ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
ਹਾਕੀ ਦੀ ਟੀਮ ਨੂੰ ਵਧਾਈ, ਲਾਏ ਨਾਰੇ ‘ਚੱਕ ਦੇ ਇੰਡੀਆ’ ਤੇ ‘ਭਾਰਤ ਮਾਤਾ ਦੀ ਜੈ’
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ ਉਨ੍ਹਾਂ ਅੱਜ ਟਵੀਟ ਕਰਕੇ ਕਿਹਾ ਕਿ ਭਾਰਤ ਨੇ ਪੁਰਸ਼ ਹਾਕ...
ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼
ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼
ਸਰਸਾ (ਸੱਚ ਕਹੂੰ ਨਿਊਜ਼)। 13 ਸਾਲਾ ਬੇਟੀ ਦੇ ਅਗਵਾ ਹੋਣ ਤੋਂ ਬਾਅਦ ਹਾਲ ਹੀ ਵਿੱਚ ਹਰਿਆਣਾ ਵਿੱਚ ਐਮਰਜੈਂਸੀ ਨੰਬਰ 112 ’ਤੇ ਕਾਲ ਕਰਨ ਦੇ ਬਾਵਜੂਦ, ਇੱਕ ਮਾਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਅਤੇ ਚਾਰ ਦਿਨਾਂ...
ਹੁਣ ਜੈਪੁਰ ਤੋਂ ਹਿਸਾਰ ਤੱਕ ਦੌੜੇਗੀ ਦੁਰੰਤੋ ਐਕਸਪੈ੍ਰਸ
ਪੱਛਮੀ ਬੰਗਾਲ ਸੰਪਰਕ ਕ੍ਰਾਂਤੀ ਐਕਸਪ੍ਰੈਸ ਦਾ ਵੀ ਹਿਸਾਰ ਤੱਕ ਹੋ ਸਕਦਾ ਹੈ ਵਿਸਤਾਰ
ਹਿਸਾਰ/ ਸੱਚ ਕਹੂੰ ਨਿਊਜ਼,ਸੰਦੀਪ ਸਿੰਘਮਾਰ। ਵਿਸ਼ਵਵਿਆਪੀ ਮਹਾਂਮਾਰੀ ਕੋਵਿਡ -19 ਦੇ ਕਾਰਨ ਬੰਦ ਕੀਤੀ ਗਈ ਰੇਲ ਸੇਵਾ ਇੱਕ ਵਾਰ ਫਿਰ ਪਟੜੀ ’ਤੇ ਆ ਗਈ ਹੈ। ਜਿੱਥੇ ਯਾਤਰੀਆਂ ਨੂੰ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਸਹੂਲਤ ਮਿਲੇਗੀ...
ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਧਮਕੀ
ਕਿਹਾ, ਅਜ਼ਾਦੀ ਦਿਵਸ ’ਤੇ ਝੰਡਾ ਨਾ ਲਹਿਰਾਉਣ ਮੁੱਖ ਮੰਤਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਨੇ ਧਮਕੀ ਦਿੱਤੀ ਹੈ ਕਿ ਉਹ ਅਜ਼ਾਦੀ ਦਿਵਸ ਦੇ ਦਿਨ ਤਿਰੰਗਾ ਨਾ ਲਹਿਰਾਉਣ ਧਮਕੀ ’ਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਆਪ...
ਸਾਗਰ ਰਾਣਾ ਮਰਡਰ ਕੇਸ : ਅੱਜ ਪਹਿਲੀ ਚਾਰਜਸ਼ੀਟ ਦਾਖਲ ਕਰ ਸਕਦੀ ਹੈ ਦਿੱਲੀ ਪੁਲਿਸ
ਪਹਿਲਵਾਨ ਸੁਸ਼ੀਲ ਕੁਮਾਰ ਸਮੇਤ 12 ਵਿਅਕਤੀ ਹਨ ਮੁਲਜ਼ਮ
ਨਵੀਂ ਦਿੱਲੀ (ਏਜੰਸੀ) ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਹੋਏ 23 ਸਾਲਾ ਜੂਨੀਅਰ ਪਹਿਲਵਾਨ ਸਾਗਰ ਰਾਣਾ ਦੇ ਕਤਲ ਦੇ ਮਾਮਲੇ ’ਚ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਸੋਮਵਾਰ ਨੂੰ ਆਪਣੀ ਪਹਿਲੀ ਚਾਰਜਸ਼ੀਟ ਦਾਖਲ ਕਰ ਸਕਦੀ ਹੈ। ਕਰਾਈਮ ਬ੍ਰਾਂਚ ਦੇ ਸੂਤਰਾਂ ਅਨੁਸ...
ਬਰਸਾਤੀ ਪਾਣੀ ਨਾਲ ਭਰੇ ਡੂੰਘੇ ਟੋਏ ‘ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
ਬਰਸਾਤੀ ਪਾਣੀ ਨਾਲ ਭਰੇ ਡੂੰਘੇ ਟੋਏ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
ਕਰਨਾਲ। ਸੀਐਮ ਸਿਟੀ ਕਰਨਾਲ ਦੇ ਉਚਾਨੀ ਪਿੰਡ ਵਿੱਚ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਨਿਰਮਾਣ ਕਾਰਜ ਲਈ ਪੁੱਟੇ ਗਏ ਡੂੰਘੇ ਟੋਏ ਵਿੱਚ ਡੁੱਬਣ ਕਾਰਨ ਦੋ ਮਾਸੂਮ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੋਵੇਂ ਚਚੇਰੇ ਭਰਾ ਸਨ...
ਪਾਣੀਪਤ : ਸਵਾਰੀਆਂ ਉਤਾਰ ਰਹੀ ਬੱਸ ’ਚ ਟਰੱਕ ਨੇ ਮਾਰੀ ਟੱਕਰ, 3 ਦੀ ਮੌਤ, 13 ਜ਼ਖਮੀ
ਉੱਤਰ ਪ੍ਰਦੇਸ਼ ਤੋਂ ਸਵਾਰੀਆਂ ਲੈ ਕੇ ਪੰਜਾਬ ਜਾ ਰਹੀ ਸੀ ਬੱਸ
ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ ਦੇ ਨੈਸ਼ਨਲ ਹਾਈਵੇ ਖਾਦੀ ਆਸ਼ਰਮ ਦੇ ਨੇੇੜੇ ਸ਼ਨਿੱਚਰਵਾਰ ਸਵੇਰੇ 6:00 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ’ਚ 3 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਛੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ...
ਹਰਿਆਣਾ ਮੰਤਰੀ ਪ੍ਰੀਸ਼ਦ ਦੀ ਬੈਠਕ ਪੰਜ ਅਗਸਤ ਨੂੰ
ਹਰਿਆਣਾ ਮੰਤਰੀ ਪ੍ਰੀਸ਼ਦ ਦੀ ਬੈਠਕ ਪੰਜ ਅਗਸਤ ਨੂੰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਮੰਤਰੀ ਪ੍ਰੀਸ਼ਦ ਦੀ ਬੈਠਕ ਪੰਜ ਅਗਸਤ ਨੂੰ ਹਰਿਆਣਾ ਸਿਵਲ ਸਕੱਤਰੇਤ ’ਚ ਲਗਭਗ 11 ਵਜੇ ਹੋਵੇਗੀ ਇੱਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬੈਠਕ ਦੀ ਅਗਵਾਈ ਕਰਨਗੇ ...
ਮੌਸਮ: ਹਰਿਆਣਾ ਸਮੇਤ ਦਿੱਲੀ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਗਰਮੀ ਤੋਂ ਮਿਲੀ ਰਾਹਤ
ਸੱਚ ਕਹੂੰ ਨਿਊਜ਼, ਦਿੱਲੀ/ਚੰਡੀਗੜ੍ਹ। ਦੇਸ਼ ਭਰ ’ਚ ਇਨ੍ਹਾਂ ਦਿਨੀਂ ਮਾਨਸੂਨ ਸਰਗਰਮ ਹੈ ਹਰਿਆਣਾ, ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ...
ਸਰਸਾ ’ਚ ਮੌਸਮ ਸੁਹਾਵਣਾ, ਹਲਕੀ ਬੂੰਦਾਂਬਾਂਦੀ
ਸਰਸਾ ’ਚ ਮੌਸਮ ਸੁਹਾਵਣਾ, ਹਲਕੀ ਬੂੰਦਾਂਬਾਂਦੀ
ਸਰਸਾ (ਸੱਚ ਕਹੂੰ ਨਿਊਜ਼)। ਬੁੱਧਵਾਰ ਸਵੇਰੇ ਹਲਕੇ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਾਰੇ ’ਚ ਵੀ ਗਿਰਾਵਟ ਦਰਜ ਕੀਤੀ ਗਈ ਸਵੇਰੇ ਆਸਮਾਨ ’ਚ ਬੱਦਲ ਛਾ ਗਏ ਸਨ ਤੇ ਕੁਝ ਦੇਰ...