ਜੈਲਲਿਤਾ ਮੌਤ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ : ਪੰਨੀਰਸੇਲਵਮ
(ਏਜੰਸੀ) ਚੇੱਨਈ। ਤਮਿਲਨਾਡੂ ਦੇ ਕਾਰਜਕਾਰੀ ਮੰਤਰੀ ਓ. ਪੰਨੀਰਸੇਲਵਮ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਪੰਨੀਰਸੇਲਵਮ ਨੇ ਇੱਥੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਸ੍ਰੀਮਤੀ ਜੈਲਲਿਤਾ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਜੋ ਸ਼ੱਕ ਹੈ, ਉ...
ਜ਼ਮੀਨ ਐਕਵਾਇਰ ਮਾਮਲਾ : ਸੀਬੀਆਈ ਨੇ ਦਰਜ ਕੀਤੀ ਐਫਆਈਆਰ
ਸੀਬੀਆਈ ਨੇ ਦਰਜ ਕੀਤੀ ਐਫਆਈਆਰ
ਏਜੰਸੀ ਨਵੀਂ ਦਿੱਲੀ, ਸੀਬੀਆਈ ਨੇ ਹਰਿਆਣਾ 'ਚ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਬਦਲੇ ਦਿੱਤੇ ਜਾਣ ਵਾਲੇ ਮੁਆਵਜ਼ੇ ਨਾਲ ਜੁੜੇ 48 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਐਫਆਈਆਰ ਦਰਜ ਕਰ ਲਈ ਹੈ ਜਾਂਚ ਏਜੰਸੀ ਨੇ ਪੰਚਕੂਲਾ ਦੇ ਸਾਬਕਾ ਜ਼ਿਲ੍ਹਾ ਸਰਕਾਰੀ ਅਧਿਕਾਰ...
ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ
ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ
ਨਵੀਂ ਦਿੱਲੀ | ਦਿਲ 'ਚ ਖੂਨ ਪ੍ਰਵਾਹ ਦੇ ਅੜਿੱਕੇ ਨੂੰ ਦੂਰ ਕਰਨ 'ਚ ਕੰਮ ਆਉਣ ਵਾਲੇ ਸਟੇਂਟਸ ਨੂੰ ਦਵਾਈ ਮੁੱਲ ਕੰਟਰੋਲ ਆਦੇਸ਼ ਤਹਿਤ ਲਿਆਉਣ ਦੇ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ 'ਤੇ ਚਿੰਤਾ ਪ੍ਰਗਟਾਉਂਦਿਆਂ ਸਿਹਤ ਖੇਤਰ ਨਾਲ ਜੁੜੇ ਇੱਕ ਸੰਗਠਨ ਨੇ ...
ਪੰਜਾਬ ਤੇ ਗੋਆ ‘ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਪੰਜਾਬ ਤੇ ਗੋਆ 'ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਪੰਜ ਸੂਬਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਭਾਰਤ ਦੇ ਚੋਣ ਕਮਿਸ਼ਨ ਦਾ ...
ਜੇਲ੍ਹਾਂ ‘ਚ ਬੰਦ ਵੱਡੀ ਗਿਣਤੀ ਕੈਦੀ ਪੰਜਾਬ ਸਰਕਾਰ ਦੀ ‘ਆਮ ਮੁਆਫੀ’ ਦੇ ਇੰਤਜਾਰ ‘ਚ
ਅਜ਼ਾਦੀ ਦਿਹਾੜੇ ਮੌਕੇ ਦਿੱਤੀ ਜਾਂਦੀ ਹੈ ਆਮ ਕੈਦੀਆਂ ਨੂੰ ਮੁਆਫੀ
ਇਸ ਵਾਰ ਅਜੇ ਤੱਕ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਆਮ ਮੁਆਫੀ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਵੱਡੀ ਗਿਣਤੀ ਕੈਦੀ ਅਤੇ ਬੰਦੀ 15 ਅਗਸਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਦਿੱ...
ਬਸਪਾ ਨੂੰ ਵੱਡੀ ਕਾਮਯਾਬੀ ਕਾਂਗਰਸ ਦੇ 3 ਅਤੇ ਸਪਾ ਦਾ ਇੱਕ ਵਿਧਾਇਕ ਪਾਰਟੀ ‘ਚ ਸ਼ਾਮਲ
ਲਖਨਊ, (ਏਜੰਸੀ) ਬਹੁਜਨ ਸਮਾਜ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਕਾਂਗਰਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸਦੇ ਤਿੰਨ ਵਿਧਾਇਕਾਂ ਨੂੰ ਆਪਣੇ 'ਚ ਸ਼ਾਮਲ ਕਰ ਲਿਆ ਬਸਪਾ ਦੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਬਕਾ ਵਿਧਾਇਕ ਵੀ ਸ਼ਾਮਲ ਹੋਇਆ ਹੈ ਬਸਪਾ ਮਹਾਂਸਕੱਤਰ ਨਸੀਮੁਦੀਨ ਸਿੱਦੀਕ...