ਇਸ ਸ਼ਖਸ ਨੇ ਵਿਸ਼ਵ ਪੱਧਰ ‘ਤੇ ਚਮਕਾਇਆ ਬਠਿੰਡਾ ਦਾ ਨਾਂਅ
ਜੇਸਨ ਸੰਘਾ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਬਣਿਆ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਨੌਜਵਾਨ ਜਸਕੀਰਤ ਸਿੰਘ ਸੰਘਾ ਉਰਫ ਜੇਸਨ ਸੰਘਾ ਨੇ ਕ੍ਰਿਕਟ ਦੇ ਖੇਤਰ 'ਚ ਬਠਿੰਡਾ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ ਨਿਊ ਸਾਊਥ ਵੇਲਜ਼ ਤੋਂ ਹਰਫਨਮੌਲਾ ਆਸਟ੍ਰੇਲੀਅਨ ਕ੍ਰਿਕਟਰ ਜੇਸਨ ਸੰਘਾ ਇਸ ਵੇਲੇ ਅਸਟਰੇਲਿਆਈ ਨਾ...
ਭਾਰਤ ਨੇ ਜਿੱਤੀ ਲਗਾਤਾਰ ਨੌਵੀਂ ਲੜੀ
ਵਿਸ਼ਵ ਰਿਕਾਰਡ ਬਰਾਬਰ | Sports News
ਨਵੀਂ ਦਿੱਲੀ (ਏਜੰਸੀ)। ਸ੍ਰੀਲੰਕਾ ਨੇ ਧਨੰਜਯ ਡਿਸਿਲਵਾ (119 ਰਿਟਾਇਡਰ ਹਰਟ) ਦੀ ਮੁਸ਼ਕਲ ਹਲਾਤਾਂ 'ਚ ਖੇਡੀ ਗਈ ਬੇਹੱਦ ਸੰਘਰਸ਼ਪੂਰਨ ਪਾਰੀ ਦੇ ਦਮ 'ਤ ਭਾਰਤ ਖਿਲਾਫ਼ ਦੂਜਾ ਤੇ ਅੰਤਿਮ ਕ੍ਰਿਕਟ ਟੈਸਟ ਬੁੱਧਵਾਰ ਨੂੰ ਡਰਾਅ ਕਰਵਾ ਲਿਆ ਜਦੋਂਕਿ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ...
INDVSL: ਸ਼ਿਖਰ ਧਵਨ ਦਾ ਸੈਂਕੜਾ, ਭਾਰਤ ਜਿੱਤਿਆ
ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ 'ਚ ਹਾਸਲ ਕੀਤਾ ਟੀਚਾ
ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ 'ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ 'ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕ...
INDvSL:ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ
ਦਾਂਬੁਲਾ: ਭਾਰਤ ਅਤੇ ਸ੍ਰੀਲੰਕਾ ਦਰਮਿਆਨ ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਦਾਂਬੁਲਾ ਵਿੱਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਟੈਸਟ ਲੜਕੀ ਵਿੱਚ ਮੇਜ਼ਬਾਨ ਟੀਮ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਇੱਕ ਰੋਜ਼ਾ ਲੜੀ 'ਚ ਕਲੀਨ ਸਵੀਪ ਕਰਨ 'ਤੇ ਹੋਵੇਗੀ। ਆਈਸੀ ਵਨਡੇ...
ਇੱਕ ਰੋਜ਼ਾ ‘ਚ ਜ਼ੋਰਦਾਰ ਆਗਾਜ਼ ਕਰਨ ਉੱਤਰੇਗੀ ਟੀਮ ਇੰਡੀਆ
ਵਿਰਾਟ ਕੋਹਲੀ ਦੀ ਅਗਵਾਈ 'ਚ ਅੱਜ ਸ਼ੁਰੂ ਹੋਵੇਗਾ ਪਹਿਲਾ ਇੱਕ ਰੋਜ਼ਾ ਮੈਚ
ਦਾਂਬੁਲਾ: ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵੋਤਮ ਫਾਰਮ 'ਚ ਖੇਡ ਰਹੀ ਹੈ ਅਤੇ ਟੈਸਟ ਸੀਰੀਜ਼ 'ਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ 'ਚ ਵੀ ਸ੍ਰੀ...
ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ: ਸਾਨੀਆ ਸੈਮੀਫਾਈਨਲ ‘ਚ
ਬੋਪੰਨਾ ਨੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ
ਸਿਨਸਿਨਾਟੀ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੀਨ ਦੀ ਪੇਂਗ ਸ਼ੁਆਈ ਦੀ ਚੌਥੀ ਸੀਡ ਜੋੜੀ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ 'ਚ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਡਬਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਦੋਂਕਿ ਰੋਹਨ ਬੋਪੰਨਾ ਵੀ ਆਪਣੇ ਜੋੜੀਦਾ...
ਸ੍ਰੀਲੰਕਾ ਨਾਲ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਲਈ ਟੀਮ ਇੰਡੀਆ ਪਹੁੰਚੀ ਦਾਂਬੁਲਾ
ਭਾਰਤ ਨੇ ਪਹਿਲਾ ਮੁਕਾਬਲਾ 20 ਅਗਸਤ ਨੂੰ ਖੇਡਣਾ ਹੈ
ਦਾਂਬੁਲਾ:ਸ੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਹਰਾਉਣ ਤੋਂ ਬਾਅਦ ਉਤਸ਼ਾਹ ਨਾਲ ਭਰਪੂਰ ਟੀਮ ਇੰਡੀਆ ਮੇਜ਼ਬਾਨ ਟੀਮ ਖਿਲਾਫ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਦੇ ਪਹਿਲੇ ਮੈਚ ਲਈ ਇੱਥੇ ਦਾਂਬੁਲਾ ਪਹੁੰਚ ਗਈ ਹੈ ਅਤੇ ਸੀਰੀਜ਼ ਤੋਂ ਪਹਿਲਾਂ ਕਪਤਾਨ ਮਸਤੀ ਦੇ ਮੂਡ '...
ਫੈਡਰਰ ਸਿਨਸਿਨਾਟੀ ਤੋਂ ਹਟੇ, ਨਡਾਲ ਬਣਨਗੇ ਨੰਬਰ ਇੱਕ
ਫੈਡਰਰ ਨੇ ਜਿੱਤੇ ਹਨ ਦੋ ਗ੍ਰੈਂਡ ਸਲੇਮ ਖਿਤਾਬ
ਸਿਨਸਿਨਾਟੀ: ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਬੈਕ ਦੀ ਪਰੇਸ਼ਾਨੀ ਕਾਰਨ ਸਿਨਸਿਨਾਟੀ ਓਪਨ ਟੈਨਿਸ (Cincinnati Open Tennis) ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਅਤੇ ਉਨ੍ਹਾਂ ਦੇ ਹਟਣ ਨਾਲ ਹੀ ਸਪੇਨ ਦੇ ਰਾਫੇਲ ਨਡਾਲ 2014 ਤੋਂ ਬਾਅਦ ਪਹਿਲੀ...
ਲਿਏਂਡਰ ਪੇਸ-ਜਵੇਰੇਵ ਪਹਿਲੇ ਹੀ ਰਾਊਂਡ ‘ਚ ਹਾਰੇ
ਸਪੇਨ ਦੀ ਜੋੜੀ ਨੇ 2-6, 7-6, 10-6 ਨਾਲ ਹਰਾਇਆ
ਸਿਨਸਿਨਾਟੀ: ਭਾਰਤ ਦੇ ਤਜ਼ਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਉੱਭਰਦੇ ਸਟਾਰ ਖਿਡਾਰੀ ਅਤੇ ਉਨ੍ਹਾਂ ਦੇ ਜੋੜੀਦਾਰ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨੂੰ ਸਿਨਸਿਨਾਟੀ ਓਪਨ ਟੈਨਿਸ (Cincinnati Open Tennis) ਟੂਰਨਾਮੈਂਟ 'ਚ ਪੁਰਸ਼ ਡਬਲ ਦੇ ਪਹਿਲੇ ਹੀ ਰਾ...
ਪਾਕਿਸਤਾਨੀ ਬੱਲੇਬਾਜ਼ ਦੀ ਬਾਊਂਸਰ ਨਾਲ ਮੌਤ
ਪਾਕਿ ਕ੍ਰਿਕਟ ਕੰਟਰੋਲ ਬੋਰਡ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ
ਲਾਹੌਰ:ਪਾਕਿਸਤਾਨੀ ਬੱਲੇਬਾਜ਼ ਜੁਬੈਰ ਅਹਿਮਦ ਦੀ ਮੈਦਾਨ 'ਚ ਇੱਕ ਮੈਚ ਦੌਰਾਨ ਸਿਰ 'ਤੇ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ ਪਾਕਿਸਤਾਨੀ ਮੀਡੀਆ ਅਨੁਸਾਰ ਇਹ ਘਟਨਾ 14 ਅਗਸਤ ਦੀ ਹੈ ਅਹਿਮਦ ਲਿਸਟ ਏ ਅਤੇ ਟੀ-20 ਕਵੇਟਾ ਬੀਅਰਸ ਲਈ ਚਾਰ ਮੈਚ ਖੇਡ ਚੁੱ...