ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
ਜਸਟਿਸ ਉਦੈ ਉਮੇਸ਼ ਲਲਿਤ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਦੇ ਨਵੇਂ ਚੀਫ਼ ਜਸਟਿਸ ਯੂਯੂ ਲਲਿਤ ਨੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਯੂਯੂ ਲਲਿਤ ਨੂੰ ਅਹੁਦੇ ਦੀ ਸਹੁੰ ਚੁਕਾਈ।
https://twitter...
ਹੌਂਡਾ ਨੇ ਲਾਂਚ ਕੀਤੀ ਨਵੀਂ ਸ਼ਾਈਨ ਸੈਲੀਬ੍ਰੇਸ਼ਨ ਐਡੀਸ਼ਨ ਮੋਟਰਸਾਈਕਲ
ਕੀਮਤ 78878 ਰੁਪਏ
ਨਵੀਂ ਦਿੱਲੀ। (ਸੱਚ ਕਹੂੰ ਨਿਊਜ਼) ਦੋਪਹੀਆ ਵਾਹਨਾਂ ਦੀ ਪ੍ਰਮੁੱਖ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਨਵੀਂ ਸ਼ਾਈਨ ਸੈਲੀਬ੍ਰੇਸ਼ਨ ਐਡੀਸ਼ਨ ਮੋਟਰਸਾਈਕਲ ਨਾਲ ਕੀਤੀ ਹੈ, ਜਿਸ ਦੀ ਕੀਮਤ 78878 ਰੁਪਏ ਐਕਸ-ਸ਼ੋਰੂਮ ਦਿੱਲੀ ਹੈ। ਅੱਜ ਇੱਥੇ ਜਾਰੀ ਇੱ...
ਚੋਣਾਂ ‘ਚ ਮੁਫਤ ਤੋਹਫੇ ‘ਤੇ ਕੋਰਟ ਦਾ ਕੇਂਦਰ ਸਰਕਾਰ ਨੂੰ ਸਵਾਲ, ਕਿਉਂ ਨਹੀਂ ਸੱਦੀ ਜਾ ਸਕਦੀ ਸਰਬਸਾਂਝੀ ਮੀਟਿੰਗ?
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme Court) ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਚੋਣਾਂ ਸਮੇਂ ਵੋਟਰਾਂ ਨੂੰ 'ਮੁਫ਼ਤ ਤੋਹਫ਼ੇ' ਦੇਣ ਦੇ ਵਾਅਦਿਆਂ ਦੇ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਦੇ ਨਾਲ ਇੱਕ ਸਰਬ ਸਾਂਝੀ ਮੀਟਿੰਗ ਸੱਦਣ ਦੇ ...
ਅੱਜ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰਨਗੇ ਕੈਂਸਰ ਹਸਪਤਾਲਾ ਦਾ ਉਦਘਾਟਨ
ਅੱਜ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰਨਗੇ ਕੈਂਸਰ ਹਸਪਤਾਲਾ ਦਾ ਉਦਘਾਟਨ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ’ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦ...
ਸਤੇਂਦਰ ਜੈਨ ਦੀ ਪਤਨੀ ਦੀ ਜ਼ਮਾਨਤ ਮਨਜ਼ੂਰ
ਸਤੇਂਦਰ ਜੈਨ ਦੀ ਪਤਨੀ ਦੀ ਜ਼ਮਾਨਤ ਮਨਜ਼ੂਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ ਦੀ ਮਨੀ ਲਾਂਡ੍ਰਿੰਗ ਮਾਮਲੇ ’ਚ ਜ਼ਮਾਨਤ ਮਨਜ਼ੂਰ ਹੋ ਗਈ ਹੈ। ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡ੍ਰਿੰਗ ਮਾਮਲੇ ’ਚ ਪੂਨਮ ਜੈਨ ਨੂੰ ਇੱਕ ਲੱਖ ਰੁਪਏ ਦੇ ਨਿੱਜੀ ...
ਸ਼ਰਾਬ ਘੁਟਾਲਾ: ਸਿਸੌਦੀਆ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਵਿਵਾਦ ਜਾਰੀ ਹੈ
ਆਬਕਾਰੀ ਸਵਾਲਾਂ 'ਤੇ 'ਕੱਟੜ ਇਮਾਨਦਾਰੀ', 'ਭਾਈਚਾਰੇ' ਦੇ ਨਾਂ ਦੀ ਮੱਕਾਰੀ ਨਹੀਂ ਚੱਲੇਗੀ : ਭਾਜਪਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਫਿਰ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ 'ਤੇ ...
ਸੀਬੀਆਈ ਨੇ ਕੀਤਾ Manish Sisodia ਸਮੇਤ 13 ਲੋਕਾਂ ਖਿਲਾਫ਼ ਲੁੱਕਆਊਟ ਨੋਟਿਸ ਜਾਰੀ
ਸੀਬੀਆਈ ਨੇ ਕੀਤਾ Manish Sisodia ਸਮੇਤ 13 ਲੋਕਾਂ ਖਿਲਾਫ਼ ਲੁੱਕਆਊਟ ਨੋਟਿਸ ਜਾਰੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਇਸ ਦੌਰਾਨ ਸਿਸੋਦੀਆ ਖਿਲਾਫ ਅੱਜ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਕਥ...
ਅਗਲੀਆਂ ਲੋਕ ਸਭਾ ਚੋਣਾਂ ਮੋਦੀ ਤੇ ਕੇਜਰੀਵਾਲ ਦਰਮਿਆਨ ਹੋਣਗੀਆਂ : ਆਪ
ਅਗਲੀਆਂ ਲੋਕ ਸਭਾ ਚੋਣਾਂ ਮੋਦੀ ਤੇ ਕੇਜਰੀਵਾਲ ਦਰਮਿਆਨ ਹੋਣਗੀਆਂ : ਆਪ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ (ਮੋਦੀ ਬਨਾਮ ਕੇਜਰੀਵਾਲ) ਵਿਚਾਲੇ ਹੋਵੇਗਾ। ਇਸ...
ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਖਿਲਾਫ FIR ਦਰਜ
ਸੀਬੀਆਈ ਨੂੰ ਛਾਪੇਮਾਰੀ ਵਿੱਚ ਅਹਿਮ ਦਸਤਾਵੇਜ਼ ਮਿਲੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। 'ਆਪ' ਆਗੂ ਮਨੀਸ਼ ਸਿਸੋਦੀਆ ਦੇ ਘਰ 'ਤੇ ਪਿਛਲੇ 9 ਘੰਟਿਆਂ ਤੋਂ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ। ਸਿਸੋਦੀਆ ਘਰ 'ਚ ਮੌਜੂਦ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਏਜੰਸੀ ਨੂੰ ਐਕਸਾਈਜ਼ ਡਿਊਟੀ ਨਾਲ ਸਬੰਧਤ ਕੁਝ ਗੁਪਤ ਦਸ...
ਮਨੀਸ਼ ਸਿਸੌਦੀਆ ਦੇ ਘਰ ਸੀਬੀਆਈ ਦੇ ਛਾਪੇਮਾਰੀ ਦਰਮਿਆਨ ਕੇਜਰੀਵਾਲ ਨੇ ਦਿੱਤੀ ਗੁੱਡ ਨਿਊਜ਼
ਮਨੀਸ਼ ਸਿਸੌਦੀਆ ਦੇ ਘਰ ਸੀਬੀਆਈ ਦੇ ਛਾਪੇਮਾਰੀ ਦਰਮਿਆਨ ਕੇਜਰੀਵਾਲ ਨੇ ਦਿੱਤੀ ਗੁੱਡ ਨਿਊਜ਼
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 75 ਸਾਲਾਂ ’ਚ ਜਿਸ ਨੇ ਵੀ ਚੰਗੇ ਕੰਮ ਦੀ ਕੋਸ਼ਿਸ਼ ਕੀਤਾ ਉਸ ਨੂੰ ਰੋਕਿਆ ਗਿਆ। ਇਸ ਲਈ ਦੇਸ਼ ਪਿੱਛੇ ਰਹਿ ਗਿਆ ਪਰ ਦਿੱਲੀ ਦ...