ਨਿਰਪੱਖ ਅਤੇ ਸੰਤੁਲਿਤ ਖਬਰ ਦੇਵੇ ਮੀਡੀਆ: ਨਾਇਡੂ
ਏਜੰਸੀ/ ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਨੇ ਮੀਡੀਆ ਨੂੰ ਦੇਸ਼ ਹਿੱਤ 'ਚ ਸੁਤੰਤਰ, ਨਿਰਪੱਖ ਅਤੇ ਸੰਤੁਲਿਤ ਖਬਰ ਦੇਣ ਅਤੇ ਸਮਾਜਿਕ ਸਮੱਸਿਆਵਾਂ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਅਭਿਆਨ ਚਲਾਉਣ ਦੀ ਅਪੀਲ ਕੀਤੀ ਹੈ ਨਾਇਡੂ ਨੇ ਕੌਮੀ ਪ੍ਰੈੱਸ ਦਿਵਸ ਮੌਕੇ ਹੋਏ ਸਮਾਰੋਹ ਨੂੰ ਸੰਬੋਧਨ ਕਰਦ...
ਮੈਟਰੋ ਵਿੱਚ ਮਾਸਕ ਨਹੀਂ ਪਾਉਣ ਤੇ 136 ਯਾਤਰੀਆਂ ਨੂੰ ਜ਼ੁਰਮਾਨਾ
ਮੈਟਰੋ ਵਿੱਚ ਮਾਸਕ ਨਹੀਂ ਪਾਉਣ ਤੇ 136 ਯਾਤਰੀਆਂ ਨੂੰ ਜ਼ੁਰਮਾਨਾ
ਨਵੀਂ ਦਿੱਲੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਮੰਗਲਵਾਰ ਨੂੰ ਇਕ ਮੈਟਰੋ ਰੇਲ ਗੱਡੀ ਵਿਚ ਮਾਸਕ ਨਾ ਪਹਿਨਣ ‘ਤੇ 136 ਯਾਤਰੀਆਂ ਨੂੰ ਜੁਰਮਾਨਾ ਕੀਤਾ। ਡੀਐਮਆਰਸੀ ਦੇ ਬੁਲਾਰੇ ਨੇ ਕਿਹਾ, “ਮੈਟਰੋ ਦੇ ਫਲਾਇੰਗ ਸਕੁਐਡ ਨੇ ਮੈਟਰੋ ...
ਦੇਸ਼ ’ਚ ਫਿਰ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਦੇ ਮਾਮਲੇ
ਦੇਸ਼ ’ਚ ਫਿਰ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਦੇ ਮਾਮਲੇ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ -19) ਦੇ ਸੰਕਰਮਣ ਦੇ ਤੇਜ਼ੀ ਨਾਲ ਵੱਧਣ ਦੇ ਵਿਚਕਾਰ ਪਿਛਲੇ 24 ਘੰਟਿਆਂ ਦੌਰਾਨ 18,000 ਦੇ ਕਰੀਬ ਸਰਗਰਮ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ, ਸਰਗਰਮ ਕੇਸਾਂ ਦੀ ਗਿਣਤੀ 17958 ਤੋਂ ਵੱਧ ਗ...
Delhi elections : ਕੇਜਰੀਵਾਲ ਨੇ ਲਾਗੂ ਕੀਤਾ ਗਾਰੰਟੀ ਕਾਰਡ
delhi elections | 8 ਫਰਵਰੀ ਨੂੰ ਹੋਣਗੀਆਂ ਚੋਣਾਂ, 11 ਫਰਵਰੀ ਨੂੰ ਨਤੀਜੇ
ਨਵੀਂ ਦਿੱਲੀ। ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ (delhi elections) ਲਈ 'ਕੇਜਰੀਵਾਲ ਦਾ ਗਰੰਟੀ ਕਾਰਡ' ਜਾਰੀ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਗਰੰਟੀ ਕਾਰਡ ਮੈਨੀਫੈਸਟੋ ਤੋਂ ਵ...
ਨਰੋਦਾ ਪਾਟਿਆ ਦੰਗਾ : ਸੁਪਰੀਮ ਕੋਰਟ ਨੇ ਦਿੱਤੀ ਬਾਬੂ ਬਜਰੰਗੀ ਨੂੰ ਜਮਾਨਤ
21 ਸਾਲ ਦੀ ਮਿਲੀ ਸੀ ਜੇਲ
ਨਵੀਂ ਦਿੱਲੀ। ਨਰੋਦਾ ਪਾਟਿਆ ਦੰਗੇ ਦੇ ਮਾਮਲੇ 'ਚ ਦੋਸ਼ੀ ਬਜਰੰਗੀ ਨੇ ਦੇਸ਼ ਦੀ ਉੱਚ ਅਦਾਲਤ 'ਚ ਦਾਖਲ ਆਪਣੀ ਜਮਾਨਤ ਅਪੀਲ 'ਚ ਕਿਹਾ ਸੀ ਕਿ ਉਹ ਸਾਰੀਰਿਕ ਰੂਪ 'ਚ ਠੀਕ ਨਹੀਂ ਹੈ ਅਤੇ ਕੁਝ ਵਕਤ ਪਹਿਲਾਂ ਉਸਦੀ ਬਾਈਪਾਸ ਸਰਜਰੀ ਹੋਈ ਹੈ, ਪਿਛਲੇ ਸਾਲ ਅਪ੍ਰੈਲ 'ਚ ਗੁਜਰਾਤ ਹਾਈ ਕੋਰਟ ਨੇ ਬਾ...
ਅਦਾਲਤ ਨੇ ਮਾਲਿਆ ਦੀ ਅਰਜ਼ੀ ਕੀਤੀ ਰੱਦ
ਯੂਕੇ ਦੀ ਕੋਰਟ ਨੇ ਭਗੌੜੇ ਵਿਜੈ ਮਾਲਿਆ ਦੀ ਹਵਾਲਗੀ ਰੋਕਣ ਵਾਲੀ ਪਟੀਸ਼ਨ 'ਤੇ ਕੀਤੀ ਸੁਣਵਾਈ
ਵਿਜੈ ਮਾਲਿਆ 'ਤੇ ਧੋਖਾਧੜੀ, ਮਨੀ ਲਾਂਡ੍ਰਿੰਗ ਤੇ ਫੇਮਾ ਨਿਯਮ ਤਹਿਤ ਹਨ ਦੋਸ਼
ਨਵੀਂ ਦਿੱਲੀ, ਏਜੰਸੀ
ਅੱਜ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਿਆ ਬ੍ਰਿਟੇਨ ਦੀ ਕੋਰਟ ਨੇ ਹਵਾਲਗੀ ਰੋਕਣ ਵਾਲੀ ਪਟੀਸ਼...
ਭਾਰਤ-ਪਾਕਿ ਤਨਾਅ ਤੇ ਕੁਰੈਸ਼ੀ ਨੇ ਸੁਰਖਿੱਆ ਪਰਿਸ਼ਦ ਪ੍ਰਧਾਨ ਨੂੰ ਲਿਖਿਆ ਪੱਤਰ
ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ 'ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਵੱਲੋਂ ਸਖਤ ਕਾਰਵਾਈ ਦੇ ਸੰਕੇਤਾਂ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਪਰਿਸ਼ਦ (ਯੂਐਨਐਸਸੀ) ਦੇ ਪ੍ਰਧਾਨ ਫ੍ਰਾਂਸਿਸਕੋ ਏਟੋਨਿਓ ਕੋਰਟੋਰਿਅਲ ਨੂੰ ਪੱਤਰ ਲਿਖਕੇ ...
ਭਾਜਪਾ ਆਗੂ ਵੱਲੋਂ ਬੋਫੋਰਸ ਘੁਟਾਲੇ ਦੀ ਸੀ. ਬੀ. ਆਈ ਜਾਂਚ ਦੀ ਮੰਗ
ਭਾਜਪਾ ਆਗੂ ਨੇ ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ 'ਤੇ ਵੀ ਗੰਭੀਰ ਦੋਸ਼ ਲਾਏ
ਨਵੀਂ ਦਿੱਲੀ, ਏਜੰਸੀ
ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਵਕੀਲ ਅਜੈ ਅਗਰਵਾਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਪੱਤਰ ਲਿਖ ਕੇ ਬੋਫੋਰਸ ਘੁਟਾਲੇ 'ਚ ਅੱਗੇ ਦੀ ਜਾਂਚ ਦੀ ਮੰਗ ਕੀਤੀ...
ਸੈਮ ਪਿਤ੍ਰੋਦਾ ਦੇ ਦਿੱਲੀ ਦੰਗਿਆਂ ਬਾਰੇ ਬਿਆਨ ਤੋਂ ਭਖ਼ੀ ਸਿਆਸਤ
ਵਿਰੋਧ ਤੋਂ ਬਾਅਦ ਪਿਤ੍ਰੋਦਾ ਨੇ ਮੰਗੀ ਮਾਫ਼ੀ, ਹਿੰਦੀ ਬੋਲਣ 'ਚ ਦੱਸੀ ਦਿੱਕਤ
ਨਵੀਂ ਦਿੱਲੀ, ਏਜੰਸੀ
1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਬਿਆਨ 'ਤੇ ਹੰਗਾਮੇ ਤੋਂ ਬਾਅਦ ਪਿਤ੍ਰੋਦਾ ਨੇ ਮਾਫ਼ੀ ਮੰਗ ਲਈ ਹੈ ਸੈਮ ਪਿਤ੍ਰੋਦਾ ਨੇ ਕਿਹਾ, 'ਮੇਰੀ ਹਿੰਦੀ ਚੰਗੀ ਨਹੀਂ ਹੈ, ਇਸ ਲਈ ਮੇਰੇ ਬਿਆਨ ਨੂੰ ਗਲਤ ਢੰਗ ਨਾਲ...
ਸੋਨੀਆ ਦੇ ਇਤਰਾਜ਼ ਤੋਂ ਬਾਅਦ CBSE ਨੇ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ‘ਚੋਂ ਹਟਾਇਆ ਵਿਵਾਦਤ ਸਵਾਲ
ਵਿਦਿਆਰਥੀਆਂ ਨੂੰ ਮਿਲਣਗੇ ਉਸਦੇ ਪੂਰੇ ਅੰਕ
(ਸੱਚ ਕਹੂੰ ਨਿਊਜ਼)। ਸੀਬੀਐਸਈ 10ਵੀਂ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਵਿਵਾਦਪੂਰਨ ਸਵਾਲ ਨੂੰ ਲੈ ਕੇ ਹੋਏ ਭਾਰੀ ਹੰਗਾਮੇ ਤੋਂ ਬਾਅਦ ਬੋਰਡ ਨੇ ਸੋਮਵਾਰ ਨੂੰ ਇਸ ਨੂੰ ਵਾਪਸ ਲੈ ਲਿਆ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕਿਹਾ ਹੈ ਕਿ...