ਮੌਨਸੂਨ ਸੈਸ਼ਨ : ਪੇਗਾਸਸ ’ਤੇ ਚਰਚਾ ਦੀ ਮੰਗ ’ਤੇ ਅੜੀ ਕਾਂਗਰਸ
ਮੌਨਸੂਨ ਸੈਸ਼ਨ : ਪੇਗਾਸਸ ’ਤੇ ਚਰਚਾ ਦੀ ਮੰਗ ’ਤੇ ਅੜੀ ਕਾਂਗਰਸ
ਨਵੀਂ ਦਿੱਲੀ (ਏਜੰਸੀ)। ਮੌਨਸੂਨ ਸੈਸ਼ਨ ਦਾ ਇਹ ਆਖਰੀ ਹਫ਼ਤਾ ਹੈ ਹਾਲਾਂਕਿ ਪੇਗਾਸਸ ’ਤੇ ਚਰਚਾ ਦੀ ਮੰਗ ਸਬੰਘੀ ਵਿਰੋਧੀਆਂ ਦਾ ਹੰਗਾਮਾ ਲਗਾਤਾਰ ਦੋਵੇਂ ਸਦਨਾਂ ਦੀ ਕਾਰਵਾਈ ਪ੍ਰਭਾਵਿਤ ਕਰ ਰਿਹਾ ਹੈ ਇੱਕ ਪਾਸੇ ਜਿੱਥੇ ਕਾਂਗਰਸ ਨੇ ਸਾਫ਼ ਕਿਹਾ ਹੈ ਕਿ ਵ...
ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨੂੰ ਬੰਬ ਨਾਲ ਤਬਾਹ ਕਰਨ ਦੀ ਧਮਕੀ, ਦਿੱਲੀ ਵਿੱਚ ਪੁਲਿਸ ਅਲਰਟ
ਅਲਕਾਇਦਾ ਦੇ ਨਾਂਅ 'ਤੇ ਪੁਲਿਸ ਨੂੰ ਮਿਲੀ ਈ ਮੇਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਵੱਲੋਂ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੂੰ ਈ ਮੇਲ ਰਾਹੀਂ ਧਮਕੀਆਂ ਮਿਲੀਆਂ ਹਨ ਕਿ ਅੱਤਵਾਦੀ ਸੰਗਠਨ ਅਲ ਕਾਇਦਾ ਹਵਾਈ ਅ...
ਗੋਵਾ ਦੇ ਸਾਬਕਾ ਮੰਤਰੀ ਆਪ ’ਚ ਸ਼ਾਮਲ
ਗੋਵਾ ਦੇ ਸਾਬਕਾ ਮੰਤਰੀ ਆਪ ’ਚ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਗੋਵਾ ਦੇ ਸਾਬਕਾ ਉਦਯੋਗ ਮੰਤਰੀ ਮਹਾਦੇਵ ਨਾਈਕ ਸ਼ੁੱਕਰਵਾਰ ਨੂੰ ਇੱਥੇ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਗਏ ਨਾਇਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਿਜਲੀ ਮੰਤਰੀ ਸਤੇਂਦਰ ਜੈਨ ਤੇ ਹੋਰ ਪਾਰਟੀ ਆਗੂਆਂ ਦੀ ਮੌਜ਼ੂਦਗੀ ’ਚ ਆਪ ਦੀ ...
ਦਿੱਲੀ ’ਚ ਮਾਨਵਤਾ ਹੋਈ ਸ਼ਰਮਸਾਰ, 9 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ, ਪੁਜਾਰੀ ’ਤੇ ਸ਼ੱਕ
ਦਿੱਲੀ ’ਚ ਮਾਨਵਤਾ ਹੋਈ ਸ਼ਰਮਸਾਰ, 9 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ, ਪੁਜਾਰੀ ’ਤੇ ਸ਼ੱਕ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦੇ ਨਾਗਲ ਇਲਾਕੇ ਵਿੱਚ ਅਜਿਹੀ ਘਟਨਾ ਦੁਬਾਰਾ ਵਾਪਰੀ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਾਪਿਆਂ ਨੂੰ ਦੱਸੇ ਬਿਨਾਂ ਕਥਿਤ ਰੂਪ ਨਾਲ ਜਬ...
ਕੇਜਰੀਵਾਲ ਨੇ ਪੇਸ਼ ਕੀਤਾ ਦਿੱਲੀ ਨੂੰ ਗਲੋਬਲ ਸਿਟੀ ਬਣਾਉਣ ਦਾ ਖਾਕਾ
2047 ਤੱਕ ਦਿੱਲੀ ਨੂੰ ਵਿਸ਼ਵ ਸ਼ਹਿਰ ਬਣਾਉਣ ਦਾ ਟੀਚਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦਿੱਲੀ ਦੇ ਵਿਕਾਸ ਲਈ ਨੀਤੀਆਂ ਤੇ ਰਣਨੀਤੀਆਂ ਦੀ ਦਿਸ਼ਾ ’ਚ ਕੰਮ ਕਰਨ ਲਈ ਕਾਰਪੋਰੇਟਸ ਤੇ ਨਾਗਰਿਕ ਸਮੂਹਾਂ ਨਾਲ ਸਰਕਾਰ ਦੀ...
