ਦਿੱਲੀ AIIMS Server Hacking ਮਾਮਲੇ ’ਚ ਵੱਡਾ ਖੁਲਾਸਾ, ਚੀਨ ਨਾਲ ਜੁੜੇ ਤਾਰ!
ਦਿੱਲੀ AIIMS Server Hacking ਮਾਮਲੇ ’ਚ ਵੱਡਾ ਖੁਲਾਸਾ, ਚੀਨ ਨਾਲ ਜੁੜੇ ਤਾਰ!
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਏਮਜ਼ ਸਰਵਰ ਘਟਨਾ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਡੀਸੀਪੀ ਪ੍ਰਸ਼ਾਂਤ ਪਿ੍ਰਆ ਗੌਤਮ ਨੇ ਦੱਸਿਆ ਕਿ ਸਰਵਰ ਦੀ ਜ਼ਬਰਦਸਤੀ ਤਸਵੀਰ ਸ਼ੁੱਕਰਵਾਰ ਨੂੰ ਲਈ ਗਈ ਸੀ। ਟੀਮ ਜਾਂਚ ਕਰ ਰਹੀ ਹੈ। ਸਰਵਰ...
ਐਨਆਰਆਈ ਜੋੜਾ ਕੈਬ ‘ਚ ਭੁੱਲਿਆ ਇੱਕ ਕਰੋੜ ਦੇ ਗਹਿਣੇ
ਪੁਲਿਸ ਨੇ 4 ਘੰਟਿਆਂ ’ਚ ਲੱਭ ਕੇ ਵਾਪਸ ਦਿੱਤੇ
(ਸੱਚ ਕਹੂੰ ਨਿਊਜ਼) ਨੋਇਡਾ। ਗ੍ਰੇਟਰ ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ ਐਨਆਰਆਈ ਜੋੜਾ ਵਿਆਹ ਇੱਕ ਉਬੇਰ ਕੈਬ ਵਿੱਚ ਇੱਕ ਕਰੋੜ ਰੁਪਏ ਦੇ ਗਹਿਣਿਆਂ ਵਾਲਾ ਬੈਗ ਭੁੱਲ ਗਿਆ। ਉਕਤ ਜੋੜੇ ਨੇ ਮਾਮਲੇ ਦੀ ਸੂਚਨਾ ਥਾਣਾ ਬਿਸਰਖ ਵਿਖੇ ਦਿੱਤੀ।...
ਜੈ ਇੰਦਰ ਕੌਰ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਭਾਜਪਾ ਲਈ ਕੀਤਾ ਪ੍ਰਚਾਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਧੋਖੇ ਬਾਰੇ ਦਿੱਲੀ ਦੇ ਲੋਕਾਂ ਨੂੰ ਕਰਾਇਆ ਜਾਣੂ
ਐਮਸੀਡੀ ਚੋਣਾਂ ’ਚ ਭਾਜਪਾ ਆਸਾਨੀ ਨਾਲ ਜਿੱਤ ਹਾਸਿਲ ਕਰੇਗੀ : ਜੈ ਇੰਦਰ ਕੌਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੱਟ ਮਹਾਸਭਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ, ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦ...
ਆਈਪੀਐਸ ਲਕਸ਼ਮੀ ਸਿੰਘ ਹੋਵੇਗੀ ਨੋਇਡਾ ਦੀ ਨਵੀਂ ਪੁਲਿਸ ਕਮਿਸ਼ਨਰ
ਆਈਪੀਐਸ ਲਕਸ਼ਮੀ ਸਿੰਘ (IPS Lakshmi Singh) ਪੁਲਿਸ ਕਮਿਸ਼ਨਰ
(ਸੱਚ ਕਹੂੰ) ਲਖਨਊ । ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਸ਼ਾਸਨਿਕ ਫੇਰਬਦਲ ਦੇ ਹਿੱਸੇ ਵਜੋਂ ਕਈ ਜ਼ਿਲ੍ਹਿਆਂ ਵਿੱਚ ਆਈਪੀਐਸ ਅਧਿਕਾਰੀਆਂ ਦੇ ਤਬਾਦ...
ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਮਿਲੀ ਰਾਹਤ
ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਤੋਂ ਮਿਲੀ ਰਾਹਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵੀਰਵਾਰ ਨੂੰ ਦੂਜੇ ਦਿਨ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦਰਮਿਆਨੀ ਸ਼੍ਰੇਣੀ ਵਿੱਚ ਰਹਿਣ ਕਾਰਨ ਦਿੱਲੀ ਵਾਸੀਆਂ ਨੇ ਰਾਹਤ ਦਾ ਸਾਹ ਲਿਆ। ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਅੱਜ 173 ’ਤੇ ਰਿਹਾ। ਸਿਸਟਮ ਆਫ ਏ...
ਦਿੱਲੀ: ਨੌਜਵਾਨ ਨੇ ਨਸ਼ੇ ’ਚ ਮਾਂ, ਦਾਦੀ, ਭੈਣ ਤੇ ਪਿਓ ਦਾ ਕੀਤਾ ਕਤਲ
ਦਿੱਲੀ ਦੇ ਪਾਲਮ 'ਚ ਨੌਜਵਾਨ ਨੇ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦੇ ਪਾਲਮ ਇਲਾਕੇ 'ਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਦੱਖਣ-ਪੱ...
Shraddha Murder : ਆਫਤਾਬ ਦੀ ਰਾਤ ਨੂੰ ਬੈੱਗ ਲੈ ਕੇ ਜਾਂਦੇ ਦੀ ਵੀਡਿਓ ਆਈ ਸਾਹਮਣੇ
18 ਅਕਤੂਬਰ ਰਾਤ 4 ਵਜੇ ਦੀ ਹੈ ਇਹ ਵੀਡਿਓ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਹਿਲੀ ਵਾਰ ਆਫਤਾਬ ਦੀ ਇੱਕ ਰਾਤ ਦੀ ਵੀਡੀਓ ਸਾਹਮਣੇ ਆਈ ਹੈ। ਇਹ ਸੀਸੀਟੀਵੀ ਫੁਟੇਜ 18 ਅਕਤੂਬਰ ਰਾਤ 4 ਵਜੇ ਦੀ ਹੈ। ਕਰੀਬ 21 ਸੈਕਿੰਡ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਫਤਾਬ ਆਪਣੀ ਪਿੱਠ 'ਤੇ ਬੈਗ ਲੈ ਕੇ ਜਾ ਰਿਹਾ ਹੈ...
Braking news | ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕ ਘਰਾਂ ਅਤੇ ਦਫਤਰਾਂ ‘ਚੋਂ ਬਾਹਰ ਨਿਕਲੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਦੇਸ਼ ਦੀ ਰਾਜਧਾਨੀ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਹਿੱਲ (Earthquake) ਗਈ। ਸ਼ਨਿੱਚਰਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਵਿੱਚ ਇੱਕ ਹਫ਼ਤੇ ਵਿੱਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋ...
ਸਲੂਟ ! ਬੇਜੁਬਾਨ ਜਾਨਵਰਾਂ ਨਾਲ ਨਫ਼ਰਤ ਨਹੀਂ, ਇਹ ਕਰਨਾ ਸਿਖਾਉਂਦੇ ਹਨ ਪਿਆਰ
Enactus MLNC ਦੁਆਰਾ ਜਾਨਵਰਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਬਣ ਗਈ ਹੈ ਮੀਲ ਦਾ ਪੱਥਰ
ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ 1200 ਤੋਂ ਵੱਧ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ ਹੈ
ਮਨੁੱਖੀ-ਪਸ਼ੂ ਭਲਾਈ ਵਰਗੇ ਗੰਭੀਰ ਮੁੱਦਿਆਂ 'ਤੇ 1,20,000 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਨ...
ਦਿੱਲੀ ’ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਕਾਇਮ
ਦਿੱਲੀ ’ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਕਾਇਮ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਰਹੀ ਅਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸੋਮਵਾਰ ਸਵੇਰੇ 10 ਵਜੇ 357 ’ਤੇ ਰਿਹਾ। ਇਸ ਦੌਰਾਨ, ਰਾਸ਼ਟਰੀ ਰਾਜਧਾਨੀ ਵਿੱਚ...