੱਕ ਵਜ...