ਐਈਐਨਐਕਸ ਮੀਡੀਆ : ਦਿੱਲੀ ਹਾਈਕੋਰਟ ਨੇ ਸੀਬੀਆਈ ਦੀ ਪਟੀਸ਼ਨ ਨੂੰ ਕੀਤਾ ਰੱਦ
ਦਿੱਲੀ ਹਾਈਕੋਰਟ ਨੇ ਸੀਬੀਆਈ ਦੀ ਪਟੀਸ਼ਨ ਨੂੰ ਕੀਤਾ ਰੱਦ
(ਏਜੰਸੀ) ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਆਈਐਨਐਕਸ ਮੀਡੀਆ ਮਾਮਲੇ ’ਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਤੇ ਹੋਰ ਮੁਲਜ਼ਮਾਂ ਨੂੰ ਜਾਂਚ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਦਿਖਾਉਣ ਦੀ ਇਜ਼ਾਜਤ ਦੇਣ ਦੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ...
ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਗਿਆ ਚੋਣ ਕਮਿਸ਼ਨ
ਹੁਣ 2 ਮਈ ਨੂੰ ਜਲੂਸ ਨਹੀਂ ਕੱਢ ਸਕੇਗਾ ਜੇਤੂ ਉਮੀਦਵਾਰ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਜਲੂਸ ’ਤੇ ਰੋਕ ਲਾ ਦਿੱਤੀ ਹੈ। ਚੋਣ ਕਮਿਸ਼ਨ ਨੇ ਆਦੇਸ਼ ਜਾਰੀ ਕੀਤਾ ਹੈ ਕਿ 2 ਮਈ ਨੂੰ ਵੋਟਾਂ ਦੀ ਗਿਣਤੀ ਦੌਰਾਨ ਜਾਂ ਬਾਅਦ ’ਚ ਜਲੂਸ ...
ਦਿੱਲੀ ਵਿੱਚ ਲਾਕਡਾਊਨ 24 ਮਈ ਤੱਕ ਵਧਿਆ
ਦਿੱਲੀ ਵਿੱਚ ਲਾਕਡਾਊਨ 24 ਮਈ ਤੱਕ ਵਧਿਆ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਲਾਗ ਹੁਣ ਕਮਜ਼ੋਰ ਹੋਣ ਲੱਗੀ ਹੈ, ਪਰ ਇਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ 300 ਦੇ ਆਸ ਪਾਸ ਹੈ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਤਾਲਾਬੰਦੀ ਦੀ ਮਿਆਦ ਵਧਾ ਦਿੱਤੀ ...
ਸੁਪਰੀਮ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਲਾਈ ਫਟਕਾਰ
ਕਿਹਾ, ਵੱਡੇ ਘਰ 'ਚ ਬੈਠੇ ਤਾਂ ਬੱਚੇ ਸਕੂਲ ਜਾਣ ਨੂੰ ਮਜ਼ਬੂਰ ਕਿਉਂ?
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪੁੱਛ...
ਲਹਿਰਾਗਾਗਾ ਤੋਂ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਲਹਿਰਾਗਾਗਾ ਤੋਂ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਲਹਿਰਾਗਾਗਾ , (ਰਾਜ ਸਿੰਗਲਾ)। ਲਹਿਰਾਗਾਗਾ ਤੋਂ ਚੁਣੇ ਗਏ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਕੁਮਾਰ ਗੋਇਲ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵਰਿੰਦਰ ਗੋਇਲ ਨ...
ਦਿੱਲੀ : ਸਵੇਰੇ ਦੇ ਸਮੇਂ ਸ਼ਾਮ ਵਰਗਾ ਨਜ਼ਾਰਾ, ਛਾਈ ਧੂੜਭਰੀ ਹਨ੍ਹੇਰੀ
ਹਰਿਆਣਾ ਦੇ ਕਈ ਇਲਾਕਿਆਂ ਦੇ ਮੀਂਹ ਦੀ ਸੰਭਾਵਨਾ, ਆਸਮਾਨ ਵਿੱਚ ਛਾਏ ਬੱਦਲ
ਨਵੀਂ ਦਿੱਲੀ। ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਧੂੜ ਝੱਖੜ ਦੀ ਸ਼ੁਰੂਆਤ ਹੋਈ। ਧੂੜਧਾਰੀ ਤੂਫਾਨ ਦੇ ਨਾਲ ਬਹੁਤ ਸਾਰੇ ਖੇਤਰਾਂ ਵਿੱਚ ਦ੍ਰਿਸ਼ਤਾ ਘੱਟ ਗਈ। ਜਿਸ ਕਾਰਨ, ਸਵੇਰ ਵੇਲੇ ਹੀ ਇਹ ਸ਼ਾਮ ਵਰਗਾ ਨਜ਼ਾਰਾ ਬਣ ਗਿਆ। ਇਹ ਰਾਹਤ ਦੀ ਗ...
ਭੜਕਾਊ ਭਾਸ਼ਣ: ਨੇਤਾਵਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ
ਭੜਕਾਊ ਭਾਸ਼ਣ: ਨੇਤਾਵਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ
ਨਵੀਂ ਦਿੱਲੀ। ਸੁਪਰੀਮ ਕੋਰਟ ਬੁੱਧਵਾਰ ਨੂੰ ਭੜਕਾਊ ਬਿਆਨ ਦੇਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਖਿਲਾਫ ਤੁਰੰਤ ਐਫਆਈਆਰਦਾਇਰ ਕਰਨ ਲਈ ਪਟੀਸ਼ਨ 'ਤੇ ਸੁਣਵਾਈ ...
ਬਿਜਲੀ ਦੇ ਮੁੱਦੇ ’ਤੇ ‘ਆਪ’ ਨੇ ਸੁੱਟਿਆ ਪੱਤਾ, ਜਿੱਤੇ ਤਾਂ ਹਰ ਕਿਸੇ ਨੂੰ ਮਿਲੇਗੀ 300 ਯੂਨਿਟ ਮੁਆਫ਼
ਰੱਦ ਹੋਣਗੇ ਸਾਰੇ ਬਿਜਲੀ ਐਗਰੀਮੈਂਟ, ਬਕਾਇਆ ਖੜੇ ਬਿੱਲ ਵੀ ਹੋਣਗੇ ਮੁਆਫ਼
ਨਹੀਂ ਲੱਗਣਗੇ ਪੰਜਾਬ ’ਚ ਬਿਜਲੀ ਕੱਟ, 24 ਘੰਟੇ ਬਿਜਲੀ ਦੇਣ ਦਾ ਐਲਾਨ
ਅਸ਼ਵਨੀ ਚਾਵਲਾ, ਚੰਡੀਗੜ । ਆਮ ਆਦਮੀ ਪਾਰਟੀ ਨੇ ਬਿਜਲੀ ਦੇ ਮੁੱਦੇ ’ਤੇ ਪੰਜਾਬ ਦੀ ਸਿਆਸਤ ਭਖਾਉਂਦੇ ਹੋਏ ਆਪਣਾ ਹੁਕਮ ਦਾ ਪੱਤਾ ਸੁੱਟਿਆ ਹੈ। ਅਰਵਿੰਦ ਕੇ...
ਦਿੱਲੀ ਮੈਟਰੋ ਦੀ ਬਲੂ ਲਾਈਨ ਤੇ ਪਿੰਕ ਲਾਈਨ ‘ਤੇ ਸੇਵਾ ਬਹਾਲ
ਦਿੱਲੀ ਮੈਟਰੋ ਦੀ ਬਲੂ ਲਾਈਨ ਤੇ ਪਿੰਕ ਲਾਈਨ 'ਤੇ ਸੇਵਾ ਬਹਾਲ
ਨਵੀਂ ਦਿੱਲੀ। ਦਿੱਲੀ ਮੈਟਰੋ ਦੀ 3/4 ਬਲੂ ਲਾਈਨ, ਦੁਆਰਕਾ ਸੈਕਟਰ 21 ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ ਵੈਸ਼ਾਲੀ ਤੇ ਲਾਈਨ ਸੱਤ (ਪਿੰਕ ਲਾਈਨ) ਮਜਲਿਸ ਪਾਰਕ ਤੋਂ ਸ਼ਿਵ ਵਿਹਾਰ ਦਾ ਸੰਚਾਲਨ ਬੁੱਧਵਾਰ ਨੂੰ ਸ਼ੁਰੂ ਹੋ ਗਿਆ।
ਦਿੱਲੀ ਮੈਟਰੋ ਰੇਲ ਨਿਗਮ...
ਦਿੱਲੀ ਵਿੱਚ ਕੱਲ ਤੋਂ ਖੁੱਲਣਗੇ ਜਿਮ ਤੇ ਯੋਗਾ ਕੇਂਦਰ
ਦਿੱਲੀ ਵਿੱਚ ਕੱਲ ਤੋਂ ਖੁੱਲਣਗੇ ਜਿਮ ਤੇ ਯੋਗਾ ਕੇਂਦਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਜੀਮ ਅਤੇ ਯੋਗਾ ਕੇਂਦਰ ਸੋਮਵਾਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਖੁੱਲ੍ਹਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ ਹੋਟਲਾਂ ਨੂੰ ਵਿਆਹ ਸਮਾਰੋਹ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਏਗੀ, ਪਰ ਵੱ...