ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ
ਦੋ ਦਿਨਾਂ ਦੇ ਲਾਕਡਾਊਨ ਦਾ ਦਿੱਤਾ ਸੁਝਾਅ
(ਏਜੰਸੀ) ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਦੇ ਚੱਲਦਿਆਂ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸ ਦਰਮਿਆਨ ਸ਼ਨਿੱਚਰਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਇਸ ਮੁੱਦੇ ’ਤੇ ਸਰਕਾਰੀ ਹੀਲਾਹਵਾਲ...
ਦਿੱਲੀ ’ਚ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ
ਦਿੱਲੀ ’ਚ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ
ਨਵੀਂ ਦਿੱਲੀ। ਦਿੱਲੀ ਵਿੱਚ ਵਧ ਰਹੇ ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ। 30 ਅਪ੍ਰੈਲ ਤੱਕ ਲਗਾਏ ਗਏ ਨਾਈਟ ਕਰਫਿਊ ਦੇ ਤਹਿਤ ਲੋਕਾਂ ਨੂੰ ਸਵੇਰੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਘਰ ਛੱਡਣ ’ਤੇ ਪਾ...
ਫੇਸਬੁੱਕ ਨੂੰ ਦਿੱਲੀ ਵਿਧਾਨ ਸਭਾ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ
ਸੁਪਰੀਮ ਕੋਰਟ ਦਾ ਸਮਨ ਰੱਦ ਕਰਨ ਤੋਂ ਇਨਕਾਰ
ਦਿੱਲੀ ਦੰਗਾ ਮਾਮਲਿਆਂ ’ਚ ਪੇਸ਼ੀ ਤੋਂ ਛੋਟ ਨਹੀਂ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦਿੱਲੀ ਵਿਧਾਨ ਸਭਾ ਸ਼ਾਂਤੀ ਤੇ ਸੌਹਾਰਦ ਕਮੇਟੀ ਵੱਲੋਂ ਫੇਸਬੁੱਕ ਦੇ ਉਪ ਚੇਅਰਮੈਨ ਅਜੀਤ ਮੋਹਨ ਨੂੰ ਭੇਜੇ ਗਏ ਸੰਮਨ ਨੂੰ ਰੱਦ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ ਇਸ ਦੇ ਨਾਲ ...
ਉਪਹਾਰ ਸਿਨੇਮਾ ਅਗਨੀਕਾਂਡ : ਅੰਸਲ ਭਰਾਵਾਂ ਨੂੰ 7-7 ਸਾਲ ਦੀ ਸਜ਼ਾ ਤੇ 2.25-2.25 ਕਰੋੜ ਜ਼ੁਰਮਾਨਾ
ਅੰਸਲ ਭਰਾਵਾਂ ਨੂੰ 7-7 ਸਾਲ ਦੀ ਸਜ਼ਾ ਤੇ 2.25-2.25 ਕਰੋੜ ਜ਼ੁਰਮਾਨਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ ’ਚ ਸਬੂਤਾਂ ਦੇ ਨਾਲ ਛੇੜਛਾੜ ਕਰਨ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਰਿਅਲ ਏਸਟੇਟ ਕਾਰੋਬਾਰੀ ਸੁਸ਼ੀਲ ਤੇ ਗੋਪਾਲ ਅੰਸਲ ਨੂੰ 7-7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ...
ਦਿੱਲੀ ’ਚ ਮੈਟਰੋ ਤੇ ਬੱਸ ਸੇਵਾ 100 ਫੀਸਦੀ ਸਮਰੱਥਾ ਨਾਲ ਸ਼ੁਰੂ
ਥੀਏਟਰ ’ਚ 50 ਫੀਸਦੀ ਦਰਸ਼ਕ ਬੈਠ ਸਕਣਗੇ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੇੇ ਮੱਠਾ ਪੈਂਦਿਆਂ ਹੀ ਹੁਣ ਪਾਬੰਦੀਆਂ ’ਚ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ ਰਾਜਧਾਨੀ ਦਿੱਲੀ ’ਚ ਅੱਜ ਸੋਮਵਾਰ ਤੋਂ ਮੈਟਰੋ ਤੇ ਬੱਸ ਸੇਵਾ 100 ਫੀਸਦੀ ਸਮਰੱਥਾ ਨਾਲ ਸ਼ੁਰੂ ਹੋ ਗਈ ਇਸ ਦੇ ਨਾਲ ਹੀ 50 ਫੀਸਦੀ ਸਮਰੱਥਾ ਨਾਲ ਸ...
ਜਸਟਿਸ ਰਮਨ ਹੋਣਗੇ 48ਵੇਂ ਸੀਜੇਆਈ
ਰਾਸ਼ਟਰਪਤੀ ਕੋਵਿੰਦ ਨੇ ਲਾਈ ਮੋਹਰ
ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਐਨ ਵੀ ਰਮਨ ਦੇਸ਼ ਦੇ 48 ਵੇਂ ਚੀਫ਼ ਜਸਟਿਸ (ਸੀਜੇਆਈ) ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਰਮਨ ਦੇ ਨਾਮ ’ਤੇ ਮੋਹਰ ਲਗਾਈ ਹੈ। ਨਿਆਂ ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸ...
ਦੇਸ਼ ਦੀ ਅਰਥਵਿਵਸਥਾ ਸਬੰਧੀ ਰਾਹੁਲ ਗਾਂਧੀ ਦਾ ਸਰਕਾਰ ‘ਤੇ ਨਿਸ਼ਾਨਾ
ਪੇਂਡੂ ਇਲਾਕਿਆਂ 'ਚੋਂ ਇਸ 'ਚ ਹੋਰ ਜ਼ਿਆਦਾ 8.8 ਫੀਸਦੀ ਦੀ ਗਿਰਾਵਟ
ਏਜੰਸੀ/ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਦੇਸ਼ ਦੀ ਅਰਥਵਿਵਸਥਾ ਬਹੁਤ ਖਰਾਬ ਸਥਿਤੀ 'ਚ ਪਹੁੰਚ ਗਈ ਹੈ ਅਤੇ ਸਰਕਾਰ ਉਲਝਣ ਪੈਦਾ ਕਰਨ ਲਈ ਅੰਕੜੇ ਲੁਕੋ ਰਹੀ ਹੈ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤ...
ਦਿੱਲੀ ‘ਚ 5 ਨਵੰਬਰ ਤੱਕ ਸਾਰੇ ਸਕੂਲ ਤੇ ਨਿਰਮਾਣ ਕਾਰਜ ਰਹਿਣਗੇ ਬੰਦ
Delhi | ਅਰਵਿੰਦ ਕੇਜਰੀਵਾਲ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖਣ ਦੀ ਕੀਤੀ ਅਪੀਲ
ਨਵੀਂ ਦਿੱਲੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਆਂਢੀ ਸੂਬਿਆ 'ਚ ਪਰਾਲੀ ਸਾੜਨ 'ਤੇ ਵਧੇ ਪਰਦੂਸ਼ਣ ਨੂੰ ਦੇਖਦਿਆਂ ਦਿੱਲੀ ਦੇ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪ...
ਸਵਾਤੀ ਮਾਲੀਵਾਲ ਨੂੰ ਕਾਰ ਸਵਾਰ ਨੇ 15 ਮੀਟਰ ਤੱਕ ਘਸੀਟਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ (Swati Maliwal ) ਨਾਲ ਇੱਕ ਕਾਰ ਚਾਲਨ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਇੱਕ ਸ਼ਰਾਬੀ ਕਾਰ ਚਾਲਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਰੋਕਣ ...
ਸਾਂਝੇ ਕਿਸਾਨ ਮੋਰਚੇ ਦੀ ਬੈਠਕ ਮੁਲਤਵੀਂ, ਕੱਲ੍ਹ ਹੋਵੇਗੀ ਮੀਟਿੰਗ
ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਪਰਤੇ, ਕਿਹਾ ਗੱਲਬਾਤ ਤੋਂ ਬਗੈਰ ਅਸੀਂ ਘਰ ਨਹੀਂ ਜਾਵਾਂਗੇ
(ਸੱਚ ਕਹੂੰ ਨਿਊਜ਼) ਗਾਜਿਆਬਾਦ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਤੇ ਪਹੁੰਚੇ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ। ਕਿਸਾਨਾਂ ਨਾਲ ਚ...