ਮਾਨਸੂਨ ਸੈਸ਼ਨ : ਪੇਗਾਸਸ ਜਾਸੂਸੀ ਮਾਮਲੇ ‘ਤੇ ਅੱਜ ਫਿਰ ਹੰਗਾਮੇ ਦੇ ਆਸਾਰ
ਮਾਨਸੂਨ ਸੈਸ਼ਨ : ਪੇਗਾਸਸ ਜਾਸੂਸੀ ਮਾਮਲੇ 'ਤੇ ਅੱਜ ਫਿਰ ਹੰਗਾਮੇ ਦੇ ਆਸਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਅਤੇ ਪਿਛਲੇ ਹਫਤੇ ਵੀ, ਵਿਰੋਧੀ ਧਿਰ ਨੇ ਪੇਗਾਸਸ ਜਾਸੂਸੀ, ਖੇਤੀਬਾੜੀ ਕਾਨੂੰਨਾਂ ਅਤੇ ਮਹਿੰਗਾਈ ਦੇ ਮੁੱਦੇ ਤੇ ਸੰਸਦ ਵਿੱਚ ਹੰਗਾਮਾ ਕੀਤਾ ਸੀ, ਜਿਸ ਕਾਰਨ ਸ...
ਦਿੱਲੀ ਐਨਸੀਆਰ ਵਿੱਚ ਮੀਂਹ
ਦਿੱਲੀ ਐਨਸੀਆਰ ਵਿੱਚ ਮੀਂਹ
ਨਵੀਂ ਦਿੱਲੀ (ਏਜੰਸੀ)। ਪਿਛਲੇ 24 ਘੰਟਿਆਂ ਤੋਂ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਬਾਰਿਸ਼ ਦਾ ਕਹਿਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਸਵੇਰੇ ਮੀਂਹ ਕਾਰਨ ਮੌਸਮ ਇੱਕ ਵਾਰ ਫਿਰ ਬਦਲ ਗਿਆ। ਮੀਂਹ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁ...
ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ
ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ 12ਵੀਂ ਜਮਾਤ ਦਾ ਨਤੀਜਾ ਅੱਜ (30 ਜੁਲਾਈ) ਦੁਪਹਿਰ 2 ਵਜੇ ਜਾਰੀ ਕੀਤਾ ਜਾਵੇਗਾ ਵਿਦਿਆਰਥੀ ਆਪਣਾ ਨਤੀਜਾ ਸੀਬੀਐਸਈ ਬੋਰਡ ਦੀ ਅਧਿਕਾਰਿਕ ਵੈੱਬਸਾਈਟ cbseresults.nic.in ’ਤੇ ਦੇਖ ਸਕਣਗੇ ਇਹ ਜਾਣਕਾਰ...
ਮੌਸਮ: ਹਰਿਆਣਾ ਸਮੇਤ ਦਿੱਲੀ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਗਰਮੀ ਤੋਂ ਮਿਲੀ ਰਾਹਤ
ਸੱਚ ਕਹੂੰ ਨਿਊਜ਼, ਦਿੱਲੀ/ਚੰਡੀਗੜ੍ਹ। ਦੇਸ਼ ਭਰ ’ਚ ਇਨ੍ਹਾਂ ਦਿਨੀਂ ਮਾਨਸੂਨ ਸਰਗਰਮ ਹੈ ਹਰਿਆਣਾ, ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ...
ਦਿੱਲੀ ਪੁਲਿਸ ਦੇ ਨਵੇਂ ਕਮਿਸ਼ਨਰ ਬਣੇ ਰਾਕੇਸ਼ ਅਸਥਾਨਾ
ਦਿੱਲੀ ਪੁਲਿਸ ਦੇ ਨਵੇਂ ਕਮਿਸ਼ਨਰ ਬਣੇ ਰਾਕੇਸ਼ ਅਸਥਾਨਾ
ਨਵੀਂ ਦਿੱਲੀ। ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਨਰਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਸਰਕਾਰ ਨੇ ਗੁਜਰਾਤ ਕਾਡਰ ਦੇ 1984 ਬੈਚ ਦੇ ਆਈਪੀਐਸ ਅਧਿਕਾਰੀ ਸ੍ਰੀ ਅਸਥਾਨਾ ਨੂੰ ਮੰਗਲਵਾਰ ਨੂੰ ਦਿੱਲੀ ਪੁਲਿਸ ਦਾ ...