ਸੈਂਟਰਲ ਵਿਸਟਾ ਪ੍ਰੋਜੈਕਟ ’ਤੇ ਰੋਕ ਲਾਉਣ ਤੋਂ ਹਾਈਕੋਰਟ ਦੀ ਨਾਂਹ
ਅਦਾਲਤ ਨੇ ਕਿਹਾ ਇਸ ਪਟੀਸ਼ਨ ਸਬੰਧੀ ਪਟੀਸ਼ਨਰਾਂ ਦੀ ਮੰਸ਼ਾ ਸਪੱਸ਼ਟ ਨਹੀਂ
ਪਟੀਸ਼ਨਰ ’ਤੇ ਲਾਇਆ ਇੱਕ ਲੱਖ ਰੁਪਏ ਦਾ ਜ਼ੁਰਮਾਨਾ
ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਉਸ ਲੋਕਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ’ਚ ਕੌਮੀ ਰਾਜਧਾਨੀ ’ਚ ਸੈਂਟ੍ਰਲ ਵਿਸਟਾ ਪ੍ਰੋਜੈਕਟ ’ਤੇ ਜਾਰੀ ਨਿਰਮਾਣ ਸਬੰਧੀ ਗਤੀ...
ਮੋਦੀ ਸ਼ਾਸਨ ਦੇ 7 ਸਾਲ ਵਿੱਚ ਬਰਬਾਦ ਹੋ ਗਿਆ ਦੇਸ਼ : ਕਾਂਗਰਸ
ਮੋਦੀ ਸ਼ਾਸਨ ਦੇ 7 ਸਾਲ ਵਿੱਚ ਬਰਬਾਦ ਹੋ ਗਿਆ ਦੇਸ਼ : ਕਾਂਗਰਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਨੇ ਮੋਦੀ ਸਰਕਾਰ ਨੂੰ ਆਪਣੀ ਅਸਫਲਤਾ ਦੇ ਦੋ ਸਾਲ ਪੂਰੇ ਕਰਨ ਵਿੱਚ ਅਸਫਲ ਕਰਾਰ ਦਿੰਦਿਆਂ ਇਸ ਸਰਕਾਰ ਨੂੰ ਭਾਰਤ ਲਈ ਨੁਕਸਾਨਦੇਹ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸ...
ਆਕਸੀਜਨ ਦੀ ਕਮੀ ਲਈ ਕੇਂਦਰ ਸਰਕਾਰ ਜਿੰਮੇਵਾਰ : ਪ੍ਰਿਯੰਕਾ
ਆਕਸੀਜਨ ਦੀ ਕਮੀ ਲਈ ਕੇਂਦਰ ਸਰਕਾਰ ਜਿੰਮੇਵਾਰ : ਪ੍ਰਿਯੰਕਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਦੀ ਦੂਜੀ ਲਹਿਰ ਵਿੱਚ ਆਕਸੀਜਨ ਦੀ ਘਾਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਸ ਨੇ ਸੰਸਦੀ ਕਮੇਟੀ ਦੇ ਸੁਝਾਵਾਂ ਨੂੰ ਨਜ਼ਰ ਅੰਦਾ...
ਦਿੱਲੀ ’ਚ 31 ਮਈ ਤੋਂ ਅਨਲਾਕ
ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਕੀਤਾ ਜਾਵੇਗਾ ਸ਼ੁਰੂ : ਕੇਜਰੀਵਾਲ
ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਡੀਡੀਐਮਏ ਦੀ ਅੱਜ ਹੋਈ ਬੈਠਕ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਫੈਸਲਾ ਲਿਆ।
ਉਨ੍ਹਾਂ 31 ...
ਕੇਂਦਰੀ ਮੰਤਰੀ ਨੇ ਕੇਜਰੀਵਾਲ ‘ਤੇ ਲਾਇਆ ਤਿਰੰਗੇ ਦੇ ਅਪਮਾਨ ਦਾ ਦੋਸ਼
ਕੇਂਦਰੀ ਮੰਤਰੀ ਨੇ ਕੇਜਰੀਵਾਲ 'ਤੇ ਲਾਇਆ ਤਿਰੰਗੇ ਦੇ ਅਪਮਾਨ ਦਾ ਦੋਸ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿਚ ਕੋਰੋਨਾ ਸੰਕਟ ਜਾਰੀ ਹੈ ਪਰ ਸਾਡੇ ਦੇਸ਼ ਵਿਚ ਸਿਆਸਤਦਾਨ ਰਾਜਨੀਤੀ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਇਕ ਨਜ਼ਾਰਾ ਦਿੱਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਕ ਵਾਰ ਫਿਰ ਕੇਂਦਰ ਸਰਕਾਰ ਅਤੇ ਦਿੱਲ...
ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਸਵਾਲ, ਬਲੈਕ ਫੰਗਸ ਦੀਆਂ ਦਵਾਈਆਂ ’ਤੇ ਇੰਨਾ ਟੈਕਸ ਕਿਉਂ?
