ਲੀਬੀਆ ਵਿੱਚ ਫਸੇ 17 ਭਾਰਤੀ ਪਰਤੇ, ਆਖਿਆ 4 ਦਿਨਾਂ ‘ਚ ਇਕ ਵਾਰ ਦਿੰਦੇ ਸੀ ਖਾਣਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਵਿਦੇਸ਼ ਗਏ ਕੁਝ ਨੌਜਵਾਨ ਏਜੰਟਾਂ ਦੀ ਧੋਖਾਧੜੀ ਕਾਰਨ ਆਪਣੀ ਸਾਰਾ ਕੁਝ ਲੁਟਾ ਕੇ ਮੌਤ ਦੇ ਮੂੰਹ ’ਚ ਫਸ ਗਏ ਸਨ। (Libya News) ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਬੰਦ 17 ਭਾਰਤੀਆਂ ਨੂੰ ਐਤਵਾਰ ਦੇਰ ਰਾਤ ਸੁਰੱਖਿਅਤ ਭਾਰਤ ਵਾਪਸ ਲਿਆਂਦ...
ਸੈਂਟਰਲ ਵਿਸਟਾ ਪ੍ਰੋਜੈਕਟ ’ਤੇ ਰੋਕ ਲਾਉਣ ਤੋਂ ਹਾਈਕੋਰਟ ਦੀ ਨਾਂਹ
ਅਦਾਲਤ ਨੇ ਕਿਹਾ ਇਸ ਪਟੀਸ਼ਨ ਸਬੰਧੀ ਪਟੀਸ਼ਨਰਾਂ ਦੀ ਮੰਸ਼ਾ ਸਪੱਸ਼ਟ ਨਹੀਂ
ਪਟੀਸ਼ਨਰ ’ਤੇ ਲਾਇਆ ਇੱਕ ਲੱਖ ਰੁਪਏ ਦਾ ਜ਼ੁਰਮਾਨਾ
ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਉਸ ਲੋਕਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ’ਚ ਕੌਮੀ ਰਾਜਧਾਨੀ ’ਚ ਸੈਂਟ੍ਰਲ ਵਿਸਟਾ ਪ੍ਰੋਜੈਕਟ ’ਤੇ ਜਾਰੀ ਨਿਰਮਾਣ ਸਬੰਧੀ ਗਤੀ...
Holiday: ਆ ਗਈ ਇਸ ਦਿਨ ਦੀ ਇੱਕ ਹੋਰ ਛੁੱਟੀ, ਸਰਕਾਰ ਨੇ ਕੀਤਾ ਐਲਾਨ
Holiday: ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਹੈ ਕਿ 7 ਨਵੰਬਰ ਨੂੰ ਛਠ ਪੂਜਾ ਦੇ ਮੌਕੇ ’ਤੇ ਰਾਸ਼ਟਰੀ ਰਾਜਧਾਨੀ ’ਚ ਜਨਤਕ ਛੁੱਟੀ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ 7 ਨਵੰਬਰ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਦੀ ਬੇ...
Arvind Kejriwal: ਅਰਵਿੰਦ ਕੇਜਰੀਵਾਲ ਦੀ ਬੇਲ ’ਤੇ ਸੁਪਰੀਮ ਕੋਰਟ ਤੋਂ ਵੱਡੀ ਅਪਡੇਟ!
ਨਵੀਂ ਦਿੱਲੀ (ਏਜੰਸੀ)। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦੀ ਜਮਾਨਤ ਅਰਜੀ ’ਤੇ ਸੁਪਰੀਮ ਕੋਰਟ (Supreme Court) ਨੇ 26 ਜੂਨ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਹੇਠਲੀ ਅਦਾਲਤ ਦੁਆਰਾ ਕੇਜਰੀਵਾਲ ਨੂੰ ਦਿੱਤ...
ਨਵੰਬਰ ‘ਚ ਪੈਟਰੋਲ ਤੇ ਡੀਜ਼ਲ ਪੰਜ ਰੁਪਏ ਘਟੇ
ਲਗਾਤਾਰ ਪੰਜਵੇਂ ਦਿਨ ਘਟੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਭਾਰਤੀ ਬਜ਼ਾਰ 'ਚ Petrol Diesel ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਘਟੀਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ ਦੋਵਾਂ ਈਂਧਣਾਂ ਦੀਆਂ ਕੀਮਤਾਂ 'ਚ ਲੜੀਵਾਰ 35 ...
ਪ੍ਰਧਾਨ ਮੰਤਰੀ ਨੇ ਪ੍ਰਗਤੀ ਮੈਦਾਨ ’ਤੇ ਸੁਰੰਗ ਮਾਰਗ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਪ੍ਰਗਤੀ ਮੈਦਾਨ ’ਤੇ ਸੁਰੰਗ ਮਾਰਗ ਦਾ ਕੀਤਾ ਉਦਘਾਟਨ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਜਧਾਨੀ ਦੇ ਮਸ਼ਹੂਰ ਪ੍ਰਦਰਸ਼ਨੀ ਸਥਾਨ ਪ੍ਰਗਤੀ ਮੈਦਾਨ ਖੇਤਰ ਵਿੱਚ ਭੂਮੀਗਤ ਮਾਰਗਾਂ ਦੇ ਨੈੱਟਵਰਕ ਦਾ ਉਦਘਾਟਨ ਕੀਤਾ। ਵਾਹਨਾਂ ਦੀ ਆਵਾਜਾਈ ਦੀ ਸਹੂਲਤ ਲਈ...
ਹਾਦਸਾ: ਨਰੇਲਾ ਇੰਡਸਟਰੀਜ਼ ਇਲਾਕੇ ‘ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ
ਨਰੇਲਾ ਇੰਡਸਟਰੀਜ਼ ਇਲਾਕੇ 'ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ
ਨਵੀਂ ਦਿੱਲੀ। ਦਿੱਲੀ ਦੇ ਨਰੇਲਾ ਇੰਡਸਟਰੀਜ਼ ਖੇਤਰ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਚਾਰ ਤੋਂ ਪੰਜ ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਘਟਨਾ ਸਥਾਨ ਦਾ ਪਤਾ ਰਾਜੀਵ ਰਤਨ ਆਵਾਸ ਦਾ ਹੈ, ਜਿਸ ਵ...
ਪੰਜਾਬ ਤੇ ਗੋਆ ‘ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਪੰਜਾਬ ਤੇ ਗੋਆ 'ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਪੰਜ ਸੂਬਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਭਾਰਤ ਦੇ ਚੋਣ ਕਮਿਸ਼ਨ ਦਾ ...
ਸਵਾਤੀ ਮਾਲੀਵਾਲ ਨੂੰ ਕਾਰ ਸਵਾਰ ਨੇ 15 ਮੀਟਰ ਤੱਕ ਘਸੀਟਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ (Swati Maliwal ) ਨਾਲ ਇੱਕ ਕਾਰ ਚਾਲਨ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਇੱਕ ਸ਼ਰਾਬੀ ਕਾਰ ਚਾਲਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਰੋਕਣ ...
ਰਾਕੇਸ਼ ਅਸਥਾਨਾ ਦੀ ਟੈਨਸ਼ਨ ਵਧੀ, ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜਿਆ ਨੋਟਿਸ
ਰਾਕੇਸ਼ ਅਸਥਾਨਾ ਦੀ ਟੈਨਸ਼ਨ ਵਧੀ, ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਕੇਸ਼ ਅਸਥਾਨਾ ਦੀ ਦਿੱਲੀ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿ...