ਹਾਦਸਾ: ਨਰੇਲਾ ਇੰਡਸਟਰੀਜ਼ ਇਲਾਕੇ ‘ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ
ਨਰੇਲਾ ਇੰਡਸਟਰੀਜ਼ ਇਲਾਕੇ 'ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ
ਨਵੀਂ ਦਿੱਲੀ। ਦਿੱਲੀ ਦੇ ਨਰੇਲਾ ਇੰਡਸਟਰੀਜ਼ ਖੇਤਰ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਚਾਰ ਤੋਂ ਪੰਜ ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਘਟਨਾ ਸਥਾਨ ਦਾ ਪਤਾ ਰਾਜੀਵ ਰਤਨ ਆਵਾਸ ਦਾ ਹੈ, ਜਿਸ ਵ...
ਗ੍ਰੇਟ ਖਲੀ ਭਾਜਪਾ ਵਿੱਚ ਸ਼ਾਮਲ
ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ, ਜਲੰਧਰ ਵਿੱਚ ਅਕੈਡਮੀ ਚਲਾਉਂਦੇ ਹਨ ਖਲੀ (Great Khali joins BJP)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ WWE ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਸਿਆਸੀ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਖਲੀ ਭਾਜਪਾ ਪਾਰਟੀ ’ਚ ਸ਼ਾਮਲ ਹੋੇ ਗਏ ਹਨ। (Great Khal...
ਦਿੱਲੀ ’ਚ ਕੇਜਰੀਵਾਲ ਸਰਕਾਰ ਨੇ 700 ਕਰਮਚਾਰੀ ਕੀਤੇ ਪੱਕੇ
ਦਿੱਲੀ ਜਲ ਬੋਰਡ ’ਚ ਠੇਕੇ ’ਤੇ ਕੰਮ ਕਰ ਰਹੇ ਸਨ ਇਹ ਕਰਮਚਾਰੀ (Delhi Employees)
(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 700 ਕੱਚੇ ਕਰਮਚਾਰੀ ਪੱਕੇ ਕਰਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਾਲ 2015 ਤੋਂ ਸਰਕਾਰ ਬਣਨ ਤੋਂ ਬਾਅਦ ਸਿੱਖਿਆ, ਸਿਹਤ, ਬਿਜਲੀ ਤੇ ਪਾ...
ਦਿੱਲੀ ਵਿੱਚ ਕੋਰੋਨਾ ਦੇ 1,410 ਨਵੇਂ ਮਾਮਲੇ, 14 ਮੌਤਾਂ
ਦਿੱਲੀ ਵਿੱਚ ਕੋਰੋਨਾ ਦੇ 1,410 ਨਵੇਂ ਮਾਮਲੇ, 14 ਮੌਤਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,410 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 14 ਲੋਕਾਂ ਦੀ ਮੌਤ ਵੀ ਹੋਈ ਹੈ। ਕੌਮੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,4...
ਦਿੱਲੀ ‘ਚ ਕੋਰੋਨਾ ਪਾਬੰਦੀਆਂ ‘ਚ ਢਿੱਲ, ਹੁਣ ਰਾਤ 11 ਵਜੇ ਤੋਂ ਕਰਫਿਊ, ਸਕੂਲ-ਕਾਲਜ ਤੇ ਜਿੰਮ ਖੁੱਲ੍ਹਣਗੇ
ਹੁਣ ਰਾਤ 11 ਵਜੇ ਤੋਂ ਕਰਫਿਊ, ਸਕੂਲ-ਕਾਲਜ ਤੇ ਜਿੰਮ ਖੁੱਲ੍ਹਣਗੇ (Corona Ban in Delhi)
ਨਵੀਂ ਦਿੱਲੀ (ਸੱਚ ਕਹੂੰ ਨਿਊਜ)। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਾਮਲਿਆਂ 'ਚ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਸਾਰੇ ਸਕੂਲ ਅਤੇ ...
ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੀਤਾ ਟਵੀਟ
ਕਿਹਾ, ਕਾਂਗਰਸ ਸਿਰਫ ਚੰਨੀ ਅਤੇ ਸਿੱਧੂ ਦੇ ਨਾਂ ਨੂੰ ਲੈ ਕੇ ਹੀ ਕਿਉਂ CM ਚਿਹਰੇ ਦਾ ਫੈਸਲਾ ਕਰਨਾ ਚਾਹੁੰਦੀ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਫੁੱਟ ਜਾਰੀ ਹੈ। ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਨਾਂਅ ਮੁੱਖ ਮੰਤਰੀ ਚ...
