ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ
ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ
ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਸ਼ਨਿੱਚਰਵਾਰ ਸਵੇਰੇ ਘੱਟੋ ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਇਹ ਕੱਲ੍ਹ ਨਾਲੋਂ ਡੇਢ ਡਿਗਰੀ ਵੱਧ, ਜੋ ਕਿ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਹੈ, 5.4 ਡਿਗਰੀ ਸੈਲਸੀਅਸ ਸੀ। ਧੁੰਦ ਦੇ ਕਾਰਨ, ਦਿੱਲੀ ਅਤੇ ਐਨਸੀਆਰ ਵਿੱਚ ਦਿ੍ਰਸ਼ਟੀ ...
ਦਿੱਲੀ ’ਚ ਇਜਰਾਈਲ ਦੂਤਾਵਾਸ ਦੇ ਕੋਲ ਧਮਾਕਾ
ਪੰਜ ਗੱਡੀਆਂ ਨੂੰ ਪਹੁੰਚਿਆ ਨੁਕਸਾਨ
ਨਵੀ ਦਿੱਲੀ। ਧਮਾਕਾ ਦਿੱਲੀ ਵਿਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਇਆ ਹੈ। ਦੂਤਘਰ ਦੀ ਇਮਾਰਤ ਤੋਂ ਲਗਭਗ 150 ਮੀਟਰ ਦੀ ਦੂਰੀ ’ਤੇ ਹੋਏ ਇਸ ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀ ਹੈ। ਧਮਾਕੇ ਦੇ ਆਸਪਾਸ ਖੜੇ ਚਾਰ ਤੋਂ ਪੰਜ ਵਾਹਨ ਨੁਕਸਾਨੇ ਗਏ ਹਨ। ਦਿੱਲੀ ਪੁ...
ਰਾਜਧਾਨੀ ’ਚ ਠੰਢ ਤੇ ਕੋਹਰੇ ਦਾ ਕਹਿਰ ਬਰਕਰਾਰ
ਰਾਜਧਾਨੀ ’ਚ ਠੰਢ ਤੇ ਕੋਹਰੇ ਦਾ ਕਹਿਰ ਬਰਕਰਾਰ
ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਸ਼ੁੱਕਰਵਾਰ ਸਵੇਰੇ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਅਤੇ ਠੰਢ ਅਤੇ ਕੋਹਰੇ ਦੀ ਸਥਿਤੀ ਬਣੀ ਹੋਈ ਹੈ। ਧੁੰਦ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਅਤੇ ਆਸ ਪਾਸ ਦਰਸ਼ਨੀ ਦਰ 50 ਮੀ...
ਬਜਟ ਸੈਸ਼ਨ ਦੀ ਪੂਰੀ ਵਰਤੋਂ ਕਰਨ ਸਾਂਸਦ : ਮੋਦੀ
ਬਜਟ ਸੈਸ਼ਨ ਦੀ ਪੂਰੀ ਵਰਤੋਂ ਕਰਨ ਸਾਂਸਦ : ਮੋਦੀ
ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਦੀਆਂ ਸੀਮਾਵਾਂ ਦੀ ਪਾਲਣਾ ਕਰਦਿਆਂ ਸੰਸਦ ਦੇ ਬਜਟ ਸੈਸ਼ਨ ਦਾ ਪੂਰਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਸ੍ਰੀ ਮੋਦੀ ਨੇ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ...
ਹਿਸੰਕ ਪ੍ਰਦਰਸ਼ਨ ਤੋਂ ਬਾਅਦ ਲਾਲ ਕਿਲ੍ਹਾ, ਮੈਟਰੋ ਸਟੇਸ਼ਨ ’ਤੇ ਐਂਟਰੀ ਬੰਦ
ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ’ਚ ਵੱਡੀ ਗਿਣਤੀ ’ਚ ਤਾਇਨਾਤ ਸੁਰੱਖਿਆ ਫੋਰਸ
ਨਵੀਂ ਦਿੱਲੀ। ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਚੌਕਸੀ ਵਜੋਂ ਦਿੱਲੀ ਦੇ ਕਈ ਇਲਾਕਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਸੜਕਾਂ ’ਤੇ ਮੈਟਰੋ ਸਟੇਸ਼ਨ ’ਤੇ ਐਂਟਰੀ ਬੰਦ ਕਰ ਦਿੱਤੀ ...
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਦਿੱਲੀ। ਟਰੈਕਟਰ ਮਾਰਚ ਦੌਰਾਨ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਵੱਲ ਵੱਧ ਰਹੇ ਹਨ। ਇਸੇ ਦੌਰਾਨ ਤਾਜ਼ਾ ਖ਼ਬਰ ਇਹ ਹੈ ਕਿ ਕਿਸਾਨਾਂ ਦਾ ਕਾਫ਼ਲਾ ਲਾਲ ਕਿਲ੍ਹੇ ਮੁੱਢ ਪਹੁੰਚ ਚੁੱਕਾ ਹੈ, ਜਿੱਥੇ ਕਿਸਾਨਾਂ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਹਾੜੇ ਮੌਕੇ ਖ਼...
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਦਿੱਲੀ। ਸੁਪਰੀਮ ਕੋਰਟ ’ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀ ਰੋਕਣ ਦੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਬੁੱਧਵਾਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੀ ਪਟੀਸ਼ਨ ਸੋਮਵਾਰ ਨੂੰ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ...
ਕੀਰਤੀਨਗਰ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਲੱਗ, ਤਿੰਨਾਂ ਦੀ ਮੌਤ
ਕੀਰਤੀਨਗਰ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਲੱਗ, ਤਿੰਨਾਂ ਦੀ ਮੌਤ
ਦਿੱਲੀ। ਪੱਛਮੀ ਦਿੱਲੀ ਦੇ ਕੀਰਤੀਨਗਰ ਖੇਤਰ ’ਚ ਕਬਾੜ ਦੀ ਦੁਕਾਨ ’ਚ ਭਿਆਨਕ ਅੱਗ ਲੱਗੀ ਜਿਸ ਵਿਚ ਝੁਲਸਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਪੁਲਿਸ ਦੀਪਕ ਪੁਰੋਹਿਤ ਨੇ ਦੱਸਿਆ ਕਿ ਦੇਰ ਰਾਤ ਕੀਰਤਨਗਰ ਦੇ ਕਮਲ...
ਮੋਦੀ ਨੇ ਸੈਨਾ ਦਿਵਸ ’ਤੇ ਦਿੱਤੀ ਸੈਨਿਕਾਂ ਨੂੰ ਵਧਾਈ
ਮੋਦੀ ਨੇ ਸੈਨਾ ਦਿਵਸ ’ਤੇ ਦਿੱਤੀ ਸੈਨਿਕਾਂ ਨੂੰ ਵਧਾਈ
ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਮੀ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਫੌਜ ਮਜ਼ਬੂਤ, ਦਲੇਰ ਅਤੇ ਦਿ੍ਰੜ ਹੈ, ਜਿਸ ਨੇ ਹਮੇਸ਼ਾਂ ਮਾਣ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਮੋਦੀ...
ਹਰਸ਼ਵਰਧਨ ਨੇ ਦਿੱਤੀ ਸੈਨਾ ਦਿਵਸ ਦੀ ਵਧਾਈ
ਹਰਸ਼ਵਰਧਨ ਨੇ ਦਿੱਤੀ ਸੈਨਾ ਦਿਵਸ ਦੀ ਵਧਾਈ
ਨਵੀਂ ਦਿੱਲੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਸੈਨਾ ਦਿਵਸ ’ਤੇ ਦੇਸ਼ ਦੇ ਸਾਰੇ ਸੈਨਿਕਾਂ ਤੇ ਸਾਬਕਾ ਸੈਨਿਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਡਾ. ਹਰਸ਼ਵਰਧਨ ਨੇ ਟਵੀਟ ਕੀਤਾ, ‘‘ਫੌਜ ਦਿਵਸ ’ਤੇ ਸਾਰੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ...