ਕੇਜਰੀਵਾਲ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਹਾਲੇ ਰਹਿਣ ਪਵੇਗਾ ਜੇਲ੍ਹ ’ਚ
ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ 'ਤੇ ਲਗਾਈ ਰੋਕ / Arvind Kejriwal
ਨਵੀਂ ਦਿੱਲੀ। ਅਰਵਿੰਦ ਕੇਜਰੀਵਾਲ (Arvind Kejriwal) ਨੂੰ ਵੱਡਾ ਝਟਕਾ ਲੱਗਿਆ ਹੈ। ਅਰਵਿੰਦ ਕੇਜਰੀਵਾਲ ਨੂੰ ਹਾਲੇ ਜੇਲ੍ਹ ’ਚ ਹੀ ਰਹਿਣਾ ਪਵੇਗਾ। ਰਾਊਜ਼ ਐਵੇਨਿਊ ਕੋਰਟ ਨੇ 20 ਜੂਨ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕ...
ਦਿੱਲੀ ’ਚ ਵਧਿਆ ਪ੍ਰਦੂਸ਼ਣ, ਗੈਰ-ਜ਼ਰੂਰੀ ਉਸਾਰੀ ਅਤੇ ਭੰਨਤੋੜ ‘ਤੇ ਪਾਬੰਦੀਆਂ ਲਾਗੂ
ਦਿੱਲੀ ਦਾ ਹਵਾ ਬੇਹੱਦ ਖਰਾਬ,ਸਾਹ ਲੈਣਾ ਹੋਇਆ ਔਖਾ (Pollution in Delhi)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੀਵਾਲੀ ਤੋਂ ਬਾਅਦ ਦਿੱਲੀ-ਐੱਨਸੀਆਰ 'ਚ ਪ੍ਰਦੂਸ਼ਣ ਲਗਾਤਾਰ ਵਧਦਾ ਰਿਹਾ ਹੈ। ਹਰ ਪਾਸੇ ਧੁੰਦ ਦੀ ਚਾਦਰ ਛਾਈ ਹੋਈ ਹੈ।ਹਾਲਾਤ ਇੰਨੀ ਖਰਾਬ ਹੋ ਗਈ ਹੈ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ।...
ਇਸ ਵਾਰ ਦੀਵਾਲੀ ’ਤੇ ਨਹੀਂ ਚੱਲਣਗੇ ਪਟਾਕੇ
ਸੁਪਰੀਮ ਕੋਰਟ ਨੇ ਦਿੱਲੀ-NCR 'ਚ ਪਟਾਕਿਆਂ 'ਤੇ ਲਾਈ ਪਾਬੰਦੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਹਰੇ ਪਟਾਕਿਆਂ ਸਮੇਤ ਸਾਰੇ (Firecrackers) ਪਟਾਕਿਆਂ 'ਤੇ ਪਾਬੰਦੀ ਲਗਾ ਦਿੱਤੀ...
Mukhtar Ansari Death : ਮੁਖਤਾਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਕਬਰਿਸਤਾਨ ਕਾਲੀਬਾਗ ’ਚ ਕੀਤਾ ਗਿਆ ਸਪੁਰਦੇ ਖਾਕ, ਵੇਖਣ ਲਈ ਲੋਕਾਂ ਦੀ ਭੀੜ ਹੋਈ ਇਕੱਠੀ
ਲਖਨਊ। ਗਾਜੀਪੁਰ ’ਚ ਮਾਫੀਆ ਮੁਖਤਾਰ ਅੰਸਾਰੀ ਦੀ ਮ੍ਰਿਤਕ ਦੇਹ ਨੂੰ ਯੂਸਫਪੁਰ ਦੇ ਉਸ ਦੇ ਜੱਦੀ ਕਬਰਿਸਤਾਨ ਕਾਲੀਬਾਗ ’ਚ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਮੁਖਤਾਰ ਦੇ ਪਰਿਵਾਰਕ ਮੈਂਬਰਾਂ ਸਮੇਤ ਉਸ ਦੇ ਵੱਡੇ ਭਰਾ ਸੰਸਦ ਮੈਂਬਰ ਅਫਜਲ ਅੰਸਾਰੀ, ਸਾਬਕਾ ਵਿਧਾਇ...
GST ਕੌਂਸਲ ਦੀ ਬੈਠਕ : ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ
ਸਿਨੇਮਾ ਘਰਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ (GST Council Meeting)
ਵਿਸ਼ੇਸ਼ ਦਵਾਈਆਂ ਲਈ ਟੈਕਸ ਛੋਟ
ਕੈਂਸਰ ਦੀ ਦਵਾਈ 'ਤੇ ਆਈਜੀਐਸਟੀ ਹਟਾਉਣ ਨੂੰ ਵੀ ਮਨਜ਼ੂਰੀ
ਐਲਡੀ ਸਲੈਗ ਅਤੇ ਫਲਾਈ ਐਸ਼ 'ਤੇ ਜੀਐਸਟੀ 18% ਤੋਂ ਘਟਾ ਕੇ 5% ਕੀਤਾ
ਭੋਜਨ ਉਤਪਾਦਾਂ 'ਤੇ IGST ਵੀ ਖਤਮ
...
ਮੋਦੀ ਦਾ ਮੋਰਾਰਜੀ ਦੇਸਾਈ ਦੇ ਬਹਾਨੇ ਕਾਂਗਰਸ ਤੇ ਹਮਲਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਮਰਜੈਸੀ ਅਤੇ ਉਸਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕਾਰਜਕਾਲ 'ਚ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਨਾਉਣ ਲਈ ਕੀਤੇ ਗਏ ਸੰਵਿਧਾਨ ਸੋਧ ਦੇ ਬਹਾਨੇ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਹੈ। ਸ੍ਰੀ ਮੋਦੀ ਨੇ ਐਤਵਾਰ ਨੂੰ ਰੇਡੀਓ ਤੇ ਪ੍ਰਸਾਰਿਤ ਆਪਣੇ ਪ...
Chandrayaan 3 Mission: ਚੰਦਰਯਾਨ-3 ਦੇ ਰੋਵਰ ਨੇ ਹੁਣੇ ਹੁਣੇ ਭੇਜੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ, ਦੁਨੀਆ ‘ਚ ਮੱਚਿਆ ਤਹਿਲਕਾ, ਇਸਰੋ ਹੈਰਾਨ…
Chandrayaan 3 ਮਿਸ਼ਨ ਚੰਦ ਤੋਂ ਵੱਡੀ ਖਬਰ ਆ ਰਹੀ ਹੈ। ਇਸਰੋ ਨੇ ਹੁਣੇ ਹੀ ਟਵੀਟ ਕਰਕੇ ਇਹ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਨੇ ਟਵੀਟ ਕੀਤਾ ਕਿ ਰੋਵਰ ਪ੍ਰਗਿਆਨ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਤਸਵੀਰ ਕਲਿੱਕ ਕੀਤੀ। ਇਹ ਤਸਵੀਰਾਂ ਪ੍ਰਗਿਆਨ 'ਚ ਲੱਗੇ ਰੋਵਰ ਕੈਮਰੇ ਤੋਂ ਕਲਿੱਕ ਕੀਤੀਆਂ ਗਈਆਂ ਹਨ। ਇਸ ਤੋਂ ...
ਆਡੀਟ ਪੈਨਲ ਦੀ ਰਿਪੋਰਟ ’ਚ ਖੁਲਾਸਾ : ਕੇਜਰੀਵਾਲ ਸਰਕਾਰ ਨੇ ਲੋੜ ਤੋਂ ਵੱਧ 4 ਗੁਣਾ ਮੰਗੀ ਸੀ ਆਕਸੀਜਨ
ਕੇਜਰੀਵਾਲ ਸਰਕਾਰ ਨੇ ਲੋੜ ਤੋਂ ਵੱਧ 4 ਗੁਣਾ ਮੰਗੀ ਸੀ ਆਕਸੀਜਨ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ’ਚ ਦਿੱਲੀ ਸਮੇਤ ਹੋਰ ਸੂਬਿਆਂ ਦੇ ਇਲਾਕਿਆਂ ’ਚ ਆਕਸੀਜਨ ਦਾ ਸੰਕਟ ਹੋ ਗਿਆ ਸੀ ਅੱਜ ਆਕਸੀਜਨ ਸੰਕਟ ਸਬੰਧੀ ਸੁਪਰੀਮ ਕੋਰਟ ਦੀ ਆਡੀਟ ਪੈਨਲ ਦੀ ਰਿਪੋਰਟ ’ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੁਪ...
ਕੁਲਗਾਮ ‘ਚ ਮੁਕਾਬਲੇ ਦੌਰਾਨ, ਦੋ ਅੱਤਵਾਦੀ ਢੇਰ
ਕੁਲਗਾਮ 'ਚ ਮੁਕਾਬਲੇ ਦੌਰਾਨ, ਦੋ ਅੱਤਵਾਦੀ ਢੇਰ
ਸ਼੍ਰੀਨਗਰ। ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇੱਥੋਂ ਦੇ ਵਾਨਪੋਰਾ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੂਫੀਆ ਸੂਚਨਾ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਇਹ ਕਾਰਵਾਈ ਸ਼ੁਰੂ ਕੀਤੀ...
ਈ-ਸਿਗਰਟਾਂ ਦੇ ਸੂਟੇ ਹੋਏ ਬੰਦ
ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ
ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ 'ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ...