ਐਨਆਰਆਈ ਜੋੜਾ ਕੈਬ ‘ਚ ਭੁੱਲਿਆ ਇੱਕ ਕਰੋੜ ਦੇ ਗਹਿਣੇ
ਪੁਲਿਸ ਨੇ 4 ਘੰਟਿਆਂ ’ਚ ਲੱਭ ਕੇ ਵਾਪਸ ਦਿੱਤੇ
(ਸੱਚ ਕਹੂੰ ਨਿਊਜ਼) ਨੋਇਡਾ। ਗ੍ਰੇਟਰ ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ ਐਨਆਰਆਈ ਜੋੜਾ ਵਿਆਹ ਇੱਕ ਉਬੇਰ ਕੈਬ ਵਿੱਚ ਇੱਕ ਕਰੋੜ ਰੁਪਏ ਦੇ ਗਹਿਣਿਆਂ ਵਾਲਾ ਬੈਗ ਭੁੱਲ ਗਿਆ। ਉਕਤ ਜੋੜੇ ਨੇ ਮਾਮਲੇ ਦੀ ਸੂਚਨਾ ਥਾਣਾ ਬਿਸਰਖ ਵਿਖੇ ਦਿੱਤੀ।...
ਨਿੱਕੀ ਦੀ ਮਾਂ ਨੇ ਕਾਤਲ ਨੂੰ ਫਾਂਸੀ ਦੇਣ ਦੀ ਕੀਤੀ ਮੰਗ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਦੇ ਝੱਜਰ 'ਚ ਨਿੱਕੀ ਕਤਲ ਕਾਂਡ ਨੇ ਸਭ ਨੂੰ ਝੰਜੋਡ਼ ਕੇ ਰੱਖ ਦਿੱਤਾ। ਨਿੱਕੀ ਦੇ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਚਾਰੇ ਪਾਸਿਓਂ ਉੱਠ ਰਹੀ ਹੈ। ਹੁਣ ਨਿੱਕੀ ਦੀ ਮਾਂ ਸੁਨੀਤਾ ਨੇ ਵੀ ਮੀਡੀਆ ਸਾਹਮਣੇ ਫਾਂਸੀ ਦੇ ਮੰਗ ਕੀਤਾ ਹੈ। ਸੁਨੀਤਾ ਨੇ ਦੱਸਿਆ ਕਿ ਦੋਸ਼ੀ ਸਾਹਿਲ ਨੇ...
ਮਨੀ ਲਾਂਡ੍ਰਿੰਗ ਮਾਮਲੇ ’ਚ ਜੈਕਲਿਨ ਫਰਨਾਡੀਸ ਈਓਡਬਲਯੂ ਦਫ਼ਤਰ ’ਚ ਪੇਸ਼ ਹੋਈ
ਜੈਕਲੀਨ ਫਰਨਾਡੀਸ (Jacqueline Fernandez Heroine) ਤੋਂ 11:30 ਵਜੇ ਤੋਂ ਹੇ ਰਹੀ ਹੈ ਪੁੱਛਗਿਛ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬਾਲੀਵੁੱਡ ਹੀਰੋਈਨ ਜੈਕਲੀਨ ਫਰਨਾਡੀਸ (Jacqueline Fernandez Heroine) ਬੁੱਧਵਾਰ ਨੂੰ ਮਹਾਂਠਗ ਸਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ’ਚ ਦਿੱਲੀ ਪੁਲਿਸ ਦੀ ਆਰਥਿਕ ਆਪ...
ਅਗਲੀਆਂ ਲੋਕ ਸਭਾ ਚੋਣਾਂ ਮੋਦੀ ਤੇ ਕੇਜਰੀਵਾਲ ਦਰਮਿਆਨ ਹੋਣਗੀਆਂ : ਆਪ
ਅਗਲੀਆਂ ਲੋਕ ਸਭਾ ਚੋਣਾਂ ਮੋਦੀ ਤੇ ਕੇਜਰੀਵਾਲ ਦਰਮਿਆਨ ਹੋਣਗੀਆਂ : ਆਪ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ (ਮੋਦੀ ਬਨਾਮ ਕੇਜਰੀਵਾਲ) ਵਿਚਾਲੇ ਹੋਵੇਗਾ। ਇਸ...
