ਭਾਰਤੀ ਟੀਮ ਦੀ ਚੋਣ ਅੱਜ, ਧੋਨੀ, ਯੁਵਰਾਜ ‘ਤੇ ਨਜ਼ਰਾਂ
ਇੱਕ ਰੋਜ਼ਾ ਸੀਰੀਜ਼ 20 ਅਗਸਤ ਤੋਂ ਦਾਂਭੁਲਾ 'ਚ ਹੋਵੇਗੀ ਸ਼ੁਰੂ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਸ੍ਰੀਲੰਕਾ ਖਿਲਾਫ ਆਗਾਮੀ ਪੰਜ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਐਤਵਾਰ ਨੂੰ ਚੋਣ ਕੀਤੀ ਜਾਵੇਗੀ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਤੋਂ ਬਾਅਦ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਹੋਣਾ...
INDvSL 3rd Test: ਧਵਨ ਦਾ ਸੈਂਕੜਾ, ਭਾਰਤ ਦਾ ਸਨਮਾਨਜਨਕ ਸਕੋਰ
ਪੱਲੇਕੇਲ: ਓਪਨਰ ਸ਼ਿਖਰ ਧਵਨ 119 ਅਤੇ ਲੋਕੇਸ਼ ਰਾਹੁਲ 85 ਦੀਆਂ ਮਹੱਤਵਪੂਰਨ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਛੇ ਵਿਕਟਾਂ 'ਤੇ 329 ਦੌੜਾਂ ਦਾ ਸੰਤੋਸ਼ਜਨਕ ਸਕੋਰ ਬਣਾ ਲਿਆ
ਧਵਨ ਅਤੇ ਰਾਹੁਲ ...
ਕਲੀਨ ਸਵੀਪ ਕਰਕੇ ਇਤਿਹਾਸ ਰਚਣ ਉੱਤਰੇਗੀ ਵਿਰਾਟ ਫੌਜ
ਪੱਲੀਕਲ: ਸ੍ਰੀਲੰਕਾ ਖਿਲਾਫ ਪਿਛਲੇ ਦੋਵੇਂ ਮੈਚਾਂ 'ਚ ਸ਼ਾਨਦਾਰ ਜਿੱਤਾਂ ਨਾਲ ਸੀਰੀਜ਼ 'ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੀਕਲ 'ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਨਾਲ ਸੀਰੀਜ਼ 'ਚ 3-0 ਦੀ ਕਲੀਨ ਸਵੀਪ ਕਰਕੇ ਇਤਿਹਾਸ ਰਚਣ 'ਤੇ ਲੱਗੀਆਂ ਹੋਈਆਂ ਹਨ ਭਾਰਤ ਨੇ...
ਆਲ ਇੰਡੀਆ ਜੂਡੋ ਚੈਂਪੀਅਨਸ਼ਿਪ 13 ਅਗਸਤ ਤੋਂ
ਨਵੀਂ ਦਿੱਲੀ:ਸਬ-ਜੂਨੀਅਰ ਅਤੇ ਜੂਨੀਅਰ ਆਲ ਇੰਡੀਆ ਇਵੈਂਟੇਸ਼ਨਲ ਜੂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ 13 ਅਗਸਤ ਤੋਂ ਰਾਜੀਵ ਗਾਂਧੀ ਸਟੇਡੀਅਮ ਬਵਾਨਾ 'ਚ ਹੋਵੇਗੀ ਜਿਸ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਲਗਭਗ 1500 ਖਿਡਾਰੀ ਹਿੱਸਾ ਲੈਣਗੇ
ਇਸ ਚੈਂਪੀਅਨਸ਼ਿਪ ਦੀ ਸਮਾਪਤੀ 15 ਅਗਸਤ ਨੂੰ ਹੋਵੇਗਾ ਇਹ ਤਿੰਨ ਰੋਜ਼ਾ ਚੈਂਪੀਅਨਸ਼ਿ...
ਅਸ਼ੋਕ ਵਾਟਿਕਾ ਘੁੰਮਣ ਗਈ ਭਾਰਤੀ ਟੀਮ
ਹਲਕੇ-ਫੁਲਕੇ ਮੂਡ 'ਚ ਨਜ਼ਰ ਆ ਰਹੀ ਹੈ ਭਾਰਤੀ ਟੀਮ
ਕੋਲੰਬੋ: ਸ੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ 2-0 ਦੀ ਫੈਸਲਾਕੁਨ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਇਸ ਸਮੇਂ ਹਲਕੇ-ਫੁਲਕੇ ਮੂਡ 'ਚ ਨਜ਼ਰ ਆ ਰਹੀ ਹੈ ਅਤੇ ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਸਮੇ ਟੀਮ ਦੇ ਕਈ ਮੈਂਬਰਾਂ ਨੇ ਇੱਥੇ ਅਸ਼ੋਕ ਵਾਟਿਕਾ ਦੇ ਦਰਸ਼ਨ...
