ਅਯੁੱਧਿਆ ਫ਼ੈਸਲੇ ‘ਤੇ ਲੋਕਾਂ ਨੇ ਦੇਸ਼ਹਿੱਤ ਨੂੰ ਸਭ ਤੋਂ ਉੱਤਮ ਮੰਨਿਆ : ਮੋਦੀ
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ
ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਯੁੱਧਿਆ ਮਾਮਲੇ 'ਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੇਸ਼ 'ਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਉਸ ਤੋਂ ਸਾਬਤ ਹੋ ਗ...
ਅਜੀਤ ਦੇ ਟਵੀਟ ‘ਤੇ ਸ਼ਰਦ ਪਵਾਰ ਦਾ ਪਲਟਵਾਰ
ਕੱਲ ਸੁਪਰੀਮ ਕੋਰਟ 'ਚ ਹੋਣਾ ਹੈ ਫੈਸਲਾ
ਨਵੀਂ ਦਿੱਲੀ। ਮਹਾਰਾਸ਼ਟਰ 'ਚ ਸਿਆਸੀ ਮਹਾਭਾਰਤ ਜਾਰੀ ਹੈ, ਜਿਸ ਦਾ ਕੱਲ ਅੰਤ ਹੋਣਾ ਹੈ। ਥੋੜ੍ਹੀ ਦੇਰ ਪਹਿਲਾਂ ਅਜੀਤ ਪਵਾਤ ਨੇ ਕਿਹਾ ਕਿ ਬੀਜੇਪੀ-ਐੱਨ.ਸੀ.ਪੀ. ਗਠਜੋੜ ਮਹਾਰਾਸ਼ਟਰ 'ਚ ਸਥਾਈ ਸਰਕਾਰ ਦੇਵੇਗਾ। ਅਜੀਤ ਪਵਾਰ ਦੇ ਟਵੀਟ 'ਤੇ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਨੇ ਜਵ...
ਆਦਿਵਾਸੀਆਂ ਦੇ ਕਲਿਆਣ ਲਈ ਕੰਮ ਕਰਨ ਰਾਜਪਾਲ
ਰਾਸ਼ਟਰਪਤੀ ਭਵਨ 'ਚ ਰਾਜਪਾਲਾਂ ਅਤੇ ਉਪ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ 'ਚ ਆਪਣੇ ਉਦਘਾਟਨੀ ਸੰਬੋਧਨ 'ਚ ਬੋਲੇ ਰਾਸ਼ਟਰਪਤੀ ਕੋਵਿੰਦ
ਏਜੰਸੀ/ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਆਦਿਵਾਸੀ ਭਾਈਚਾਰੇ ਦਾ ਮਜ਼ਬੂਤੀਕਰਨ ਜ਼ਰੂਰੀ ਹੈ ਅਤੇ ਸਾਰੇ ਰਾਜਾਂ...
ਅਧਾਰ ਮਾਮਲੇ ‘ਚ ਨਵੀਂ ਪਟੀਸ਼ਨ ‘ਤੇ ਕੇਂਦਰ, ਯੂਆਈਡੀਏਆਈ ਨੂੰ ਸੁਪਰੀਮ ਕੋਰਟ ਦਾ ਨੋਟਿਸ
ਏਜੰਸੀ/ਨਵੀਂ ਦਿੱਲੀ। ਪਰੀਮ ਕੋਰਟ ਨੇ ਨਿੱਜੀ ਕੰਪਨੀਆਂ ਨੂੰ ਗਾਹਕਾਂ ਦੇ ਸਵੈ-ਇੱਛਕ ਪ੍ਰਮਾਣੀਕਰਨ ਲਈ ਅਧਾਰ ਡੇਟਾ ਵਰਤੋਂ ਕਰਨ ਦੀ ਆਗਿਆ ਦੇਣ ਵਾਲੇ ਕਾਨੂੰਨ 'ਚ ਸੋਧ ਦੀ ਸੰਵਿਧਾਨਕ ਜਾਇਜਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੋਂ ਅੱਜ ਜਵਾਬ ਤਲਬ ਕੀਤਾ ਚੀਫ਼ ਜਸਟਿਸ ਐਸ. ਏ. ਬੋਬੜੇ ਤੇ ਜਸਟਿਸ ਬੀ...
ਈ-ਸਿਗਰੇਟ ‘ਤੇ ਪਾਬੰਦੀ ਲਾਉਣ ਸਬੰਧੀ ਬਿੱਲ ਲੋਕ ਸਭਾ ‘ਚ ਪੇਸ਼
ਏਜੰਸੀ/ਨਵੀਂ ਦਿੱਲੀ। ਇਲੈਕਟ੍ਰਾਨਿਕ ਸਿਗਰਟ ਦੇ ਉਤਪਾਦਨ, ਮੁੜ-ਨਿਰਮਾਣ, ਆਯਾਤ, ਨਿਰਯਾਤ, ਵਿੱਕਰੀ, ਸਪਲਾਈ, ਭੰਡਾਰਨ ਤੇ ਇਸ਼ਤਿਹਾਰ 'ਤੇ ਰੋਕ ਲਾਉਣ ਸਬੰਧੀ ਆਰਡੀਨੈਂਸ ਦਾ ਸਥਾਨ ਲੈਣ ਵਾਲਾ ਬਿੱਲ ਅੱਜ ਲੋਕ ਸਭਾ 'ਚ ਪੇਸ਼ ਕੀਤਾ ਗਿਆ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਸਦਨ 'ਚ ਇਲੈਕਟ੍ਰਾਨਿਕ ਸਿਗ...
‘ਬੈਂਕਾਂ ‘ਚ ਜਮ੍ਹਾ ਰਾਸ਼ੀ ਨੂੰ ਲੈ ਕੇ ਲੋਕਾਂ ‘ਚ ਡਰ’
ਬੈਂਕ ਤੋਂ ਕਰਜ਼ਾ ਲੈਣ ਵਾਲੇ ਉਦਯੋਗਾਂ ਦਾ ਵੀ ਪੈਸਾ ਡੁੱਬਿਆ : ਬਾਜਵਾ
ਏਜੰਸੀ/ਨਵੀਂ ਦਿੱਲੀ। ਕਾਂਗਰਸ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਬੈਂਕਾਂ 'ਚ ਘਪਲੇ ਹੋਣ ਨਾਲ ਉਸ 'ਚ ਰੁਪਏ ਜਮ੍ਹਾ ਕਰਨ ਵਾਲੇ ਲੋਕਾਂ 'ਚ ਡਰ ਪੈਦਾ ਹੋ ਗਿਆ ਤੇ ਉਹ ਖੌਫ਼ ਤੇ ਤਣਾਅ 'ਚ ਰਹਿ ਰਹੇ ਹਨ ਬਾਜਵਾ ਨੇ ...
ਰਵੀਦਾਸ ਮੰਦਰ ਮਾਮਲਾ: ਆਦੇਸ਼ ‘ਚ ਸੋਧ ਵਾਲੀ ਪਟੀਸ਼ਨ ‘ਤੇ 25 ਨੂੰ ਸੁਣਵਾਈ
ਏਜੰਸੀ/ਨਵੀਂ ਦਿੱਲੀ। ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਰਾਜਧਾਨੀ ਦਿੱਲੀ 'ਚ ਤੁਗਲਕਾਬਾਦ ਦੇ ਢੇਰ ਕੀਤੇ ਰਵੀਦਾਸ ਮੰਦਰ ਮਾਮਲੇ 'ਚ ਪਹਿਲਾਂ ਦੇ ਆਦੇਸ਼ 'ਚ ਸੋਧ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਜਿਸ 'ਤੇ 25 ਨਵੰਬਰ ਨੂੰ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਸ੍ਰੀ ਤੰਵਰ ਦੀ ਉਸ ਪਟੀਸ਼ਨ 'ਤੇ ...
ਰੋਹਿੰਗਿਆ ਮਾਮਲਾ : ਸੁਪਰੀਮ ਕੋਰਟ ਚਾਰ ਹਫ਼ਤੇ ਬਾਅਦ ਕਰੇਗਾ ਸੁਣਵਾਈ
ਏਜੰਸੀ/ਨਵੀਂ ਦਿੱਲੀ। ਸੁਪਰੀਮ ਕੋਰਟ ਰੋਹਿੰਗਿਆ ਸਮੇਤ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਵਾਲੀ ਪਟੀਸ਼ਨ 'ਤੇ ਚਾਰ ਹਫ਼ਤਿਆਂ ਬਾਅਦ ਸੁਣਵਾਈ ਕਰੇਗਾ ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਭਾਜਪਾ ਦੇ ਆਗੂ ਅਸ਼ਵਿਨੀ ਉਪਾਧਿਆਏ ਦੀ ਪਟੀਸ਼ਨ ਦੀ ਸੁਣਵਾਈ ਨਾਲ ਸਹਿਮਤੀ ਪ੍ਰਗਟ...
ਬਾਂਦਰਾਂ ਦੇ ਖੌਰੂ ਪਾਉਣ ਦਾ ਮਾਮਲਾ ਸੰਸਦ ‘ਚ ਗੂੰਜਿਆਂ
ਸਿਫ਼ਰ ਕਾਲ 'ਚ ਬੋਲੀ ਹੇਮਾ ਮਾਲਿਨੀ- ਜੰਗਲ ਕੱਟਣ ਨਾਲ ਵਧੀ ਸਮੱਸਿਆ
ਏਜੰਸੀ/ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਬਾਂਦਰਾਂ ਦੇ ਵਧਦੇ ਖੌਫ਼ ਦਾ ਮੁੱਦਾ ਅੱਜ ਲੋਕ ਸਭਾ 'ਚ ਗੂੰਜਿਆਂ ਭਾਜਪਾ ਪਾਰਟੀ ਦੀ ਹੇਮਾ ਮਾਲਿਨੀ ਨੇ ਸਿਫ਼ਰ ਕਾਲ 'ਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਉਨ੍ਹਾਂ ...
ਨਵੀਂ ਸਿੱਖਿਆ ਨੀਤੀ ਲਈ ਦੋ ਲੱਖ ਸੁਝਾਅ
ਏਜੰਸੀ/ਨਵੀਂ ਦਿੱਲੀ। ਕੇਂਦਰ ਸਰਕਾਰ ਸਮਾਜ ਦੇ ਸੁਨਹਿਰੀ ਵਿਕਾਸ ਲਈ ਸੂਬਿਆਂ ਅਤੇ ਸਬੰਧਤ ਪੱਖਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇ ਰਹੀ ਹੈ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਮਸ਼ਹੂਰ ...