ਆਖਿਰ ਕਿਉਂ ਹੋਈ ਦਿੱਲੀ ਪਾਣੀ-ਪਾਣੀ
ਉਂਜ ਹਰ ਬਰਸਾਤ ’ਚ ਪਿੰਡ ਹੋਵੇ ਜਾਂ ਸ਼ਹਿਰ ਲਗਭੱਗ ਨਵੇਂ ਸੰਘਰਸ਼ ਦਾ ਸਾਹਮਣਾ ਕਰ ਹੀ ਲੈਂਦੇ ਹਨ, ਪਰ ਇਸ ਵਾਰ ਮਾਮਲਾ ਕੁਝ ਜ਼ਿਆਦਾ ਮੁਸ਼ਕਿਲ ਰਿਹਾ ਹਿਮਾਚਲ, ਉੱਤਰਾਖੰਡ ਸਮੇਤ ਕਈ ਪਹਾੜੀ ਸੂਬਿਆਂ ਨਾਲ ਮੈਦਾਨੀ ਇਲਾਕੇ ਵੀ ਹਾਲੀਆ ਬਰਸਾਤ ਅਤੇ ਹੜ੍ਹ ਨਾਲ ਤਬਾਹੀ ਨਾਲ ਜੂਝ ਰਹੇ ਹਨ ਇਸ ਤਬਾਹੀ ਦਾ ਸ਼ਿਕਾਰ ਫਿਲਹਾਲ ਦਿੱਲੀ...
ਸੁਭਾਸਪਾ ਪ੍ਰਧਾਨ ਰਾਜਭਰ ਐਨਡੀਏ ’ਚ ਹੋਏ ਸ਼ਾਮਲ
ਲਖਨਊ। ਉੱਤਰ ਪ੍ਰਦੇਸ਼ ਤੋਂ ਵੱਡੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਇਕ ਵਾਰ ਫਿਰ ਉੱਤਰ ਪ੍ਰਦੇਸ਼ 'ਚ NDA 'ਚ ਸ਼ਾਮਲ ਹੋ ਗਏ ਹਨ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਲਈ ਇਹ ਵੱਡਾ ਝਟਕਾ ਹੈ। ਦੱਸ ਦੇਈਏ ਕਿ ਓਮ ਪ੍ਰਕਾਸ਼ ਰਾਜ...
Weather Update: ਹੜ੍ਹ ਦੇ ਕਹਿਰ ਦੌਰਾਨ ਮੌਸਮ ਵਿਭਾਗ ਨੇ ਦਿੱਤੀ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਕਿੱਥੇ-ਕਿੱਥੇ ਪਵੇਗਾ ਮੀਂਹ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਹਰ ਕੋਈ ਅਲਰਟ ਹੋ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਸਮੇਤ 20 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦਿੱਲੀ 'ਚ ਮੀਂਹ ਲਈ ਯੈਲੋ ਅਲਰਟ...
ਪਾਣੀ ਦਾ ਪੱਧਰ ਘਟਿਆ, ਪਰ ਮੀਂਹ ਦੇ ਹਾਈ ਅਲਰਟ ਨੇ ਚਿੰਤਾ ਵਧਾਈ
ਦਿੱਲੀ ਵਿੱਚ ਪੈ ਸਕਦੈ ਦਰਮਿਆਨਾ ਮੀਂਹ | Weather Alert
ਨਵੀਂ ਦਿੱਲੀ। ਪਹਾੜਾਂ ’ਤੇ ਪਏ ਭਾਰੀ ਮੀਂਹ ਨੇ ਅੱਧੇ ਦੇਸ਼ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਦਿੱਲੀ ਨੂੰ ਯਮੁਨਾ ਨੇ ਡੁਬੋ ਕੇ ਰੱਖ ਦਿੱਤਾ ਹੈ। ਰਾਹਤ ਦੀ ਖ਼ਬਰ ਹੈ ਕਿ ਦਿੱਲੀ ’ਚ ਸ਼ਨਿੱਚਰਵਾਰ ਨੂੰ ਯਮੁਨਾ ਦਾ ਵਾਟਰ ਲੈਵਲ ਘਟਿਆ ਹੈ। ਸ...
ਦਿੱਲੀ ’ਚ ਹੜ੍ਹ ਦਾ ਕਹਿਰ : ਪਾਣੀ ’ਚ ਰੂੜੇ ਤਿੰਨ ਬੱਚਿਆਂ ਦੀ ਮੌਤ
ਨਵੀਂ ਦਿੱਲੀ। ਦਿੱਲੀ ਵਿੱਚ ਚੌਥੇ ਦਿਨ ਤੋਂ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਦਿੱਲੀ ਦੇ ਮੁਕੰਦਪੁਰ 'ਚ ਪਾਣੀ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਦਿੱਲੀ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਾ...
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਛੁੱਟੀ ਦਾ ਐਲਾਨ
ਦਿੱਲੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਰਹਿਣਗੇ ਬੰਦ : ਅਰਵਿੰਦ ਕੇਜਰੀਵਾਲ | Holiday
ਨਵੀਂ ਦਿੱਲੀ। ਭਾਰੀ ਮੀਂਹ ਨੇ ਦੇਸ਼ ਭਰ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਨੂੰ ਦੇਖਦਿਆਂ ਸਰਕਾਰਾਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਕੂਲ ਬੰਦ (Holiday) ਰੱਖਣ ਦਾ ਫ਼ੈਸਲਾ ਲੈ ...
GST ਕੌਂਸਲ ਦੀ ਬੈਠਕ : ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ
ਸਿਨੇਮਾ ਘਰਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ (GST Council Meeting)
ਵਿਸ਼ੇਸ਼ ਦਵਾਈਆਂ ਲਈ ਟੈਕਸ ਛੋਟ
ਕੈਂਸਰ ਦੀ ਦਵਾਈ 'ਤੇ ਆਈਜੀਐਸਟੀ ਹਟਾਉਣ ਨੂੰ ਵੀ ਮਨਜ਼ੂਰੀ
ਐਲਡੀ ਸਲੈਗ ਅਤੇ ਫਲਾਈ ਐਸ਼ 'ਤੇ ਜੀਐਸਟੀ 18% ਤੋਂ ਘਟਾ ਕੇ 5% ਕੀਤਾ
ਭੋਜਨ ਉਤਪਾਦਾਂ 'ਤੇ IGST ਵੀ ਖਤਮ
...
ਦਿੱਲੀ ’ਚ ਮੀਂਹ ਨੇ ਤੋੜਿਆ 41 ਸਾਲਾਂ ਦਾ ਰਿਕਾਰਡ, ਸ਼ਹਿਰ ਹੋਇਆ ਜਲ-ਥਲ
153 ਮਿਲੀਮੀਟਰ ਬਾਰਸ਼ ਹੋਈ (Delhi Rain)
ਨਵੀਂ ਦਿੱਲੀ। ਮੌਨਸੂਨ ਦੇ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ ਹੈ। ਦਿੱਲੀ, ਹਿਮਾਚਲ, ਪੰਜਾਬ ਸਮੇਤ ਦੇਸ਼ ਦੇ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਰਾਜਧਾਨੀ ਦਿੱਲੀ ’ਚ ਐਨਾ ਮੀਂਹ ਪਿਆ ਕਿ 41 ਸਾਲਾਂ ਦਾ ਰਿਕਾਰਡ ਟੁੱਟ ਗਿਆ। 1982 ਤੋਂ ਬਾਅਦ, ਜੁਲ...
Vacancy : ਬੈਂਕਿੰਗ ‘ਚ ਨੌਕਰੀ ਦਾ ਸੁਨਹਿਰੀ ਮੌਕਾ, 15 ਤੱਕ ਕਰੋ ਅਪਲਾਈ !
ਸੈਂਟਰਲ ਬੈਂਕ ’ਚ ਮੈਨੇਜਰ ਲਈ ਬੰਪਰ ਭਰਤੀ (Bank Job)
ਨਵੀਂ ਦਿੱਲੀ। ਬੈਂਕਿੰਗ ਖੇਤਰ ਵਿੱਚ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸੈਂਟਰਲ ਬੈਂਕ ਆਫ ਇੰਡੀਆ ਨੇ ਮੈਨੇਜਰ ਦੀਆਂ 1000 ਅਸਾਮੀਆਂ ਲਈ ਪੋਸਟਾਂ ਜਾਰੀ (Bank Job )ਕੀਤੀਆਂ ਹਨ। ਜਿਸ ਲਈ ਗ੍ਰੈਜੂਏਟ ਉਮੀਦਵਾਰ 15 ਜੁਲਾਈ ਤੱਕ ਬ...
ਦਿੱਲੀ ਦੀ ਕੰਪਨੀ ਨੇ ਮਹਿਲਾ ਡਾਕਟਰ ਨਾਲ 1.91 ਲੱਖ ਰੁਪਏ ਦੀ ਠੱਗੀ ਮਾਰੀ
ਮੁੰਬਈ (ਏਜੰਸੀ)। ਅੰਤਰਰਾਸ਼ਟਰੀ ਛੁੱਟੀਆਂ ਦੇ ਪੈਕੇਜ ਦੇ ਨਾਂਅ 'ਤੇ ਦਿੱਲੀ ਦੀ ਇਕ ਕੰਪਨੀ ਵੱਲੋਂ ਮੁੰਬਈ ਦੀ ਇਕ ਮਹਿਲਾ ਡਾਕਟਰ ਤੋਂ 1.91 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ( Delhi News) ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਡਾਕਟਰ, ਜੋ ਵਕੋਲਾ, ਸਾਂਤਾਕਰੂਜ...