ਮਾਣਹਾਨੀ ਮਾਮਲੇ ’ਚ ‘ਆਪੂ’ ਆਗੂ ਸੰਜੈ ਸਿੰਘ ਅਦਾਲਤ ’ਚ ਹੋਏ ਪੇਸ਼
ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ
(ਰਘਬੀਰ ਸਿੰਘ) ਲੁਧਿਆਣਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ (Aap Leader Sanjay Singh) ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ ’ਚ ਅੱਜ ਲੁਧਿਆਣਾ ਦੀ ਅਦਾਲਤ ’ਚ ਸੁਣਵਾਈ ਹੋਈ। ਸੰਸਦ ਮੈਂ...
ਲਖੀਮਪੁਰ ਖੇੜੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਭੇਜਿਆ ਨੋਟਿਸ
ਲਖੀਮਪੁਰ ਖੇੜੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲਖੀਮਪੁਰ ਖੇੜੀ ਹਿੰਸਾ (Lakhimpur Kheri Case) ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ...
CM ਅਰਵਿੰਦ ਕੇਜਰੀਵਾਲ ਦੀ ਜਮਾਨਤ ’ਤੇ ਆਇਆ ਅਦਾਲਤ ਦਾ ਵੱਡਾ ਫੈਸਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਸੀਐਮ ਅਰਵਿੰਦ ਕੇਜਰੀਵਾਲ ਤੇ ਬੀਆਰਐਸ ਨੇਤਾ ਕੇ. ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। (Arvind Kejriwal Case)
ਆਖਿਰਕਾਰ ਜ਼ੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਨੂੰ ਦਿੱਤੀ ਇਨਸੁਲਿਟ : ਆਪ | Arvind Kejriwal Case
ਆ...
Monsoon Update : ਦਿੱਲੀ ਪਹੁੰਚਿਆ ਮੌਨਸੂਨ, ਪੰਚਕੂਲਾ ‘ਚ ਕਾਰ ਸਮੇਤ ਮਹਿਲਾ ਵਹੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੱਖਣ-ਪੱਛਮੀ ਮੌਨਸੂਨ ਐਤਵਾਰ ਨੂੰ ਦਿੱਲੀ ਪਹੁੰਚ ਗਿਆ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਪਹੁੰਚਿਆ ਮੌਨਸੂਨ ਮੱਧ ਅਰਬ ਸਾਗਰ ਦੇ ਬਾਕੀ ਹਿੱਸਿਆਂ, ਉੱਤਰੀ ਅਰਬ ਸਾਗਰ ਦੇ ਕੁਝ ਹਿੱਸਿਆਂ, ਮੁੰਬਈ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਮਹਾਂਰਾਸ਼ਟਰ ਦੇ ...
ਦਿੱਲੀ ਵਿੱਚ MCD ਚੋਣਾਂ ਦਾ ਐਲਾਨ, 4 ਦਸੰਬਰ ਨੂੰ ਪੈਣਗੀਆਂ ਵੋਟਾਂ, 7 ਨੂੰ ਨਤੀਜੇ
ਨਾਮਜ਼ਦਗੀਆਂ 7 ਤੋਂ 14 ਨਵੰਬਰ ਤੱਕ ਭਰੀਆਂ ਜਾਣਗੀਆਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਲਈ ਚੋਣਾਂ 4 ਦਸੰਬਰ ਨੂੰ ਹੋਣਗੀਆਂ। ਇਸ ਦਾ ਐਲਾਨ ਦਿੱਲੀ ਦੇ ਚੋਣ ਕਮਿਸ਼ਨਰ ਵਿਜੇ ਦੇਵ ਨੇ ਸ਼ੁੱਕਰਵਾਰ ਨੂੰ ਕੀਤਾ। ਦਿੱਲੀ ਨਗਰ ਨਿਗਮ ਲਈ ਨਾਮਜ਼ਦਗੀਆਂ 7 ਤੋਂ 14 ਨਵੰਬਰ ਤੱਕ ਭਰੀਆਂ...
ਗੈਂਗਸਟਰ ਬਾਕਸਰ ਗ੍ਰਿਫਤਾਰ, ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ‘ਤੇ ਸਿਕੰਜ਼ਾ
ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿਦੇਸ਼ 'ਚ ਰਹਿੰਦੇ ਬਦਮਾਸ਼ਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੀ ਮੱਦਦ ਨਾਲ ਰਾਸ਼ਟਰੀ ਰਾਜਧਾਨੀ ਦੇ ਮੋਸਟ ਵਾਂਟੇਡ ਗੈਂਗਸਟਰਾ...