ਟੀਕਾਕਰਨ ਦੀ ਜਿੰਮੇਵਾਰੀ ਕੇਂਦਰ ਨੇ ਮੜ੍ਹੀ ਸੂਬਿਆਂ ਦੇ ਮੱਥੇ : ਸੋਨੀਆ ਗਾਂਧੀ
ਟੀਕਾਕਰਨ ਦੀ ਜਿੰਮੇਵਾਰੀ ਕੇਂਦਰ ਨੇ ਮੜ੍ਹੀ ਸੂਬਿਆਂ ਦੇ ਮੱਥੇ : ਸੋਨੀਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਅਤੇ ਕੋਵਿਡ ੑ19 ਦੀ ਸਥਿਤੀ ਬਾਰੇ ਵਿਚਾਰ ਕਰਨ ਲਈ ਇਥੇ ਸ਼ੁਰੂ ਹੋਈ ਕਾਂਗਰਸ ਦੀ ਸਰਵਉੱਚ ਨੀਤੀ ਨਿਰਧਾਰਕ ਸੰਸਥਾ ਕਾਰਜ ਸਮੀਤੀ ਦੀ ਅਹਿਮ ਬੈਠਕ ...
ਹੁਣ ਦਿੱਲੀ 17 ਮਈ ਤੱਕ ਰਹੇਗਾ ਬੰਦ
ਹੁਣ ਦਿੱਲੀ 17 ਮਈ ਤੱਕ ਰਹੇਗਾ ਬੰਦ
ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਤਾਲਾਬੰਦੀ ਦੀ ਮਿਆਦ 17 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਉਸਨੇ ਕਿਹਾ, “ਮੈਂ ਪਿਛਲੇ ਦਿਨਾਂ ਵਿੱਚ ਕਾਰੋਬਾਰੀਆਂ, ,ਔਰਤਾਂ, ਨੌਜਵਾਨਾਂ ਅਤੇ ਹੋਰਾਂ...
ਦੇਸ਼ ‘ਚ 16. 49 ਕਰੋੜ ਤੋਂ ਜਿ਼ਆਦਾ ਲੋਕਾਂ ਨੂੰ ਲੱਗਿਆ ਕੋਰੋਨਾ ਟੀਕਾ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਪੂਰੇ ਦੇਸ਼ 'ਚ ਸ਼ੁੱਕਰਵਾਰ ਤੱਕ 16.49 ਕਰੋੜ ਤੋਂ ਜਿ਼ਆਦਾ ਲੋਕਾਂ ਨੂੰ ਕੋੋਰੋਨਾ ਟੀਕਾ ਲਾਇਆ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਦੇਸ਼ ਦੇ 30 ਸੂਬਿਆਂ ਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ 'ਚ 18 ਤੋਂ 44...
ਸੁਪਰੀਮ ਕੋਰਟ ਦੀ ਨਸੀਹਤ: ਚੋਣ ਕਮਿਸਨ ਮੀਡੀਆ ਦੀ ਸ਼ਿਕਾਇਤ ਬੰਦ ਕਰੇ
ਸੁਣਵਾਈ ਵੇਲੇ ਟਿੱਪਣੀਆਂ ਦੀ ਰਿਪੋਰਟਿੰਗ ’ਤੇ ਰੋਕ ਨਾਲ ‘ਸੁਪਰੀਮ’ ਇਨਕਾਰ
ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਚੋਣ ਕਮਿਸਨ ਵਿਰੁੱਧ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਨੂੰ ਸਖਤ ਕਰਾਰ ਦਿੱਤਾ ਹੈ, ਪਰ ਇਸ ਨੂੰ ਹਟਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਨਿਆਂਇਕ ਆਦੇਸ ਦਾ ਹਿੱਸਾ ਨਹੀਂ ਹੈ। ਸੁਪਰੀਮ ਕੋਰਟ...
ਜੇਕਰ ਸਥਿਤੀ ਹੋਰ ਵਿਗੜਦੀ ਹੈ ਤਾਂ ਕੀ ਕਰੋਗੇ?
ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗੇ ਜਵਾਬ
ਆਕਸੀਜਨ ਨਿਰਧਾਰਤ ਫਾਰਮੂਲੇ ਵਿਚ ਸੁਧਾਰ ਦੀ ਜ਼ਰੂਰਤ
ਏਜੰਸੀ, ਨਵੀਂ ਦਿੱਲੀ। ਵੀਰਵਾਰ ਨੂੰ ਦੇਸ ਦੀ ਸੁਪਰੀਮ ਕੋਰਟ ਨੇ ਆਕਸੀਜਨ ਸੰਕਟ ਦੇ ਸਬੰਧ ਵਿੱਚ ਸੁਣਵਾਈ ਕੀਤੀ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਦਿਨੀਂ 700 ਮੀਟਰਕ ਟਨ ਆਕਸੀਜਨ ਦਿੱਲੀ ਨੂੰ ਉ...
ਕੋਰੋਨਾ ਨੇ ਦੇਸ ’ਚ ਸਾਰੀਆਂ ਹੱਦਾਂ ਕੀਤੀਆਂ ਪਾਰ
4,12,262 ਨਵੇਂ ਕੇਸ, 3980 ਮੌਤਾਂ
ਨਵੀਂ ਦਿੱਲੀ, ਏਜੰਸੀ। ਦੇਸ ਵਿਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤੇ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਲਾਗ ਨਾਲ 4.12 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੁਨੀਆਂ ਭਰ ਵਿਚ ਰੋਜਾਨਾ ਦੇ ਸਭ ਤੋਂ ਵੱਧ ਕੇਸਾਂ ’ਚੋਂ ਹਨ, ਜਦੋਂ ਕਿ ਲਗਭ...
ਪੈਟਰੋਲ ਤੇ ਡੀਜ਼ਲ ਲਗਾਤਾਰ ਦੂਜੇ ਦਿਨ ਮਹਿੰਗਾ
ਨਵੀਂ ਦਿੱਲੀ, ਏਜੰਸੀ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵਾਧਾ ਕੀਤਾ ਗਿਆ ਹੈ। ਦੋ ਮਹੀਨਿਆਂ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ, ਮੰਗਲਵਾਰ ਨੂੰ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਦੇਸ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨ...
ਦੇਸ਼ ’ਚ ਕੋਰੋਨਾ ਨਾਲ ਮੌਤਾਂ ਦਾ ਟੁੱਟਿਆ ਰਿਕਾਡਰ
ਇਕ ਦਿਨ ਵਿਚ 3,780 ਜਾਨਾਂ ਗਈਆਂ, 3,2,315 ਨਵੇਂ ਮਾਮਲੇ
ਨਵੀਂ ਦਿੱਲੀ, ਏਜੰਸੀ। ਭਾਰਤ ’ਚ ਦਿਨੋਂ-ਦਿਨ ਵਧ ਰਹੀ ਕੋਰੋਨਾ ਦੀ ਕਰੋਪੀ ਕਾਰਨ ਅੱਜ ਤੋਂ ਪਿਛਲੇ 24 ਘੰਟਿਆਂ ਦੌਰਾਨ 3,780 ਲੋਕ ਕੋਰੋਨਾ ਤੋਂ ਜਿੰਦਗੀ ਦੀ ਲੜਾਈ ਹਾਰ ਗਏ। ਇਹ ਇਕ ਦਿਨ ਦਾ ਸਰਵੋਤਮ ਅੰਕੜਾ ਹੈ। ਇਸ ਨਾਲ ਦੇਸ਼ ’ਚ ਮਰਨ ਵਾਲਿਆਂ ਦੀ ਕੁੱਲ...
ਦਿੱਲੀ ’ਚ ਮਿਲੇਗਾ ਮੁਫ਼ਤ ਰਾਸ਼ਨ, ਆਟੋ ਤੇ ਰਿਕਸ਼ਾ ਚਲਾਉਣ ਵਾਲਿਆਂ ਨੂੰ ਪੰਜ ਹਜ਼ਾਰ ਦੀ ਮੱਦਦ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਲ ਕਹੀ ਜਾਣ ਵਾਲੀ ਰਾਜਧਾਨੀ ਦਿੱਲੀ ਕੋਰੋਨਾ ਦੇ ਚੱਲਦੇ ਭਾਰੀ ਮੁਸ਼ਕਲ ਹੈ। ਵੱਧਦੇ ਸੰਕਟ ਨੂੰ ਦੇਖਦੇ ਹੋਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਨੇ ਇੱਕ ਪ੍ਰੈਸ ਕਾਨਫਰੰਸ ’ਚ ਸੂਬੇ ’ਚ 72 ਲੱਖ ਰਾਸ਼ਟ ਕਾਰਡ ਧਾਰਕਾਂ ਨੂੰ ਅਗਲੇ ...
ਕੋਰੋਨਾ ਨੇ ਤੋੜਿਆ ਇੱਕ ਰਿਕਾਰਡ: ਭਾਰਤ ’ਚ ਕੋਰੋਨਾ ਪੀੜਤਾਂ ਦਾ ਅੰਕੜਾ 2 ਕਰੋੜ ਤੋਂ ਪਾਰ
ਭਾਰਤ ’ਚ 3 ਲੱਖ 57 ਹਜ਼ਾਰ 299 ਨਵੇਂ ਮਾਮਲੇ ਤੇ 3449 ਹੋਰ ਮੌਤਾ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਦਿਨੋਂ-ਦਿਨ ਇੱਕ-ਇੱਕ ਰਿਕਾਰਡ ਤੋੜ ਰਿਹਾ ਹੈ। ਮੰਗਲਵਾਰ ਨੂੰ ਦੇਸ਼ ’ਚ ਕੁੱਲ ਸੰਕਰਮਿਤਾਂ ਦਾ ਅੰਕੜਾ 2 ਕਰੋੜ ਤੋਂ ਪਾਰ ਪਹੁੰਚ ਗਿਆ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ...