ਅਗਲੇ ਮਹੀਨੇ ਦੋ ਹੋਰ ਟਰੈਕਟਰ ਰੈਲੀਆਂ ਕਰਨਗੇ ਕਿਸਾਨ, ਰਾਕੇਸ਼ ਟਿਕੈਤ ਦਾ ਐਲਾਨ
9 ਜੁਲਾਈ ਅਤੇ 24 ਜੁਲਾਈਆਂ ਨੂੰ ਕੀਤੀਆਂ ਜਾਣਗੀਆਂ ਰੈਲੀਆਂ
ਨਵੀਂ ਦਿੱਲੀ। ਅੱਜ 26 ਜੂਨ ਨੂੰ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਦਿਆਂ ਪੂਰੇ 7 ਮਹੀਨੇ ਹੋ ਗਏ ਹਨ ਇਸ ਮੌਕੇ ’ਤੇ ਕਿਸਾਨ ਅੱਜ ਦੇਸ਼ ਭਰ ’ਚ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ...
ਨਵੀਂ ਦਿੱਲੀ : ਕੇਜਰੀਵਾਲ ਦਾ ਮੁਕਾਬਲਾ ਕਰਨਗੇ ਭਾਜਪਾ ਦੇ ਸੁਨੀਲ ਯਾਦਵ
ਨਵੀਂ ਦਿੱਲੀ : ਕੇਜਰੀਵਾਲ ਦਾ ਮੁਕਾਬਲਾ ਕਰਨਗੇ ਭਾਜਪਾ ਦੇ ਸੁਨੀਲ ਯਾਦਵ | Sunil Yadav
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਘਾਨ ਸਭਾ ਦੀਆਂ ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਨਵੀਂ ਦਿੱਲੀ ਸੀਟ ਤੋਂ ਸੁਨੀਲ ਯਾਦਵ Sunil...
ਹਾਰਦਿਕ ਪਟੇਲ ਦੀ ਗ੍ਰਿਫਤਾਰ ‘ਤੇ Priyanka Gandhi ਨੇ ਸਾਧਿਆ ਭਾਜਪਾ ‘ਤੇ ਨਿਸ਼ਾਨਾ
ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਭਾਜਪਾ ਕਰ ਰਹੀ ਹੈ ਪਰੇਸ਼ਾਨ : Priyanka Gandhi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi) ਨੇ ਐਤਵਾਰ ਨੂੰ ਪਾਰਟੀ ਨੇਤਾ ਹਾਰਦਿਕ ਪਟੇਲ ਦੀ ਗ੍ਰਿਫਤਾਰੀ ਸਬੰਧੀ ਭਾਰਤੀ ਜਨਤਾ ਪਾਰਟੀ (ਬੀਜੇਪੀ) 'ਤੇ ਨਿਸ਼ਾਨ...
ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਜੇਲ੍ਹ, ਸ਼ਰਾਬ ਨੀਤੀ ਕੇਸ ’ਚ ਸੀਬੀਆਈ ਨੇ ਕਸਟਡੀ ਮੰਗੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਸ਼ਰਾਬ ਨੀਤੀ ਕੇਸ ’ਚ ਗਿ੍ਰਫ਼ਤਾਰ ਮਨੀਸ਼ ਸਿਸੋਦੀਆ ਨੂੰ ਦਿੰਲੀ ਦੀ ਰਾਉਜ ਏਵੈਨਿਊ ਕੋਰਟ ਨੇ 20 ਮਾਰਚ ਤੱਕ ਨਿਆਇੰਕ ਹਿਰਾਸਤ ’ਚ ਭੇਜ ਦਿੰਤਾ ਹੈ। ਸਿਸੋਦੀਆ ਨੂੰ ਤਿਹਾੜ ਜੇਲ੍ਹ ’ਚ ਰੱਖਿਆ ਜਾਵੇਗਾ। ਸਪੈਸ਼ਲ ਸੀਬੀਆਈ ਜੱਜ ਐੱਮਕੇ ਨਾਗਪਾਲ ਨੇ ਸਿਸੋਦੀਆ ਨੂੰ 14 ਦਿਨਾਂ ਦੀ ਨਿਆਇੰਕ ਹਿਰਾ...
ਦਿਨੇਸ਼ ਕਾਰਤਿਕ ਨੇ ਬੀਸੀਸੀਆਈ ਤੋਂ ਬਿਨਾ ਸ਼ਰਤ ਮਾਫੀ ਮੰਗੀ
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਖਿਡਾਰੀ ਅਤੇ ਆਈਪੀਐਲ ਦੀ ਫ੍ਰੇਂਚਾਇਜੀ ਕੱਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਕੈਰੇਬਿਆਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਤ੍ਰਿਨਬਾਗੋ ਨਾਈਟ ਰਾਈਡਰਜ਼ ਟੀਮ ਦੇ ਡ੍ਰੈਸਿੰਗ ਰੂਮ 'ਚ ਵਧਨ ਸਬੰਧੀ ਬਿਨਾ ਸ਼ਰਤ ਮਾਫੀ ਮੰਗੀ ਹੈ...
ਦਿੱਲੀ ’ਚ ਤਿੰਨ ਮਈ ਤੱਕ ਵਧਿਆ ਲਾਕਡਾਊਨ
ਦਿੱਲੀ ’ਚ ਤਿੰਨ ਮਈ ਤੱਕ ਵਧਿਆ ਲਾਕਡਾਊਨ
ਏਜੰਸੀ, ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਕੋਰੋਨਾ ਸੰਕਰਮਣ ਦੇ ਤੇਜੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਨੂੰ ਤਿੰਨ ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹਫ਼ਤੇ ਹੋਰ ਲਾਕਡਾਊਨ ਵਧਾਉਣ ਦਾ ਅੱਜ ...
ਨਾਇਡੂ ਨੇ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਨਾਇਡੂ ਨੇ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸ਼ਨਿੱਚਰਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੂਰਾ ਜੀਵਨ ਪੱਛੜੇ ਅਤੇ ਕਮਜ਼ੋਰ ਵਰਗਾਂ ਦੀ ਚੜ੍ਹਦੀ ਕਲਾ ਲਈ ਬਤੀਤ ਕੀਤਾ। ਇਥੇ ...
ਦੇਸ਼ ਦੇ ਦਿੱਗਜ਼ ਖੇਡ ਪੱਤਰਕਾਰ ਹਰਪਾਲ ਸਿੰਘ ਬੇਦੀ ਦਾ ਦੇਹਾਂਤ
(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਪ੍ਰਸਿੱਧ ਸੀਨੀਅਰ ਖੇਡ ਪੱਤਰਕਾਰ ਅਤੇ ਨਿਊਜ਼ ਏਜੰਸੀ ਯੂਨਾਈਟੇਡ ਨਿਊਜ਼ ਆਫ ਇੰਡੀਆ (ਯੂਐਨਆਈ) ਦੇ ਖੇਡ ਸੰਪਾਦਕ ਵਜੋਂ ਰਹੇ ਹਰਪਾਲ ਸਿੰਘ ਬੇਦੀ (Harpal Singh Bedi) ਦਾ ਸ਼ਨਿੱਚਰਵਾਰ ਨੂੰ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਬੇਦ...
ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਗੁਰਜੋਤ ਗ੍ਰਿਫ਼ਤਾਰ
ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਗੁਰਜੋਤ ਗ੍ਰਿਫ਼ਤਾਰ
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਗੁਰਜੋਤ ਸਿੰਘ ਨੂੰ ਪੰਜਾਬ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਗੁਰਜੋਤ ਸਿੰਘ ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ...
ਉੱਤਰੀ ਭਾਰਤ ‘ਚ ਯੋਗਤਾ ਦੀ ਕਮੀ : ਗੰਗਵਾਰ
ਕਾਂਗਰਸ ਤੇ ਮਾਇਆਵਤੀ ਨੇ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ
ਬੇਰੁਜ਼ਗਾਰੀ : ਉੱਤਰੀ ਭਾਰਤੀਆਂ ਸਬੰਧੀ ਬਿਆਨ ਦੇ ਕੇ ਫਸੇ ਮੋਦੀ ਸਰਕਾਰ ਦੇ ਮੰਤਰੀ, ਵਿਰੋਧੀਆਂ ਨੇ ਕੀਤੀ ਨਿੰਦਾ
ਨਵੀਂ ਦਿੱਲੀ (ਏਜੰਸੀ)। ਦੇਸ਼ 'ਚ ਬੇਰੁਜ਼ਗਾਰੀ ਸਬੰਧੀ ਕੇਂਦਰ ਦੀ ਮੋਦੀ ਸਰਕਾਰ 'ਚ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵ...