ਦਿੱਲੀ ਦੀ ਹਵਾ ਹੋਈ ਬੇਹੱਦ ਖਤਰਨਾਕ, ਸਕੂਲ ਹੋਏ ਬੰਦ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਹਵਾ ਬੇਹੱਦ ਖਤਰਨਾਕ ਹੋ ਗਈ ਹੈ। ਲੋਕਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੋ ਰਹੀ ਹੈ। ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੇ ਦੇ ਕਈ ਖੇਤਰਾਂ ’ਚ ਏਅਰ ਕੁਆਲਿਟੀ ਇੰਡੈਕਸ (AQI...
ਦਿੱਲੀ ਵਿੱਚ ਵੱਜਿਆ ਰਾਮ ਦਾ ਨਾਮ ਡੰਕਾ
ਦਿੱਲੀ ਵਿੱਚ ਵੱਜਿਆ ਰਾਮ ਦਾ ਨਾਮ ਡੰਕਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਆਸ਼ਰਮ ਦਾ 74ਵਾਂ ਸਥਾਪਨਾ ਦਿਵਸ ਦਿੱਲੀ ਦੀ ਸਾਧ-ਸੰਗਤ ਨੇ 17 ਅਪਰੈਲ ਨੂੰ ਤੁਗਲਕਾਬਾਦ ਦੇ ਰਿਕਰੇਸ਼ਨਲ ਕੰਪਲੈਕਸ ’ਚ ਧੂਮ-ਧਾਮ ਨਾਲ ਮਨਾਇਆ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਸਾਧ-ਸੰਗਤ ’ਚ ਭਾ...
ਦੇਸ਼ ’ਚ 3.92 ਲੱਖ ਨਵੇਂ ਕੇਸ, 3.07 ਲੱਖ ਹੋਏ ਠੀਕ
ਕੋਰੋਨਾ ਸੰਕਟ: ਫਰਾਂਸ ਨੇ ਭੇਜੇ 9 ਆਧੁਨਿਕ ਆਕਸੀਜਨ ਜੇਨੇਰੇਟਰ, 4 ਦਿੱਲੀ ’ਚ ਲੱਗਣ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦੀ ਚਰਚਾ ਹੋ ਰਹੀ ਹੈ ਤਾਂ ਕੋਰੋਨਾ ਦੇ ਅੰਕੜਿਆਂ ’ਤੇ ਵੀ ਸਾਰੇ ਦੇਸ਼ ਦੀਆਂ ਨਿਗ੍ਹਾ ਟਿਕੀ ਹੋਈ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3, 92, 488...
ਦਿੱਲੀ ਐਨਸੀਆਰ ਵਿੱਚ ਤੇਜ਼ ਬਾਰਸ਼, ਕਈ ਜਗ੍ਹਾਂ ਤੇ ਲੱਗਿਆ ਜਾਮ
ਦਿੱਲੀ ਐਨਸੀਆਰ ਵਿੱਚ ਤੇਜ਼ ਬਾਰਸ਼, ਕਈ ਜਗ੍ਹਾਂ ਤੇ ਲੱਗਿਆ ਜਾਮ
ਨਵੀਂ ਦਿੱਲੀ (ਏਜੰਸੀ)। ਮੰਗਲਵਾਰ ਸਵੇਰੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਭਾਰੀ ਬਾਰਸ਼ ਹੋਈ, ਜਿਸ ਨੇ ਭਿਆਨਕ ਗਰਮੀ ਤੋਂ ਰਾਹਤ ਲਿਆ, ਜਦੋਂਕਿ ਸਵੇਰੇ ਸਵੇਰੇ ਦਫਤਰੀਆਂ ਨੂੰ ਪਾਣੀ ਭਰਨ ਕਾਰਨ ਟਰੈਫਿਕ ਜਾਮ ਦਾ ਸਾਹਮਣਾ ਕਰਨਾ ...
ਕੇਜਰੀਵਾਲ ਮਾਮਲੇ ’ਤੇ ਹੁਣੇ-ਹੁਣੇ ਅਦਾਲਤ ਤੋਂ ਆਇਆ ਵੱਡਾ ਫੈਸਲਾ, ਜਾਣੋ…
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਈਡੀ ਨੇ ਦਿੱਲੀ ਸ਼ਰਾਬ ਨੀਤੀ ਕਥਿਤ ਘਪਲੇ ਨਾਲ ਸਬੰਧਤ ਇੱਕ ਮਾਮਲੇ ’ਚ ਗਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਰਾਊਜ ਅਵੈਨਿਊ ਸਥਿੱਤ ਕਾਵੇਰੀ ਬਵੇਜਾ ਦੀ ਵਿਸ਼ੇਸ਼ ਅਦਾਲਤ ’ਚ ਸਖ਼ਤ ਸੁਰੱਖਿਆ ਵਿੱਚ ਮੁੱਖ...
ਦਿੱਲੀ ਤੇ ਚੰਡੀਗੜ੍ਹ ’ਚ ਸੰਘਣੀ ਧੁੰਦ ਦੇ ਆਸਾਰ
ਦਿੱਲੀ ਤੇ ਚੰਡੀਗੜ੍ਹ ’ਚ ਸੰਘਣੀ ਧੁੰਦ ਦੇ ਆਸਾਰ
ਪੁਣੇ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਬਹੁਤੇ ਹਿੱਸਿਆਂ ਵਿਚ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ ਹੈ ਅਤੇ ਪੱਛਮੀ ਬੰਗਾਲ ਵਿਚ ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਗੰਗਾ ਤੱਟ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਵੇਖੀ ਜਾ ਸਕਦੀ ਹੈ। ਮੌਸਮ ਵਿਭਾਗ ਦੇ ਅਨੁ...
CJI Chandrachud: CJI ਚੰਦਰਚੂੜ ਨੇ ਵਕੀਲ ਨੂੰ ਕਿਹਾ, “ਤੁਹਾਡੀ ਹਿੰਮਤ ਕਿਵੇਂ ਹੋਈ”!
Supreme Court: ਨਵੀਂ ਦਿੱਲੀ (ਏਜੰਸੀ)। ਅੱਜ ਭਾਵ ਵੀਰਵਾਰ ਨੂੰ ਕੋਰਟ ’ਚ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਇੱਕ ਵਕੀਲ ਵੱਲੋਂ ਇਹ ਕਹਿ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਸਨੇ ਅਦਾਲਤ ਵਿੱਚ ਲਿਖੇ ਗਏ ਆਦੇਸ਼ ਦੇ ਵੇਰਵਿਆਂ ਬਾਰੇ "ਕੋਰਟ ਮਾਸਟਰ" ਤੋਂ ਕਰਾਸ ਚੈਕ ਕੀਤਾ ਸੀ।
ਇਹ ਵੀ ਪੜ...
ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਇੱਕ ਕਰੋੜ ਮਕਾਨ ਬਣਾਉਣ ਨੂੰ ਮਨਜ਼ੂਰੀ
30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ
ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ ਲਗਭਗ 30 ਲੱ...
Viral Video : ਸੱਪ ਦੇ ਡੰਗਣ ਨਾਲ ਵਿਅਕਤੀ ਦੀ ਮੌਤ, ਚਮਤਕਾਰ ਵੇਖਣ ਲਈ ਪਰਿਵਾਰ ਨੇ ਲਾਸ਼ ਗੰਗਾ ‘ਚ ਸੁੱਟੀ….!
ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇੱਥੇ ਮੋਹਿਤ ਕੁਮਾਰ ਨਾਂਅ ਦੇ 20 ਸਾਲਾ ਨੌਜਵਾਨ ਨੂੰ ਸੱਪ ਨੇ ਡੰਗ ਲਿਆ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਅੰਧਵਿਸ਼ਵਾਸੀ ਪਰਿਵਾ...
ਦਿੱਲੀ ‘ਚ ਪੀਰਾਗੜ੍ਹੀ ਦੀ ਫੈਕਟਰੀ ‘ਚ ਅੱਗ, ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ
ਪੀਰਾਗੜ੍ਹੀ ਅੱਗ ਹਾਦਸੇ ਦੀ ਜਾਂਚ ਅਪਰਾਧ ਬ੍ਰਾਂਚ ਨੂੰ
ਏਜੰਸੀ/ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਪੀਰਾਗੜ੍ਹੀ ਖੇਤਰ ਦੇ ਉਦਯੋਗ ਨਗਰ ਦੀ ਫੈਕਟਰੀ 'ਚ ਅੱਜ ਸਵੇਰੇ ਲੱਗੀ ਅੱਗ ਨੂੰ ਬੁਝਾਉਣ 'ਚ ਜੁਟੇ ਇੱਕ ਫਾਇਰ ਬ੍ਰਿਗੇਡ ਮੁਲਾਜ਼ਮ ਦੀ ਮੌਤ ਹੋ ਗਈ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਫਾਇਰ ਬ੍ਰਿਗੇਡ ਮੁਲਾਜ਼ਮ ਦੀ...