ਸਰਕਾਰ ਬੀਐੱਸਐੱਨਐੱਲ ਦੀ ਸਥਿਤੀ ਸੁਧਾਰਨ ਲਈ ਵਚਨਬੱਧ : ਪ੍ਰਸਾਦ
ਨਵੀਂ ਦਿੱਲੀ (ਏਜੰਸੀ)। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟਡ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਇਸ ਨੂੰ ਮਜ਼ਬੂਤ ਬਣਾ ਕੇ ਇਸ ਦੀ ਸਥਿਤੀ ਸੁਧਾਰਨ ਲਈ ਵਚਨਬੱਧ ਹੈ। ਪ੍ਰਸਾਦ ਨੇ ਬੀਐੱਸਐੱਨਐੱਲ 'ਚ ਮੁਲਾਜ਼ਮਾਂ ਨੂੰ ਸਵੈਇੱਛਾ ਸੇ...
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜੱਜ ਮੋਹਨ ਐੱਮ ਸ਼ਾਂਤਨਗੌਦਰ ਦਾ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ। ਸੂਤਰਾਂ ਅਨੁਸਾਰ ਜੱਜ ਸ਼ਾਂਤਨਗੌਦਰ ਦਾ ਲੰਬੀ ਬਿਮਾਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ...
70 ਸਾਲ ਬਾਅਦ ਮਈ ਵਿੱਚ ਇਨ੍ਹੀਂ ਠੰਡੀ ਹੋਈ ਦਿੱਲੀ
70 ਸਾਲ ਬਾਅਦ ਮਈ ਵਿੱਚ ਇਨ੍ਹੀਂ ਠੰਡੀ ਹੋਈ ਦਿੱਲੀ
ਨਵੀਂ ਦਿੱਲੀ (ਏਜੰਸੀ)। ਚੱਕਰਵਾਤੀ ਤੂਫਾਨ ਤਾਊਤੇ ਹੌਲੀ ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪਰ ਉੱਤਰ ਭਾਰਤ ਉੱਤੇ ਇਸਦਾ ਵਿਆਪਕ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਦਿੱਲੀ ਐਨਸੀਆਰ ਵਿੱਚ ਲਗਾਤਾਰ ਬਾਰਸ਼ ਹੋ ਰਹੀ ਹੈ...
ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਸਰਕਾਰ ਵੱਲੋਂ ਜਾਰੀ ਸੋਧ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਸੋਮਵਾਰ ਤੋਂ ਮੈਟਰੋ ਦੀਆਂ ਸਾਰ...
ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਦਾ ਹੁਣ ਟਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਨ
ਦਿੱਲੀ 'ਚ ਹਰ ਥਾਣੇ 'ਚ ਤਾਇਨਾਤ ਵਿਸ਼ੇਸ਼ ਟੀਮ ਕਰੇਗੀ ਹੁਣ ਕਾਰਵਾਈ
ਨਵੀਂ ਦਿੱਲੀ। ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇੱਥੇ ਬਿਨਾ ਮਾਸਕ ਪਹਿਨੇ ਸੜਕਾਂ 'ਤੇ ਨਿਕਲਣ ਵਾਲੇ ਜਾਂ ਸੜਕਾਂ 'ਤੇ ਥੁੱਕਣ ਵਾਲਿਆਂ ਦੇ ਚਲਾਨ ਹੁਣ ਦਿੱਲੀ ਟਰੈਫਿਕ ਪੁਲਿਸ ਨਹੀਂ ਕੱਟੇਗੀ ਸਗੋਂ ਇਸ ਦੇ ਲਈ ਹਰ ਥਾਣੇ 'ਚ ਇੱਕ ਵਿਸ਼...
ਜਾਮੀਆ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ
ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਯੂਨੀਵਰਸਿਟੀ ਬੰਦ
ਏਜੰਸੀ/ਨਵੀਂ ਦਿੱਲੀ । ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ 'ਚ ਜਾਮੀਆ ਮਿਲੀਆ ਇਸਲਾਮੀਆ 'ਚ ਵਿਦਿਆਰਥੀਆਂ ਦਾ ਅੱਜ ਲਗਾਤਾਰ ਦੂਜੇ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਤੇ ਹਲਾਤ ਤਨਾਅਪੂਰਨ ਦੇਖਦਿਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ 16 ਦ...
ਦਿੱਲੀ ’ਚ ਅੱਜ ਮਾਡਲ ਟਾਊਨ ਸਮੇਤ 3 ਸਟੇਸ਼ਨਾਂ ’ਤੇ ਨਹੀਂ ਰੁਕੇਗੀ ਮੈਟਰੋ
ਮੁਰੰਮਤ ਦੇ ਕਾਰਜ ਦੇ ਚੱਲਦਿਆਂ ਮੈਟਰੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਮੁਰੰਮਤ ਦਾ ਕੰਮ ਚੱਲਣ ਕਾਰਨ ਯੈਲੋ ਲਾਈਨ ’ਤੇ ਕਈ ਮੈਟਰੋ ਸਟੇਸ਼ਨ ਬੰਦ ਰਹਿਣਗੇ ਡੀਐਮਆਰਸੀ ਵੱਲੋਂ ਦੱਸਿਆ ਗਿਆ ਹੈ ਕਿ ਦਿੱਲੀ ਮੈਟਰੋ ਦੀ ਪੀਲੀ...
ਲਹਿਰਾਗਾਗਾ ਤੋਂ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਲਹਿਰਾਗਾਗਾ ਤੋਂ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਲਹਿਰਾਗਾਗਾ , (ਰਾਜ ਸਿੰਗਲਾ)। ਲਹਿਰਾਗਾਗਾ ਤੋਂ ਚੁਣੇ ਗਏ ਆਪ ਦੇ ਵਿਧਾਇਕ ਐਡਵੋਕੇਟ ਵਰਿੰਦਰ ਕੁਮਾਰ ਗੋਇਲ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵਰਿੰਦਰ ਗੋਇਲ ਨ...
ਸਿੱਧੂ ਮੂਸੇਵਾਲਾ ਕਤਲ ਕੇਸ : ਲਾਰੇਂਸ ਬਿਸ਼ਨੋਈ ਨੂੰ ਲਿਆ ਪੁਲਿਸ ਰਿਮਾਂਡ ’ਤੇ
ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਮਨਪ੍ਰੀਤ, 5 ਦਿਨ ਦਾ ਰਿਮਾਂਡ ਲਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੀਆਂ ਮੁਸ਼ਕਲ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਲਾਰੇਂਸ ਬਿਸ਼ਨੋਈ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ’ਚ ਲੈ ਲ...
ਤੁਗਲਕਾਬਾਦ ‘ਚ ਝੁੱਗੀਆਂ ‘ਚ ਲੱਗੀ ਭਿਆਨਕ ਅੱਗ
ਤੁਗਲਕਾਬਾਦ 'ਚ ਝੁੱਗੀਆਂ 'ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ। ਦੱਖਣੀ ਦਿੱਲੀ ਦੇ ਤੁਗਲਕਾਬਾਦ ਦੀ ਝੁੱਗੀ 'ਚ ਮੰਗਲਵਾਰ ਦੁਪਹਿਰ 12 ਵਜੇ ਭਾਰੀ ਅੱਗ ਲੱਗੀ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੂੰ ਅੱਗ ਲੱਗਣ ਦੀ ਜਾਣਕਾਰੀ ਮੰਗਲਵਾਰ ਨੂੰ 12.55 ਮਿੰਟ '...