ਧੋਨੀ ਨੇ ਇੱਕ ਰੋਜ਼ਾ ਸੀਰੀਜ਼ ਲਈ ਸ਼ੁਰੂ ਕੀਤਾ ਅਭਿਆਸ
ਬੰਗਲੌਰ:ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ੍ਰੀਲੰਕਾ ਖਿਲਾਫ 21 ਅਗਸਤ ਤੋਂ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਸੀਰੀਜ਼ ਲਈ ਤਿਆਰੀਆਂ ਤਹਿਤ ਇੱਥੇ ਕੌਮੀ ਕ੍ਰਿਕਟ ਅਕਾਦਮੀ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਟੈਸਟ ਕ੍ਰਿਕਟ ਨੂੰ ਬਹੁਤ ਪਹਿਲਾਂ ਅਲਵਿਦਾ ਕਹਿ ਦੇਣ ਵਾਲੇ ਧੋਨੀ ਸੀਮਤ ਓਵਰਾਂ ਦੀ ਟੀਮ ਦੇ ਅਹਿਮ ਮ...
ਸਾਕਸ਼ੀ, ਬਜਰੰਗ ਅਤੇ ਸੰਦੀਪ ਤੋਂ ਤਮਗੇ ਦੀ ਉਮੀਦ: ਯੋਗੇਸ਼ਵਰ
ਫਰਾਂਸ 'ਚ 21 ਅਗਸਤ ਤੋਂ ਸ਼ੁਰੂ ਹੋਣੀ ਹੈ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ
ਨਵੀਂ ਦਿੱਲੀ: ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਦਾ ਮੰਨਣਾ ਹੈ ਕਿ ਭਾਰਤੀ ਕੁਸ਼ਤੀ ਲਗਾਤਾਰ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ ਅਤੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਭਾਰਤੀ ਪਹਿਲਵਾਨ ਤਮਗੇ ਹਾਸਲ ਕਰਨਗੇ
ਯੋਗੇਸ਼ਵਰ ਨੇ ਵੀ...
ਬੰਗਲੌਰ ਦੇ ਬੁਲਸ ਨੇ ਬੰਗਾਲ ਦੇ ਵਾਰੀਅਰਸ ਨੂੰ ਕੀਤਾ ਚਿੱਤ
ਵੀਵੋ ਪ੍ਰੋ ਕਬੱਡੀ ਲੀਗ: ਬੰਗਲੌਰ ਬੁਲਸ ਨੇ 31-25 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕਰਕੇ ਚੋਟੀ ਸਥਾਨ ਹਾਸਲ ਕੀਤਾ
ਨਾਗਪੁਰ: ਬੰਗਲੌਰ ਬੁਲਸ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ 31-25 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਆਪਣੀ ਤੀਜੀ ਜਿੱਤ ਦਰਜ ਕਰਕੇ ਗਰੁੱਪ ਬੀ...
ਰਾਮਕ੍ਰਿਸ਼ਨਨ ਤੇ ਸੱਤਿਆ ਨਾਰਾਇਣ ਨੂੰ ਮਿਲੇਗਾ ਦ੍ਰੋਣਾਚਾਰਿਆ ਐਵਾਰਡ
ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ
ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ 'ਚ ...
ਪਹਿਲੀ ਪਾਰੀ ‘ਚ ਸ੍ਰੀਲੰਕਾ 183 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ
ਫਾਲੋਆਨ ਤੋਂ ਬਾਅਦ ਸ੍ਰੀਲੰਕਾ ਦਾ ਸ਼ਲਾਘਾਯੋਗ ਸੰਘਰਸ਼
ਕੋਲੰਬੋ: ਆਫ ਸਪਿੱਨਰ ਰਵੀਚੰਦਰਨ ਅਸ਼ਵਿਨ (69 ਦੌੜਾਂ 'ਤੇ ਪੰਜ ਵਿਕਟਾਂ) ਦੀ ਜਬਰਦਸਤ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਸ੍ਰੀਲੰਕਾਈ ਟੀਮ ਨੂੰ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ 'ਚ 183 ਦੌੜਾਂ ਦੇ ਮਾਮੂਲੀ ਸਕੋਰ 'ਤੇ ਢੇਰ ਕਰ ਦਿੱਤਾ ਪ...