ਵਿਧਾਇਕ ਦੇ ਕਾਤਲ ਨੂੰ ਸੁਪਰੀਮ ਕੋਰਟ ਨੇ 15 ਦਿਨਾਂ ਦੀ ਪੈਰੋਲ ’ਤੇ ਰਿਹਾਅ ਕਰਨ ਦਾ ਦਿੱਤਾ ਆਦੇਸ਼
ਧੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਦਿੱਤੀ ਪੈਰੋਲ (Supreme Court)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਬਿਹਾਰ ਦੇ ਤੱਤਕਾਲੀਨ ਭਾਜਪਾ ਦੇ ਵਿਧਾਇਕ ਰਾਜ ਕਿਸ਼ੋਰ ਕੇਸਰੀ ਦੇ ਕਤਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਇੱਕ ਮਹਿਲਾ ਕੈਦੀ ਨੂੰ ਬੇਟੀ ਦੀ ਸ਼ਾਦੀ ’ਚ ਸ਼ਾਮਲ ਹੋਣ ਲਈ ਬੁੱਧ...
ਸਾਬਕਾ ਆਈਪੀਐਸ ਦੇ ਘਰ ’ਤੇ ਛਾਪੇਮਾਰੀ, ਕਰੋੜਾਂ ਰੁਪਏ ਬਰਾਮਦ
ਸਾਬਕਾ ਆਈਪੀਐਸ (Former IPS Officer) ਦੇ ਘਰ ’ਤੇ ਛਾਪੇਮਾਰੀ, ਕਰੋੜਾਂ ਰੁਪਏ ਬਰਾਮਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੈਕਸ ਵਿਭਾਗ ਵੱਲੋਂ ਦਿੱਲੀ ਨਾਲ ਲੱਗਦੇ ਨੋਇਡਾ ’ਚ ਛਾਪੇਮਾਰੀ ਕਰਕੇ ਬੇਹਿਸਾਬ ਨਗਦੀ ਤੇ ਬੇਨਾਮੀ ਜਾਇਦਾਦ ਦਾ ਪਤਾ ਲਾਇਆ ਹੈ। ਨੋਇਡਾ ਦੇ ਸੈਕਟਰ 50 ’ਚ ਇਨਕਮ ਟੈਕਸ ਵਿਭਾਗ ਵੱਲੋਂ ਯੂਪ...
ਸੁਪਰੀਮ ਕੋਰਟ ਨੇ ਫਿਊਚਰ-ਅਮੇਜਨ ’ਤੇ ਦਿੱਲੀ ਹਾਈਕੋਰਟ ਦਾ ਫੈਸਲਾ ਕੀਤਾ ਰੱਦ
ਸੁਪਰੀਮ ਕੋਰਟ (Supreme Court) ਨੇ ਫਿਊਚਰ-ਅਮੇਜਨ ’ਤੇ ਦਿੱਲੀ ਹਾਈਕੋਰਟ ਦਾ ਫੈਸਲਾ ਕੀਤਾ ਰੱਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਅਮੇਜਨ ਖਿਲਾਫ ਫਿਊਚਰ ਗਰੁੱਪ ਨਾਲ ਜੁੜੇ ਵਿਵਾਦਾਂ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਦੇ ਪਿਛਲੇ ਸਾਰੇ ਆਦੇਸ਼ਾਂ ਨੂੰ ਮੰਗਲਵਾਰ ਨੂੰ ਰੱਦ ਕ...
ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ
ਬਜਟ 2022-23 : ਜਾਣੋ, ਕੀ ਹੋਇਆ ਸਸਤਾ ਤੇ ਬਜਟ ’ਚ ਕਿਸਾਨਾਂ ਨੂੰ ਕੀ ਕੁਝ ਮਿਲਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸੜਕ, ਰੇਲ, ਬੰਦਰਗਾਹ ਸਮੇਤ ਸੱਤ ਇੰਜਣ ਹਨ, ਜਿਸ ਦੇ ਸਹਾਰੇ ਤੇਜ਼ ਆਰਥਿਕ ਵਾਧੇ ਨੂੰ ਗਤੀ ਮਿਲੇਗੀ। ਸ੍ਰੀਮਤੀ ਸੀਤਾਰਮਨ...