ਦਿੱਲੀ ’ਚ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਹਟਾਈ ਰੋਕ, ਸਕੂਲ ਖੋਲ੍ਹਣ ’ਤੇ ਫੈਸਲਾ 24 ਨਵੰਬਰ ਨੂੰ
ਦਿੱਲੀ ’ਚ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਹਟਾਈ ਰੋਕ, ਸਕੂਲ ਖੋਲ੍ਹਣ ’ਤੇ ਫੈਸਲਾ 24 ਨਵੰਬਰ ਨੂੰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਪ੍ਰਦੂਸ਼ਣ ਕਾਰਨ ਹਵਾ ਜ਼ਿਆਦਾ ਖਰਾਬ ਹੋਣ ਕਾਰਨ ਦਿੱਲੀ ਸਰਕਾਰ ਨੇ ਨਿਰਮਾਣ ਕਾਰਜਾਂ ’ਤੇ ਰੋਕ ਲਾ ਦਿੱਤੀ ਸੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਇਹ ਰੋਕ ਅੱਜ...
ਸਾਵਧਾਨ! ਦਿੱਲੀ ਐੱਨਸੀਆਰ ’ਚ ਪਹਾੜਾਂ ਤੋਂ ਵੱਧ ਪਵੇਗੀ ਠੰਢ
ਨਵੀਂ ਦਿੱਲੀ (ਏਜੰਸੀ)। ਉੱਤਰੀ ਭਾਰਤ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ ’ਚ ਹੌਲੀ-ਹੌਲੀ ਠੰਢ ਵਧਣ ਲੱਗੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਐਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਵ ਕਿ ਸਵੇਰੇ ਅਤੇ ਰਾਤ ਸਮੇਂ ਠੰ...
ਫੇਸਬੁੱਕ ਨੇ ਕਾਂਗਰਸ ਦੀ ਆਈਟੀ ਸੈਲ ਨਾਲ ਜੁੜੇ 687 ਪੇਜ, ਖਾਤੇ ਹਟਾਏ
ਫੇਸਬੁੱਕ ਨੇ ਪਾਕਿ ਨਾਲ ਜੁੜੇ 103 ਪੇਜਾਂ ਤੇ ਸਮੂਹਾਂ ਦੇ ਅਕਾਊਟ ਹਟਾਏ
ਨਵੀਂ ਦਿੱਲੀ| ਸੋਸ਼ਲ ਮੀਡੀਆ ਕੰਪਨੀਆ ਫੇਸਬੁੱਕ ਨੇ ਫਰਜ਼ੀ ਅਕਾਊਂਟ ਤੇ ਸਪੈਮ ਦੇ ਖਿਲਾਫ਼ ਕਾਰਵਾਈ ਤਹਿਤ ਕਾਂਗਰਸ ਪਾਰਟੀ ਦੇ ਆਈਟੀ ਸੈਲ (ਸੂਚਨਾ ਤਕਨੀਕੀ ਸੈੱਲ) ਨਾਲ ਜੁੜੇ ਕੁੱਲ 687 ਪੇਜ ਤੇ ਅਕਾਊਂਟ ਹਟਾ ਦਿੱਤੇ ਹਨ ਕੰਪਨੀ ਨੇ ਅੱਜ ਇਹ ਜਾ...
ਝੁੱਕਿਆ ਟਵਿੱਟਰ, ਵਿਨੈ ਪ੍ਰਕਾਸ਼ ਨੂੰ ਭਾਰਤ ’ਚ ਰੇਜੀਡੈਂਟ ਗ੍ਰੀਵਾਂਸ ਦਾ ਬਣਾਇਆ ਅਧਿਕਾਰੀ
ਝੁੱਕਿਆ ਟਵਿੱਟਰ, ਵਿਨੈ ਪ੍ਰਕਾਸ਼ ਨੂੰ ਭਾਰਤ ’ਚ ਰੇਜੀਡੈਂਟ ਗ੍ਰੀਵਾਂਸ ਦਾ ਬਣਾਇਆ ਅਧਿਕਾਰੀ
ਨਵੀਂ ਦਿੱਲੀ। ਪਿਛਲੇ ਕਈ ਦਿਨਾਂ ਤੋਂ ਟਵਿੱਟਰ ਤੇ ਸਰਕਾਰ ਦਰਮਿਆਨ ਨਵੇਂ ਨਿਯਮਾਂ ਸਬੰਧੀ ਵਿਵਾਦ ਚੱਲ ਰਿਹਾ ਹੈ ਆਖਰਕਾਰ ਟਵਿੱਟਰ ਨੂੰ ਹੀ ਝੁਕਣਾ ਪਿਆ ਮੀਡੀਆ ਰਿਪੋਰਟਾਂ ਅਨੁਸਾਰ ਟਵਿੱਟਰ ਇੰਡੀਆ ਨੇ ਭਾਰਤ ’ਚ ਸ਼ਿਕਾਇਤ ਅ...
ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਭਾਜਪਾ ’ਤੇ ਜੰਮ ਕੇ ਵਰ੍ਹੇ
ਕਿਹਾ, ਕਿਸਾਨਾਂ ਨੇ ਭਾਜਪਾ ਦਾ ਘੁੰਮਡ ਤੋੜਿਆ (Kejriwal Rally Kurukshetra )
ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਪਾਰਟੀ ’ਚ ਨਹੀਂ ਥਾਂ
(ਸੱਚ ਕਹੂੰ ਨਿਊਜ਼) ਕੁਰੂਕਸ਼ੇਤਰ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਕੁਰੂਕਸ਼ੇਤ ਵਿਖੇ ਵਿਸ਼ਾਲ ਰੈਲੀ ਕ...
22 ਮਹੀਨਿਆਂ ਬਾਅਦ ਦਿੱਲੀ ‘ਚ 81 ਰੁਪਏ ‘ਤੇ ਪਹੁੰਚਿਆ ਪੈਟਰੋਲ
ਦਿੱਲੀ 'ਚ ਪੈਟਰੋਲ ਦੀ ਕੀਮਤ 10 ਪੈਸੇ ਵਧ ਕੇ 81 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤਾਂ 'ਚ ਅੱਜ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਕੌਮੀ ਰਾਜਧਾਨੀ ਦਿੱਲੀ 'ਚ ਇਸ ਦੀ ਕੀਮਤ ਕਰੀਬ 22 ਮਹੀਨਿਆਂ ਬਾਅਦ 81 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ।
ਡੀਜ਼ਲ ਦੀਆਂ ਲਗਾਤਾਰ 2...
New Smart Cities: ਵਣਜ ਤੇ ਉਦਯੋਗ ਮੰਤਰਾਲੇ ਨੇ ਕੀਤਾ ਐਲਾਨ, ਨਵੇਂ ਸਮਾਰਟ ਸ਼ਹਿਰਾਂ ਦੀ ਇਸ ਤਰ੍ਹਾਂ ਹੋਵੇਗੀ ਤਸਵੀਰ
New Smart Cities: ਨਵੇਂ ਸਮਾਰਟ ਸ਼ਹਿਰਾਂ ’ਚ ਪ੍ਰਸ਼ਾਸਨਿਕ ਇਮਾਰਤਾਂ ਕੁਦਰਤ ਦੇ ਨੇੜੇ, ਊਰਜਾ-ਸਮਰੱਥ ਹੋਣਗੀਆਂ
New Smart Cities: ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਉਦਯੋਗਿਕ ਗਲਿਆਰਾ ਵਿਕਾਸ ਨਿਗਮ ਲਿਮਟਿਡ (ਐੱਨਆਈਸੀਡੀਸੀ) ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਨਵੇਂ ਸਮਾਰਟ ਸ਼ਹਿਰਾਂ ’ਚ ਬਣਾਈਆਂ ਜਾਣ ਵਾਲੀਆਂ...
ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ
ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਪ੍ਰਦੂਸ਼ਣ ਖਿਲਾਫ਼ ਜੰਗ’ ਨੂੰ ਹੋਰ ਪ੍ਰਭਾਵੀ ਬਣਾਉਣ ਤੇ ਦਿੱਲੀ ਨੂੰ ਪ੍ਰਦੂਸ਼ਿਤ ਹਵਾ ਤੋਂ ਮੁਕਤੀ ਦਿਵਾਉਣ ਲਈ ਸੋਮਵਾਰ ਨੂੰ ਕਨਾੱਟ ਪਲੇਸ ’ਚ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ...
New Delhi: ਮੇਰੇ ਖਿਲਾਫ ਈਡੀ-ਸੀਬੀਆਈ ਛਾਪੇਮਾਰੀ ਦੀ ਚੱਲ ਰਹੀ ਹੈ ਤਿਆਰੀ : ਰਾਹੁਲ
New Delhi: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਉਨ੍ਹਾਂ ਖ਼ਿਲਾਫ ਛਾਪੇ ਮਾਰਨ ਦੀ ਤਿਆਰੀ ਕਰ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਕਾਂਗਰਸ...
ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ ਹਿਰਾਸਤ 13 ਅਕਤੂਬਰ ਤੱਕ ਵਧਾਈ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਸ਼ਰਾਬ ਨੀਤੀ ਘਪਲੇ ਮਾਮਲੇ 'ਚ ਗ੍ਰਿਫਤਾਰ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੂੰ ਰਾਹਤ ਨਹੀਂ ਮਿਲੀ ਹੈ। ਰਾਉਸ ਐਵੇਨਿਊ ਕੋਰਟ ਨੇ ਉਸ ਨੂੰ 13 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਭੇਜ ਦਿੱਤਾ ਹੈ। (Delhi News)
ਇਹ ਵੀ ਪੜ੍ਹੋ : Karela Benifits For Diabetes :...