ਇੰਪੋਰਟ ਡਿਊਟੀ ਹਟਾਓ
ਨਵੀਂ ਦਿੱਲੀ। ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਬੈਲਕ ਫੰਗਸ ਦਾ ਸੰਕਟ ਵੀ ਬਣਿਆ ਹੋਇਆ ਹੈ ਬਲੈਕ ਫੰਗਸ ਦੀ ਬਿਮਾਰੀ ’ਚ ਇਸਤੇਮਾਨ ਹੋਣ ਵਾਲੀ ਐਂਫੋਰੇਟੇਸਿਨ ਇੰਜੈਕਸ਼ਨ ਦੀ ਹਾਲੇ ਭਾਰਤ ’ਚ ਕਮੀ ਹੈ, ਇਸ ਲਈ ਇਸ ਨੂੰ ਬਾਹਰ ਮੰਗਵਾਇਆ ਜਾ ਰਿਹਾ ਹੈ ਇਨ੍ਹਾਂ ਦਵਾਈਆਂ ’ਤੇ ਇੰਪੋਰਟ ਡਿਊਟੀ ਇੱਕ ਵੱ...
ਗਣਤੰਤਰ ਦਿਵਸ ਹਿੰਸਾ ਮਾਮਲਾ : ਟਰੈਕਟਰ ਰੈਲੀ ਲਈ ਵੱਡੀ ਗਿਣਤੀ ਵਿੱਚ ਖਰੀਦੇ ਸਨ ਟਰੈਕਟਰ : ਪੁਲਿਸ
ਗਣਤੰਤਰ ਦਿਵਸ ਹਿੰਸਾ ਮਾਮਲਾ : ਟਰੈਕਟਰ ਰੈਲੀ ਲਈ ਵੱਡੀ ਗਿਣਤੀ ਵਿੱਚ ਖਰੀਦੇ ਸਨ ਟਰੈਕਟਰ : ਪੁਲਿਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਦੇ ਗਣਤੰਤਰ ਦਿਵਸ ਦੀ ਹਿੰਸਾ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ। ਦਿੱਲੀ ਪੁਲਿਸ ਦੇ ਅਨੁਸਾਰ...
ਐਸ ਕੇ ਜੈਸਵਾਲ ਹੋਣਗੇ CBI ਪ੍ਰਮੁੱਖ
ਐਸ ਕੇ ਜੈਸਵਾਲ ਹੋਣਗੇ CBI ਪ੍ਰਮੁੱਖ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ 1985 ਬੈਚ ਦੇ ਅਧਿਕਾਰੀ ਸੁਬੋਧ ਕੁਮਾਰ ਜੈਸਵਾਲ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਕਰਮਚਾਰੀ ਅਤੇ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਕਰਮਚਾਰੀ ਅਤੇ...
ਟੂਲਕਿੱਟ ਵਿਵਾਦ : ਦਿੱਲੀ ਪੁਲਿਸ ਨੇ ਦੋ ਕਾਂਗਰਸੀ ਆਗੂਆਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ
ਟੂਲਕਿੱਟ ਵਿਵਾਦ : ਦਿੱਲੀ ਪੁਲਿਸ ਨੇ ਦੋ ਕਾਂਗਰਸੀ ਆਗੂਆਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ
ਨਵੀਂ ਦਿੱਲੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਕਥਿਤ ‘ਟੂਲਕਿੱਟ’ ਜਾਂਚ ਦੇ ਸਿਲਸਿਲੇ ’ਚ ਕਾਂਗਰਸ ਦੇ ਦੋ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ ਕਾਂਗਰਸ ਨੇ ਭਾਜਪਾ ਆਗੂਆਂ ਖਿ...
ਡੀਸੀਜੀਆਈ, ਗੰਭੀਰ ਤੋਂ ਪੁੱਛਿਆ, ਫੈਬੀਫਲੂ ਕਿਵੇਂ ਖਰੀਦਿਆ : ਹਾਈਕੋਰਟ
ਮਹਾਂਮਾਰੀ ਦੌਰਾਨ ਕਥਿੱਤ ਤੌਰ ’ਤੇ ਦਵਾਈਆਂ ਦੀ ਜਮ੍ਹਾਂਖੋਰੀ ਦੇ ਦੋਸ਼ਾਂ
ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੂੰ ਕੋਵਿਡ-19 ਦਵਾਈਆਂ ਦੀ ਜਮ੍ਹਾਂਖੋਰੀ ਦੀ ਜਾਂਚ ਕਰਨ ਤੇ ਭਾਜਪਾ ਸਾਂਸਦ ਗੌਤਮ ਗੰਭੀਰ ਤੋਂ ਇੰਨੀ ਵੱਡੀ ਮਾਤਰਾ ’ਚ ਕੋਰੋਨਾ ਇਲਾਜ ਦਵਾਈ ...