ਸੰਜੇ ਅਰੋੜਾ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ
ਸੰਜੇ ਅਰੋੜਾ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਤਾਮਿਲਨਾਡੂ ਕੇਡਰ ਦੇ 1988 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਸੰਜੇ ਅਰੋੜਾ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਇੱਕ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ।...
ਦਿੱਲੀ NCR ਦੇ ਲੋਕਾਂ ਲਈ ਖੁਸ਼ਖਬਰੀ, 1 ਅਗਸਤ ਤੋਂ ਮੁੜ ਚੱਲਣਗੀਆਂ 25 ਲੋਕਲ ਟਰੇਨਾਂ
ਕੋਰੋਨਾ ਸਮੇਂ ਦੌਰਾਨ ਬੰਦ ਹੋ ਗਈਆਂ ਸਨ ਇਹ ਰੇਲਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰੇਲਵੇ ਛੇਤੀ ਹੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਰੇਲ ਯਾਤਰੀਆਂ ਨੂੰ ਨਵੀਆਂ ਟਰੇਨਾਂ ਦੇਣ ਜਾ ਰਿਹਾ ਹੈ। 1 ਅਗਸਤ ਤੋਂ ਦੋ ਸਾਲ ਬਾਅਦ ਯਾਤਰੀ ਟਰੇਨਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਯਾਤਰੀ ਟਰੇਨਾਂ ਦੀ...
ਦਿੱਲੀ ਵਾਸੀਆਂ ਨੂੰ ਮਿਲੇਗਾ ਤੋਹਫ਼ਾ, 200 ਟਨ ਕਬਾੜ ਨਾਲ ਪਾਰਕ ਬਣਾਏਗੀ MCD, ਇਸ ਸਾਲ ਦਸੰਬਰ ਤੱਕ ਕੰਮ ਪੂਰਾ ਕਰਨ ਦੇ ਨਿਰਦੇਸ਼
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫਾ਼ ਮਿਲਣ ਜਾ ਰਿਹਾ ਹੈ। ਦਿੱਲੀ ਸਰਕਾਰ ਇੱਕ ਬਹੁਤ ਵੱਡੇ ਪਾਰਕ ਦਾ ਨਿਰਮਾਣ ਕਰਨ ਜਾ ਰਹੀ ਹੈ। ਦਿੱਲੀ ਨਗਰ ਨਿਗਮ ਆਈਟੀਓ ਸਥਿਤ ਸ਼ਹੀਦੀ ਪਾਰਕ ’ਚ 'ਵੇਸਟ ਟੂ ਆਰਟ' ਥੀਮ 'ਤੇ ਪਾਰਕ ਬਣਾਉਣ ਜਾ ਰਿਹਾ ਹੈ। ਪਾਰਕ ਵਿੱਚ ਕਰੀਬ 200 ਟਨ ਕਬਾ...
ਫੂਡ ਹੱਬ ਨੂੰ ਸੁਧਾਰੇਗੀ ਦਿੱਲੀ ਸਰਕਾਰ, ਕੇਜਰੀਵਾਲ ਨੇ ਕੀਤਾ ਐਲਾਨ
ਫੂਡ ਹੱਬ ਨੂੰ ਸੁਧਾਰੇਗੀ ਦਿੱਲੀ ਸਰਕਾਰ, ਕੇਜਰੀਵਾਲ ਨੇ ਕੀਤਾ ਐਲਾਨ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ। ਦਿੱਲੀ ਵਿੱਚ ਫੂਡ ਸੈਂਟਰਾਂ ਦੇ ਪੁਨਰ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਗਲੇ ਪੰਜ ਸਾਲਾਂ ਵਿੱਚ ਦਿ...
ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸਿਮਰਨਜੀਤ ਮਾਨ ਨੂੰ ਨਹੀਂ ਛੱਡਾਂਗੀ : ਭਾਜਪਾ ਆਗੂ ਟੀਨਾ ਕਪੂਰ
ਟੀਨਾ ਕਪੂਰ ਨੇ ਸਾਂਸਦ ਸਿਮਰਨਜੀਤ ਮਾਨ ਖਿਲਾਫ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਸ਼ਿਕਾਇਤ ਕਰਵਾਈ ਸੀ ਦਰਜ
(ਸੱਚ ਕਹੂੰ ਨਿਊਜ਼) ਸੰਗਰੂਰ। ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਨੂੰ ਅੱਤਵਾਦੀ ਕਹਿਣ ’ਤੇ ਲਗਾਤਾਰ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਦੇ ਇਸ ਬਿਆਨ ਦਾ ਪੂਰੇ ਦੇਸ਼...
GST on Hospital Room : ਦਿੱਲੀ AIIMS ’ਚ ਹੁਣ ਇਲਾਜ ਕਰਵਾਉਣਾ ਹੋਇਆ ਮਹਿੰਗਾ
ਦਿੱਲੀ AIIMS ’ਚ ਹੁਣ ਇਲਾਜ ਕਰਵਾਉਣਾ ਹੋਇਆ ਮਹਿੰਗਾ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦੇਸ਼ ਵਿਚ ਮਹਿੰਗਾਈ ਪਹਿਲਾਂ ਹੀ ਸਿਖਰ ’ਤੇ ਹੈ। ਅਜਿਹੇ ’ਚ ਹੁਣ ਹਸਪਤਾਲਾਂ ’ਚ ਵੀ ਜੀ.ਐੱਸ.ਟੀ. ਜਿਸ ਕਾਰਨ ਆਮ ਆਦਮੀ ਦਾ ਇਲਾਜ ਮਹਿੰਗਾ ਹੋ ਗਿਆ ਹੈ। ਦਰਅਸਲ, ਜੀਐਸਟੀ ਕੌਂਸਲ ਦੀ 28 ਤੋਂ 29 ਜੂਨ ਤੱਕ ਹੋਈ 47ਵੀਂ ਮੀਟਿ...
ਦਿੱਲੀ ਤੇ ਸਰਸਾ ’ਚ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ
ਕਈ ਦਿਨਾਂ ਤੋਂ ਪੈ ਰਹੀ ਸੀ ਅੱਤ ਦੀ ਗਰਮੀ, ਮੀਂਹ ਪੈਣ ਨਾਲ ਤਾਪਮਾਨ ’ਚ ਆਈ ਗਿਰਾਵਟ
(ਸੱਚ ਕਹੂੰ ਨਿਊਜ਼) ਸਰਸਾ। ਸਰਸਾ ਸਮੇਤ ਰਾਜਧਾਨੀ ’ਚ ਬੁੱਧਵਾਰ ਨੂੰ ਮੀਂਹ ਪਿਆ। ਕਈ ਦਿਨਾਂ ਤੋਂ ਪੈ ਰਹੀਂ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ...
ਸੁਪਰੀਮ ਕੋਰਟ ਨੇ ‘ਅਗਨੀਪਥ’ ਪਟੀਸ਼ਨਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਤਬਦੀਲ ਕੀਤਾ
ਸੁਪਰੀਮ ਕੋਰਟ ਨੇ 'ਅਗਨੀਪਥ' ਪਟੀਸ਼ਨਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਤਬਦੀਲ ਕੀਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਫੌਜ ਭਰਤੀ ਲਈ ਲਾਈ ਗਈ 'ਅਗਨੀਪਥ' ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਜਨਹਿੱਤ ਪਟੀਸ਼ਨਾਂ ਨੂੰ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਸਾਹਮਣੇ ਤਬਦੀਲ ਕਰ ਦਿੱਤਾ ਤ...
ਦਿੱਲੀ ‘ਚ ਸਿੱਕਮ ਪੁਲਿਸ ਦੇ ਜਵਾਨ ਨੇ ਸਾਥੀਆਂ ‘ਤੇ ਚਲਾਈਆਂ ਗੋਲੀਆਂ, 3 ਦੀ ਮੌਤ
ਆਪਸੀ ਝਗੜੇ ਕਾਰਨ ਚਲਾਈਆਂ ਗੋਲੀਆਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸਿੱਕਮ ਪੁਲਿਸ ਦੇ ਇੱਕ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਤਿੰਨ ਸਾਥੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ...
ਦਿੱਲੀ ਦੇ ਅਲੀਪੁਰ ‘ਚ ਗੋਦਾਮ ਦੀ ਕੰਧ ਡਿੱਗੀ, 5 ਵਿਅਤੀਆਂ ਦੀ ਦਰਦਨਾਕ ਮੌਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦਿੱਲੀ ਦੇ ਅਲੀਪੁਰ ਵਿੱਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ 'ਚ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅ...