ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ 'ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ 'ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ 'ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 2...
ਕੇਂਦਰੀ ਮੰਤਰੀ ਸਾਵੰਤ ਨੇ ਦਿੱਤਾ ਕੇਂਦਰ ਸਰਕਾਰ ਤੋਂ ਅਸਤੀਫ਼ਾ
ਨਵੀਂ ਦਿੱਲੀ। ਮਹਾਰਾਸ਼ਟਰ 'ਚ ਸਰਕਾਰ ਬਣਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਹੋਏ ਝਗੜੇ ਵਿਚਕਾਰ ਸ਼ਿਵ ਸੈਨਾ ਦੇ ਮੰਤਰੀ ਅਰਵਿੰਦ ਸਾਵੰਤ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੇ ਕੇਂਦਰ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਵੰਤ ਨੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਚ...
ਹਾਰਦਿਕ ਪਟੇਲ ਦੀ ਗ੍ਰਿਫਤਾਰ ‘ਤੇ Priyanka Gandhi ਨੇ ਸਾਧਿਆ ਭਾਜਪਾ ‘ਤੇ ਨਿਸ਼ਾਨਾ
ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨੂੰ ਭਾਜਪਾ ਕਰ ਰਹੀ ਹੈ ਪਰੇਸ਼ਾਨ : Priyanka Gandhi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi) ਨੇ ਐਤਵਾਰ ਨੂੰ ਪਾਰਟੀ ਨੇਤਾ ਹਾਰਦਿਕ ਪਟੇਲ ਦੀ ਗ੍ਰਿਫਤਾਰੀ ਸਬੰਧੀ ਭਾਰਤੀ ਜਨਤਾ ਪਾਰਟੀ (ਬੀਜੇਪੀ) 'ਤੇ ਨਿਸ਼ਾਨ...
Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਏਅਰ ਮਾਰਸ਼ਲ ਐਸਪੀ ਧਾਰਕਰ ਨੇ ਵੀਰਵਾਰ ਨੂੰ ਇੱਥੇ ਹਵਾਈ ਫੌਜ ਹੈੱਡਕੁਆਰਟਰ ਵਿਖੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਹਵਾਈ ਫੌਜ ਦੇ ਅਨੁਸਾਰ, ਏਅਰ ਮਾਰਸ਼ਲ ਧਾਰਕਰ ਨੇ ਸਾਲ 1985 ਵਿੱਚ ਹਵਾਈ ਫੌਜ ਦੀ ਲੜਾਕੂ ਸਟਰੀਮ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। Indian ...
ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ
ਨਵੀਂ ਦਿੱਲੀ (ਏਜੰਸੀ)। ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦ...
ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਭਾਜਪਾ ’ਤੇ ਜੰਮ ਕੇ ਵਰ੍ਹੇ
ਕਿਹਾ, ਕਿਸਾਨਾਂ ਨੇ ਭਾਜਪਾ ਦਾ ਘੁੰਮਡ ਤੋੜਿਆ (Kejriwal Rally Kurukshetra )
ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਪਾਰਟੀ ’ਚ ਨਹੀਂ ਥਾਂ
(ਸੱਚ ਕਹੂੰ ਨਿਊਜ਼) ਕੁਰੂਕਸ਼ੇਤਰ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਕੁਰੂਕਸ਼ੇਤ ਵਿਖੇ ਵਿਸ਼ਾਲ ਰੈਲੀ ਕ...
ਵਿਰੋਧੀ ਨਹੀਂ ਚਾਹੁੰਦੇ ਕਿ ਪੰਜਾਬ ਦੀ ਲੁੱਟ ਬੰਦ ਹੋਵੇ: ਕੇਜਰੀਵਾਲ
ਵਿਰੋਧੀ ਨਹੀਂ ਚਾਹੁੰਦੇ ਕਿ ਪੰਜਾਬ ਦੀ ਲੁੱਟ ਬੰਦ ਹੋਵੇ: ਕੇਜਰੀਵਾਲ CM Kejriwal
(ਸੱਚ ਕਹੂੰ ਨਿਊਜ਼) ਲੁਧਿਆਣਾ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal) ਨੇ ਕਿਹਾ ਹੈ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ‘ਆਪ’ ਦੀ ਸ...
ਡੀਜਲ ਦੀਆਂ ਕੀਮਤਾਂ ‘ਚ ਕਟੌਤੀ ਜਾਰੀ
ਡੀਜਲ ਦੀਆਂ ਕੀਮਤਾਂ 'ਚ ਕਟੌਤੀ ਜਾਰੀ
ਨਵੀਂ ਦਿੱਲੀ। ਮੰਗਲਵਾਰ ਨੂੰ ਦੇਸ਼ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਕਟੌਤੀ ਕੀਤੀ ਗਈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਡੀਜ਼ਲ ਦੀ ਕੀਮਤ ਵਿਚ 08 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ, ਜਦੋਂਕਿ ਪੈਟਰੋਲ ਦੀ ਕੀਮਤ ਲਗਾਤਾਰ ਸੱਤਵੇਂ ਦਿਨ ਸਥਿਰ...
ਉੱਤਰੀ ਭਾਰਤ ‘ਚ ਠੰਢ ਨਾਲ ਠਰੂੰ ਠਰੂੰ ਕਰਦੇ ਲੋਕ
31 ਦਸੰਬਰ ਤੱਕ ਬਾਰਸ਼ ਹੋਣ ਦੀ ਸੰਭਾਵਨਾ
ਨਵੀਂ ਦਿੱਲੀ। ਉੱਤਰੀ ਭਾਰਤ 'ਚ ਠੰਢ (winter) ਦਾ ਕਹਿਰ ਲਗਾਤਾਰ ਜਾਰੀ ਹੈ। ਠੰਢ 'ਚ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਠੰਡ ਦੇ ਨਾਲ-ਨਾਲ ਕਈ ਥਾਵਾਂ 'ਤੇ ਸੰਘਣੀ ਧੁੰਦ ਵੀ ਪੈ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ ਘੱਟ ਹੈ। ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾ...
ਕਾਰਤੀ ਚਿਦੰਬਰਮ ਦੇ ਕਈ ਟਿਕਾਣਿਆਂ ’ਤੇ ਸੀਬੀਆਈ ਨੇ ਕੀਤੀ ਛਾਪੇਮਾਰੀ
ਕਾਰਤੀ ਚਿਦੰਬਰਮ ਦੇ ਕਈ ਟਿਕਾਣਿਆਂ ’ਤੇ ਸੀਬੀਆਈ ਨੇ ਕੀਤੀ ਛਾਪੇਮਾਰੀ
(ਏਜੰਸੀ)
ਨਵੀਂ ਦਿੱਲੀ l ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਵਿਦੇਸ਼ਾਂ ਤੋਂ ਮਿਲਣ ਵਾਲੇ ਫੰਡ ਦੇ ਮਾਮਲੇ ’ਚ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨਾਲ ਸਬ...